ਭਾਰਤ ਦੀ ਸੰਸਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Tow (ਗੱਲ-ਬਾਤ | ਯੋਗਦਾਨ)
citation fixes
Tow (ਗੱਲ-ਬਾਤ | ਯੋਗਦਾਨ)
second try
ਲਾਈਨ 67:
 
===ਭਾਰਤ ਦਾ ਰਾਸ਼ਟਰਪਤੀ===
[[ਭਾਰਤ ਦੇ ਰਾਸ਼ਟਰਪਤੀ|ਭਾਰਤ ਦਾ ਰਾਸ਼ਟਰਪਤੀ ]] ਰਾਜ ਦਾ ਮੁੱਖੀ ਅਤੇ ਸੈਨਾ ਦਾ ਸੁਪਰੀਮ ਕਮਾਂਡਰ ਹੁੰਦਾ ਹੈ। ਭਾਰਤੀ ਸੰਵਿਧਾਨ ਦੇ ਅਨੁਛੇਦ 54 ਅਨੁਸਾਰ ਰਾਸ਼ਟਰਪਤੀ ਦੀ ਚੋਣ ਲਈ ਦੋਵਾਂ ਸਦਨਾਂ ਦੇ ਮੈਂਬਰ ਅਤੇ ਰਾਜਾਂ ਦੀ ਅਸੈਂਬਲੀ ਦੇ ਮੈਂਬਰ ਵੋਟ ਦੇ ਕੇ ਚੁਣਦੇ ਹਨ। ਰਾਸ਼ਟਰਪਤੀ ਦੀ ਚੋਣ ਪੰਜ ਸਾਲ ਲਈ ਕੀਤੀ ਜਾਂਦੀ ਹੈ। ਉਸਦੇ ਕੋਲ ਬਿੱਲ ਪਾਸ ਕਰਨ ਦੀ ਸ਼ਕਤੀ ਹੁੰਦੀ ਹੈ। ਸੰਵਿਧਾਨ ਦੇ ਅਨੁਛੇਦ 111 ਅਨੁਸਾਰ ਉਹ ਇਸ ਬਿੱਲ ਨੂੰ ਰੋਕ ਕੇ ਵਾਪਸ ਸਦਨਾਂ ਵਿੱਚ ਭੇਜ ਸਕਦਾ ਹੈ ਅਤੇ ਇਸਤੇ ਆਪਣੇ ਵਿਚਾਰ ਵੀ ਦੇ ਸਕਦਾ ਹੈ, ਪਰ ਜਦੋਂ ਦੁਬਾਰਾ ਇਹ ਬਿੱਲ ਦੁਬਾਰਾ ਰਾਸ਼ਟਰਪਤੀ ਕੋਲ ਮਨਜ਼ੂਰ ਹੋਣ ਲਈ ਭੇਜਿਆ ਜਾਂਦਾ ਹੈ ਤਾਂ ਉਸਨੂੰ ਇਹ ਪਾਸ ਕਰਨਾ ਹੀ ਪੈਂਦਾ ਹੈ।<ref>{{cite book|publisher=Ministry of Law and Justice, [[Government of India]]|title=Constitution of India|date=1 December 2007|page=26|url=http://lawmin.nic.in/coi/coiason29july08.pdf|format=PDF|access-date=27 May 2013 }}</ref>
 
==ਹਵਾਲੇ==