ਤਹਿਸੀਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
'''ਤਹਿਸੀਲ'''ਜ਼ਿਲ੍ਹਾ ਪ੍ਰਸ਼ਾਸਕੀ ਵਿਭਾਗ ਦੀ ਇੱਕ ਕਿਸਮ ਹੈ ਜੋ ਕੁਝ ਦੇਸ਼ਾਂ ਵਿੱਚ ਸਥਾਨਕ ਸਰਕਾਰ ਦੇ ਪ੍ਰਬੰਧ ਹੇਠ ਹੁੰਦੀ ਹੈ।ਹੈ ਜਿਲ੍ਹਾ ਨਾਂ ਨਾਲ ਜਾਣੇ ਜਾਂਦੇ ਖੰਡ ਅਨੇਕਾਂ ਅਕਾਰਾਂ ਦੇ ਹੋ ਸਕਦੇ ਹਨ; ਕੁੱਲ ਖੇਤਰਾਂ ਜਾਂ ਪਰਗਣਿਆਂ ਦੇ ਬਰਾਬਰ, ਬਹੁਤ ਸਾਰੀਆਂ ਨਗਰਪਾਲਿਕਾਵਾਂ ਦੇ ਸਮੂਹ ਜਾਂ ਨਗਰਪਾਲਿਕਾਵਾਂ ਦੇ ਹਿੱਸੇ।
ਲੋੜ ਮੁਤਾਬਕ ਇਹ ਅੱਗੋਂ ਹੋਰ ਪ੍ਰਸ਼ਾਸਕੀ ਵਿਭਾਗਾਂ ਵਿੱਚ ਵੰਡੇ ਹੁੰਦੇ ਹਨ ਜਿਹਨਾਂ ਨੂੰ ਇਲਾਕੇ ਮੁਤਾਬਕ [[ਤਹਿਸੀਲ]] ਜਾਂ ਤਾਲੁਕਾ ਕਿਹਾ ਜਾਂਦਾ ਹੈ,ਭਾਰਤ ਦੇ ਬਹੁਤੇ ਜ਼ਿਲ੍ਹਿਆਂ ਦਾ ਨਾਂ ਉਹਨਾਂ ਦੇ ਪ੍ਰਮੁੱਖ ਸ਼ਹਿਰ ਜਾਂ ਕਸਬੇ ਤੋਂ ਪਿਆ ਹੈ।
ਅੰਤ ਕਿਹਾ ਜਾ ਸਕਦਾ ਹੈ ਕਿ '''ਤਹਿਸੀਲ''' ਪ੍ਰਸ਼ਾਸਕੀ ਵਿਭਾਗ ਦੀ ਇੱਕ ਇਕਾਈ ਹੈ।