ਪੰਜਾਬੀ: ਏ ਕੰਪਰੀਹੈਂਸਿਵ ਗਰਾਮਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ ਸਾਲ
ਛੋ ਸਾਲ
ਲਾਈਨ 16:
| congress=
}}
'''ਪੰਜਾਬੀ :ਏ ਕੰਪਰੀਹੈਂਸਿਵ ਗਰਾਮਰ''',(en:Panjabi: A Comprehensive Grammar)[[ਕਨੋਕ]],[[ਬਰਤਾਨੀਆ ]] ਵਿੱਚ ਵਸਦੇ ਪੰਜਾਬੀ ਮੂਲ ਦੇ ਪ੍ਰ੍ਬੁੱਧ ਪੰਜਾਬੀ ਭਾਸ਼ਾ ਵਿਗਿਆਨੀ [[ਮੰਗਤ ਭਾਰਦਵਾਜ]] ਵੱਲੋਂ ਪੰਜਾਬੀ ਭਾਸ਼ਾ ਬਾਰੇ ਲਿਖੀ ਗਈ ਵਿਆਕਰਣ ਦੀ ਪੁਸਤਕ ਹੈ ਜੋ ਅੰਗਰੇਜ਼ੀ ਭਾਸ਼ਾ ਵਿਚ ਲਿਖੀ ਗਈ ਹੈ | ਇਹ ਪੁਸਤਕ 20 ਅਪ੍ਰੈਲ 19162016 ਨੂੰ ਰਲੀਜ ਕੀਤੀ ਗਈ ਹੈ |<ref> https://www.routledge.com/products/9781138793866 </ref> ਇਸ ਤੋਂ ਪਹਿਲਾਂ [[ਮੰਗਤ ਭਾਰਦਵਾਜ]] ਦੀ ਪੰਜਾਬੀ ਗਰਾਮਰ ਦੀ ਇੱਕ ਹੋਰ ਕਿਤਾਬ [[" ਕੁਲੌਕੁਅਲ ਪੰਜਾਬੀ : ਦਾ ਕੰਮਪਲੀਟ ਕੌਰਸ ਫਾਰ ਬਿਗਨਰਜ਼"]], (Colloquial Panjabi: The Complete Course for Beginners) ਅੰਗ੍ਰੇਜ਼ੀ ਭਾਸ਼ਾ ਵਿਚ 1995 ਵਿਚ ਪ੍ਰਕਾਸ਼ਤ ਹੋਈ ਸੀ ।<ref>http://www.amazon.com/Colloquial-Panjabi-Complete-Course-Beginners/dp/0415672821</ref>ਮੰਗਤ ਭਾਰਦਵਾਜ ਦੀਆਂ ਇਹਨਾ ਦੋਵਾਂ ਪੁਸਤਕਾਂ ਨੂੰ ਵਿਸ਼ਵ ਦੀਆਂ ਮਿਆਰੀ ਅਕਾਦਮਿਕ ਪੁਸਤਕਾਂ ਛਾਪਣ ਵਾਲੇ ਪ੍ਰਸਿੱਧ ਪ੍ਰਕਾਸ਼ਕ [[ਰੌਟਲੈੱਜ]] (Routledge)ਵਲੋਂ ਪ੍ਰਕਾਸ਼ਤ ਕੀਤੇ ਜਾਣ ਦਾ ਮਾਣ ਹਾਸਲ ਹੈ ।
==ਹਵਾਲੇ==
{{ਹਵਾਲੇ}}