ਸੰਸਦ ਭਵਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 95:
==ਇਤਿਹਾਸ==
ਇਸਨੂੰ [[ਐਡਵਰਡ ਲੁਟੇਅਨਸ]] ਅਤੇ [[ਹਰਬਰਟ ਬੇਕਰਜ਼]] ਦੁਆਰਾ 1912-1913ਈ. ਵਿੱਚ ਡਿਜ਼ਾਇਨ ਕੀਤਾ ਗਿਆ ਅਤੇ 1921ਈ. ਵਿੱਚ ਇਸਦੀ ਉਸਾਰੀ ਸ਼ੁਰੂ ਕੀਤੀ ਗਈ। ਇਸਦਾ ਸਵਾਗਤੀ ਸਮਾਰੋਹ 18 ਜਨਵਰੀ 1927ਈ. ਨੂੰ [[ਲਾਰਡ ਇਰਵਿਨ]], ਉਸ ਸਮੇਂ ਦੇ ਵਾਇਸਰਾਏ, ਦੁਆਰਾ ਕੀਤਾ ਗਿਆ।<ref>{{cite web|title=History of the Parliament of Delhi|url=http://delhiassembly.nic.in/history_assembly.htm|publisher=delhiassembly.nic.in|accessdate=13 December 2013}}</ref>
 
==2001 ਭਾਰਤੀ ਸੰਸਦ ਤੇ ਹਮਲਾ==
{{Main|ਭਾਰਤੀ ਸੰਸਦ 'ਤੇ ਹਮਲਾ}}
13 ਦਸੰਬਰ 2001 ਨੂੰ ਭਾਰਤੀ ਸੰਸਦ ਤੇ [[ਲਸ਼ਕਰ-ਏ-ਤਾਇਬਾ]] ਅਤੇ [[ਜੈਸ਼-ਏ-ਮੁਹੰਮਦ]] ਦੇ 5 ਦਹਿਸ਼ਤਗਰਦਾਂ ਨੇ ਇਸਤੇ ਹਮਲਾ ਕੀਤਾ ਅਤੇ ਇਸ ਹਮਲੇ ਕਰਕੇ 7 ਬੰਦੇ ਮਾਰੇ ਗਏ ਤੇ 18 ਜ਼ਖ਼ਮੀ ਹੋਏ।
 
==ਹਵਾਲੇ==