ਪਰਦੇਸਾਂ ਵਿੱਚ ਰਹਿੰਦੇ ਪੰਜਾਬੀ ਸ਼ਾਇਰਾਂ ਦੀ ਕਵਿਤਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"=ਭੂਮਿਕਾ= ਪਰਦੇਸਾਂ ਵਿੱਚ ਰਹਿੰਦੇ ਪੰਜਾਬੀ ਸ਼ਾਇਰਾਂ ਦੀ ਹੁਣ ਵੀ ਕਵਿ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 2:
ਪਰਦੇਸਾਂ ਵਿੱਚ ਰਹਿੰਦੇ ਪੰਜਾਬੀ ਸ਼ਾਇਰਾਂ ਦੀ ਹੁਣ ਵੀ ਕਵਿਤਾ ਵਿੱਚ ਬਹੁਲਤਾ ਉਸ ਕਵਿਤਾ ਦੀ ਹੈ, ਜੋ ਨਿਰੀ ਭਾਵੁਕਤਾ ਅਤੇ ਹੇਰਵੇ ਨੂੰ ਪਿਛਾਂਹ ਛੰਡ ਆਈ।ਹੁਣ ਵੀ ਕਵਿਤਾ ਨਵੇਂ ਸਰੋਕਾਰਾਂ ਅਤੇ ਨਵੀਆਂ ਦਿਸ਼ਾਵਾਂ ਦੀ ਸੂਚਕ ਹੈ।
“ਮੈਂ ਇਸ ਕਵਿਤਾ ਲਈ ‘ਪਰਵਾਸੀ’ ਜਾਂ ਅਜਿਹਾ ਰਲਦਾ ਮਿਲਦਾ ਵਿਸ਼ੇਸ਼ਣ ਨਹੀ ਵਰਤਿਆ।”
 
<ref>ਪਰਵਾਸ ਤੇ ਪਰਵਾਸੀ ਸਹਿਤ, ਸੰਪਾਦਕ ਡਾ ਹਰਚੰਦ ਸਿੰਘ ਬੇਦੀ, ਲੇਖਕ ਡਾ ਮੋਹਨਜੀਤ, ਪੰਨਾ ਨੰ -273</ref>
 
=ਪਰਦੇਸਾਂ ਵਿੱਚ ਰਹਿੰਦੇ ਪੰਜਾਬੀ ਸ਼ਾਇਰ=
1 ਰਵਿੰਦਰ ਰਵੀ 2 ਜਗਜੀਤ ਬਰਾੜ 3 ਗੁਰੂਮੇਲ ਸਿੱਧੂ 4 ਅਜਮੇਰ ਰੋਡੇ 5 ਨਵਤੇਜ਼ ਭਾਰਤੀ 6 ਗੁਰਚਰਨ ਰਾਮਪੁਰੀ 7 ਅਜਾਇਬ ਕਮਲ 8 ਅਜੀਤ ਰਾਂਹੀ 9 ਕੁਲਵਿੰਦਰ ਤੇ 10 ਰਾਜਵਿੰਦਰ ਆਦਿ।
ਲਾਈਨ 21 ⟶ 19:
ਬ੍ਰਹਿਮੰਡ ਵੀ
ਗੁੰਝਲਦਾ ਜਾ ਰਿਹਾ ਹੈ2
<ref>ਇਕਬਾਲ ਖਾਨ, ਨਾਗ ਦੀ ਮੌਤ ਤੱਕ</ref>
 
ਅਜੀਤ ਰਾਂਹੀ
ਇਕਬਾਲ ਖਾਨ ਦੇ ਉਲਟ ਅਸਟ੍ਰੇਲੀਆ ਜਾ ਵਸੇ ਅਜੀਤ ਰਾਂਹੀ ਦੀ ਕਿਤਾਬ ਦਾ ਨਾਂ ਹੈ “ਮੈਂ ਪਰਤ ਆਵਾਂਗਾ। ਇਹ ਵਿਰਲਾਪ ਤੇ ਸੰਤਾਪ ਦੀ ਕਾਵਿ ਹੈ।
“ਗੁਰਬਚਨ ਅਨੁਸਾਰ, ਹੁਣ ਵੀ ਕਵਿਤਾ ਉਹ ਕਾਵਿ ਹੈ, ਜਿਸ ਵਿੱਚ ਪਰਵਾਸ ਸਮੁੱਚੀ ਹਯਾਤੀ ਚ ਵਾਪਰਨ ਵਾਲੀ ਘਟਨਾ ਵਾਂਗ ਹੈ।ਇਹ ਵਿਸ਼ੇਸ਼ ਰੂਪ ਬੈਗਾਨਗੀ ਦਾ ਸਰੋਤ ਨਹੀ, ਸਗੋਂ ਮਾਨਵੀ ਸਾਹਸ ਲਈ ਚੁਣੋਤੀ ਹੈ।3
 
<ref>ਕਵਿਤਾ, ਪਰਵਾਸ ਤੇ ਪੰਜਾਬੀ ਬੰਦਾ, ਗੁਰਚਰਨ, ਅਮਰੀਕੀ ਕਵਿਤਾ, ਵਿਸ਼ੇਸ਼ ਅੰਕ, ਅੱਖਰ</ref>
 
<ref>ਗੁਰਬਚਨ ਨੇ ਇੱਥੇ “ਅਜਮੇਰ ਰੋਡੇ</ref>” ਦੀ ਕਵਿਤਾ ਦਾ ਹਵਾਲਾ ਦਿੱਤਾ ਹੈ ਜੋ ਪਰਦੇਸੀ ਬੇਗਾਨਗੀ ਦੇ ਸਨਮੁੱਖ ਹੈ।
ਜੇ ਤੁਸੀ ਇਸ ਦੇਸ ਵਿੱਚ
ਲਾਈਨ 35 ⟶ 29:
ਤੁਹਾਨੂੰ ਸੁਪਨਾ ਜਰੂਰ ਆਵੇਗਾ
ਪਿੱਛੇ ਰਹੇ ਪਿੰਡ ਦਾ,
===ਵਰਿੰਦਰ ਪਰਹਾਰ ==
2002 ਵਿੱਚ ਸਾਊਥੈਂਪਟਨ ਰਹਿੰਦੇ ਵਰਿੰਦਰ ਪਰਹਾਰ ਦਾ ਕਾਵਿ ਸੰਗ੍ਰਹਿ ਕੁਦਰ ਆਇਆ। ਪਹਿਲੇ ਵਰਕੇ ਉੱਤੇ ਲਿਖਿਆ ਸੀ: