ਮੰਗੂ ਰਾਮ ਮੁਗੋਵਾਲੀਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 23:
'''ਮੰਗੂ ਰਾਮ''' (14 ਜਨਵਰੀ, 1886 – 22 ਅਪਰੈਲ 1980), ਮਸ਼ਹੂਰ ਨਾਂ '''ਬਾਬੂ ਮੰਗੂ ਰਾਮ ਚੌਧਰੀ''', [[ਗ਼ਦਰ ਪਾਰਟੀ]] ਦਾ ਆਗੂ ਅਤੇ ਪੰਜਾਬ ਦਾ ਸਿਆਸਤਦਾਨ ਸੀ। <ref>{{cite web|url=http://mulnivasiorganiser.bamcef.org/?p=331|title=Remembering Babu Mangu Ram Mugowalia}}</ref> ਉਹ ਚਮਾਰ ਜਾਤੀ ਵਿੱਚੋਂ ਸੀ ਅਤੇ ਦਲਿਤ ਅਛੂਤ ਭਾਈਚਾਰੇ ਦਾ ਆਗੂ ਸੀ। ਉਸਨੇ ਅਛੂਤਾਂ ਦੇ ਹੱਕਾਂ ਦੀ ਪ੍ਰਾਪਤੀ ਨੂੰ ਪ੍ਰਣਾਈ ਜਥੇਬੰਦੀ, [[ਆਦਿ-ਧਰਮੀ|ਆਦਿ ਧਰਮ ਲਹਿਰ]] ਨੀਂਹ ਰੱਖੀ ਅਤੇ ਇਸ ਲਹਿਰ ਨੂੰ ਮਿਲੀ ਕਾਮਯਾਬੀ ਤੋਂ ਬਾਅਦ 1946 ਵਿੱਚ ਪੰਜਾਬ ਵਿਧਾਨਸਭਾ ਮੈਂਬਰ ਚੁਣਿਆ ਗਿਆ ਸੀ।<ref>{{cite book|title=Encyclopaedia of Dalits in India: Leaders|url=http://books.google.co.in/books?id=_DMUdof3ZQMC&pg=PA187&lpg=PA187&dq=mangu+ram+unionist+party&source=bl&ots=0zJLjYLQiy&sig=eO40fNIWeagsDidQ_kh0ad3FLfc&hl=en&sa=X&ei=H_gkVJC6CseA8QW56oHoBg&ved=0CCEQ6AEwAQ#v=onepage&q=mangu%20ram%20unionist%20party&f=false}}</ref>
==ਜ਼ਿੰਦਗੀ==
ਬਾਬੂ ਮੰਗੂਰਾਮ ਮੁਗੋਵਾਲੀਆ ਦਾ ਜਨਮ 14 ਜਨਵਰੀ, 1886 ਨੂੰ ਬਰਤਾਨਵੀ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਮਾਹਿਲਪੁਰ ਦੇ ਨੇੜੇ, ਪਿੰਡ ਮੁਗੋਵਾਲ ਵਿਖੇ ਪਿਤਾ ਹਰਨਾਮ ਦਾਸ ਅਤੇ ਮਾਤਾ ਅਤਰੀ ਦੇ ਘਰ ਹੋਇਆ। ਉਹ ਅਜੇ ਤਿੰਨ ਸਾਲ ਦੇ ਹੀ ਹੋਏ ਸਨ ਕਿ ਉਸ ਦੀ ਮਾਂ ਦੀ ਮੌਤ ਹੋ ਗਈ। ਪੜ੍ਹਾਈ ਦੀ ਸ਼ੁਰੁਆਤ ਪਿੰਡ ਵਿੱਚ ਹੀ ਇੱਕ ਸਾਧੂ ਕੋਲ ਕੀਤੀ ਅਤੇ 6 ਕੁ ਮਹੀਨਿਆਂ ਬਾਅਦ ਉਹ ਆਪਣੇ ਪਿਤਾ ਨਾਲ ਦੇਹਰਾਦੂਨ ਚਲਿਆ ਗਿਆ। ਉਥੇ ਮੰਗੂਰਾਮ ਪਿੰਡ ਚੂੜਪੁਰ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਨ ਲੱਗ ਪਿਆ, ਪਰ ਇੱਕ ਸਾਲ ਬਾਅਦ ਵਾਪਸ ਪਿੰਡ ਆਕੇ ਖਾਲਸਾ ਸਕੂਲ ਮਾਹਿਲਪੁਰ ਵਿੱਚ ਪੜ੍ਹਨ ਲੱਗ ਪਿਆ।<ref>http://www.suhisaver.org/index.php?cate=2&&tipid=907</ref>1913 ਨੂੰ ਸਥਾਪਿਤ ਕੀਤੀ ਗ਼ਦਰ ਲਹਿਰ ਲਈ ਕੰਮ ਸ਼ੁਰੂ ਕਰ ਦਿੱਤਾ।
 
==ਹਵਾਲੇ==