ਹਥਿਆਰ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਵਾਧਾ, #ai16 |
#ai16 |
||
ਲਾਈਨ 10:
ਲੋਹੇ ਯੁੱਗ ਦੌਰਾਨ ਬਣਾਈਆਂ ਗਈਆਂ ਮੁੱਢਲੀਆਂ ਤਲਵਾਰਾਂ ਕਾਂਸੀ ਤੋਂ ਮਜ਼ਬੂਤ ਨਹੀਂ ਸਨ। 1200 {{ਈਪੂ}} ਦੌਰਾਨ ਸਬ-ਸਹਾਰਾ ਅਫਰੀਕਾ<ref>{{Cite journal | doi = 10.1017/S0021853700025949|jstor=182719| title = Early Metal Working in Sub-Saharan Africa: A Review of Recent Research| journal = The Journal of African History| volume = 35| pages = 1–36| year = 2009| last1 = Miller | first1 = D. E. | last2 = Van Der Merwe | first2 = N. J. }}</ref><ref>{{cite journal|author=Stuiver, Minze |author2= Van Der Merwe, N.J. |title=Radiocarbon Chronology of the Iron Age in Sub-Saharan Africa|journal=Current Anthropology|year= 1968|doi=10.1086/200878}}</ref> ਵਿੱਚ ਹਥਿਆਰ ਬਣਾਉਣ ਵਿੱਚ ਲੋਹੇ ਦੀ ਵਰਤੋਂ ਵੱਡੇ ਪੱਧਰ ਉੱਤੇ ਸ਼ੁਰੂ ਹੋ ਗਈ ਸੀ।<ref>{{cite web| title= A Short History of War – Iron Age Revolution | author= Gabriel, Richard A. |author2=Metz, Karen S. | url= http://www.au.af.mil/au/awc/awcgate/gabrmetz/gabr0001.htm | accessdate= 2010-01-08 |work=au.af.mil}}</ref>
===ਮੱਧਕਾਲ===
ਇਸ ਕਾਲ ਵਿੱਚ ਨਵੀਂ ਕਿਸਮ ਦੀਆਂ ਤਲਵਾਰਾਂ ਦੀ ਵਰਤੋਂ ਸ਼ੁਰੂ ਹੋਈ ਕਿਉਂਕਿ ਇਸ ਸਮੇਂ ਵਿੱਚ ਘੋੜਸਵਾਰਾਂ ਵਿੱਚ ਲੜਾਈ ਪ੍ਰਮੁੱਖ ਸੀ। ਇਸ ਕਾਲ ਦੇ ਅੰਤ ਵਿੱਚ ਬਰੂਦ ਅਤੇ ਤੋਪ ਦੀ ਵਰਤੋਂ ਵੀ ਸ਼ੁਰੂ ਹੋਈ।
===ਮੁੱਢਲਾ ਆਧੁਨਿਕ ਕਾਲ===
ਯੂਰਪੀ ਪੁਨਰਜਾਗਰਨ ਤੋਂ ਬਾਅਦ ਪੱਛਮ ਵਿੱਚ ਬੰਦੂਕਾਂ, ਤੋਪਾਂ ਆਦਿ ਦੀ ਵਰਤੋਂ ਸ਼ੁਰੂ ਹੋਈ। ਪਹਿਲੀ ਵਿਸ਼ਵ ਜੰਗ ਦੌਰਾਨ ਹਵਾਈ ਲੜਾਕੂ ਜਹਾਜ ਅਤੇ ਟੈਂਕਾਂ ਦੀ ਵਰਤੋਂ ਸ਼ੁਰੂ ਹੋਈ।
===ਆਧੁਨਿਕ ਕਾਲ===
ਦੂਜੀ ਵਿਸ਼ਵ ਜੰਗ ਵਿੱਚ ਹੋਰ ਕਈ ਕਿਸਮ ਦੇ ਹਥਿਆਰਾਂ ਦੀ ਵਰਤੋਂ ਕੀਤੀ ਗਈ ਜਿਵੇਂ ਕਿ ਰਸਾਇਣਕ ਅਤੇ ਜੀਵ ਵਿਗਿਆਨਕ ਹਥਿਆਰ। ਇਸਦੇ ਨਾਲ ਹੀ ਦੂਜੀ ਵਿਸ਼ਵ ਜੰਗ ਵਿੱਚ ਨਿਊਕਲੀਅਰ ਹਥਿਆਰਾਂ ਦੀ ਵਰਤੋਂ ਵੀ ਕੀਤੀ ਗਈ।
==ਹਵਾਲੇ==
{{ਹਵਾਲੇ}}
{{ਕਾਮਨਜ਼ ਸ਼੍ਰੇਣੀ|Weapons|ਹਥਿਆਰਾਂ}}
[[ਸ਼੍ਰੇਣੀ:ਹਥਿਆਰ]]
|