ਪੰਜਾਬੀ ਲੋਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Reverted edits by 82.16.77.182 (talk) to last revision by Gman124
No edit summary
ਲਾਈਨ 1:
ਪੰਜਾਬੀ ਲੋਕ ਮੂਲ ਰੂਪ ਵਿਚ ਭਾਰਤੀ ਉਪ ਮਹਾਂਦੀਪ ਦੇ ਉੱਤਰ ਪੱਛਮੀ ਖੇਤਰ ਨਾਲ ਸਬੰਧ ਰੱਖਦੇ ਹਨ| ਇਸ ਖੇਤਰ ਦਾ ਨਾਂ ਪੰਜ + ਆਬ (ਜੋੜਨ ਬਾਅਦ ਪੰਜਾਬ) ਹੈ ਇਸ ਦਾ ਭਾਵ ਹੈ ਪੰਜ ਦਰਿਆਵਾ ਦੇ ਧਰਤੀ ਹੋਣਾ|
ਪੰਜਾਬੀ ਏਸ਼ੀਆ ਆਰੀਆਈ ਨਸਲ ਨਾਲ ਤਾਅਲੁੱਕ ਰੱਖਣ ਆਲੇ ਲੋਕ ਨੇਂ। ਏ ਪੰਜਾਬ ਦੇ ਇਲਾਕੇ ਤੋਂ ਇੰਨਾਂ ਦਾ ਤਾਅਲੁੱਕ ਜੀੜਾ ਦੁਨੀਆ ਦੀ ਪੁਰਾਣੀਆਂ ਦਾ ਮਰਕਜ਼ ਏ। ਵਿਚ। ਵਾਦੀ ਸਿੰਧ ਦੀ ਵੀ ਸ਼ਾਮਿਲ ਏ। ਪਸ਼ਾਨ ਉਨ੍ਹਾਂ ਦੀ ਬੋਲੀ ਉਨ੍ਹਾਂ ਦੀ ਰਹਿਤਲ ਨਾਲ ਏ ਯਾਨੀ ਪੰਜਾਬੀ ਇਸ ਨੂੰ ਆਖੀ ਦਾ ਏ ਜਿਸ ਦੀ ਬੋਲੀ ਪੰਜਾਬੀ ਜੇੜੀ ਕੇ ਇਕ ਹਿੰਦ ਆਰੀਆਈ ਬੋਲੀ ਏ।
 
ਪੰਜਾਬੀ ਪਾਕਿਸਤਾਨ ਹਿੰਦੁਸਤਾਨ ਤੋਂ ਇਲਾਵਾ ਜੱਗ ਦੇ ਹੋਰ ਬੇ ਸ਼ੁਮਾਰ ਦੇਸਾਂ ਚ ਫੈਲਾ ਹੋਇਆ ਏ। ਪੰਜਾਬੀ ਬਰਤਾਨੀਆ, , , ਨੀਦਰਲੀਨਨੀਦਰਲੈਡ, ਜਰਮਨੀ, ਇਟਲੀ, ਯੂਨਾਨ, ਨਾਰਵੇ, , ਡੈਨਮਾਰਕ, ਕੈਨੇਡਾ, ਅਮਰੀਕਾ, ਸਾਊਦੀ ਅਰਬ, ਮਤਹ੍ਹਾ ਅਰਬ , ,ਬਹਿਰੀਨ, ਆਸਟ੍ਰੇਲੀਆ ਚ ਹੋਏ ਨੇਂ।
 
ਪੰਜਾਬੀ ਬੋਲਣ ਆਲਿਆਂ ਦੀ 12 ਕਰੂਡ ਦੇ ਨੇੜੇ ਏ। ਪੰਜਾਬੀ ਜੱਗ ਦੀ ਆਬਾਦੀ ਦਾ ਦੋ ਫ਼ੀਸਦ ਹਿੱਸਾ ਬੰਦੇ ਨੇਂ। ਇੰਨਾਂ ਦੀ ਸਬ ਤੋਂ ਵੱਡੀ ਆਬਾਦੀ ਪਾਕਿਸਤਾਨ ਦੇ ਸੂਬਾ ਪੰਜਾਬ ਚ ਏ ਤੇ ਏ ਪਾਕਿਸਤਾਨ ਦੀ ਆਬਾਦੀ ਦਾ ਸਬ ਤੋਂ ਵੱਡਾ ਹਿੱਸਾ ਨੇਂ। ਇਸ ਤੋਂ ਬਾਅਦ ਹਿੰਦੁਸਤਾਨ ਦੇ ਸੂਬੇ ਪੰਜਾਬ ਚ ਇੰਨਾਂ ਦੀ ਵੱਡੀ ਰੀਨਦੀ ਏ। ਬਰਤਾਨੀਆ ਚ ਪੰਜਾਬੀ ਦੂਜੀ ਵੱਡੀ ਜ਼ਬਾਨ ਏ।