8 ਮਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Nachhattardhammu ਨੇ ਸਫ਼ਾ ੮ ਮਈ ਨੂੰ 8 ਮਈ ’ਤੇ ਭੇਜਿਆ: ਸਹੀ ਨਾਮ
No edit summary
ਲਾਈਨ 2:
'''8 ਮਈ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 128ਵਾਂ ([[ਲੀਪ ਸਾਲ]] ਵਿੱਚ 129ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 237 ਦਿਨ ਬਾਕੀ ਹਨ।
== ਵਾਕਿਆ ==
[[File:Girija_Devi_at_Bhopal_(1).JPG|120px|thumb| ਗਿਰਜਾ ਦੇਵੀ]]
 
* [[1660]] – [[ਇੰਗਲੈਂਡ]] ਦੀ ਸੰਸਦ ਨੇ [[ਚਾਰਲਸ ਸਟੁਅਰਟ ਦੂਜਾ]] ਨੂੰ ਇੰਗਲੈਂਡ ਦਾ ਸ਼ਾਸਕ ਐਲਾਨ ਕੀਤਾ।
* [[1921]] – [[ਸਵੀਡਨ]] ਨੇ ਮੌਤ ਦੀ ਸਜ਼ਾ ਦੀ ਵਿਵਸਥਾ ਸਖਤ ਕੀਤੀ।
* [[1933]] – [[ਮਹਾਤਮਾ ਗਾਂਧੀ]] ਨੇ ਅੰਗਰੇਜ਼ ਸ਼ਾਸਕਾਂ ਦੇ ਅੱਤਿਆਚਾਰਾਂ ਦੇ ਵਿਰੋਧ 'ਚ 21 ਦਿਨਾ ਭੁੱਖ-ਹੜਤਾਲ ਸ਼ੁਰੂ ਕੀਤੀ।
* [[1949]] – [[ਜਰਮਨੀ|ਪੱਛਮੀ ਜਰਮਨੀ]] ਦੇ ਸੰਵਿਧਾਨ ਨੂੰ ਮਨਜ਼ੂਰੀ ਮਿਲੀ।
* [[1960]] – ਸਾਬਕਾ [[ਸੋਵੀਅਤ ਯੂਨੀਅਨ|ਸੋਵੀਅਤ ਰੂਸ]] ਅਤੇ [[ਕਿਊਬਾ]] ਦਰਮਿਆਨ ਡਿਪਲੋਮੈਟ ਸੰਬੰਧ ਬਹਾਲ ਹੋਏ।
* [[1962]] – [[ਰਾਬਿੰਦਰ ਭਾਰਤੀ ਯੂਨਿਵਰਸਿਟੀ]] ਦੀ ਸਥਾਪਨਾ ਹੋਈ।
* [[1963]] – [[ਰੈੱਡ ਕਰਾਸ]] ਦਾ ਸ਼ਤਾਬਦੀ ਸਮਾਰੋਹ ਮਨਾਇਆ ਗਿਆ।
* [[1984]] – [[ਫਰਾਂਸ]] ਨੇ [[ਮੁਰੂਆਰਾ ਦੀਪ]] 'ਚ ਪਰਮਾਣੂੰ ਪਰਖ ਕੀਤਾ।
* [[1989]] – ਅਮਰੀਕੀ ਪੁਲਾੜ ਸ਼ਟਲ ਯਾਨ [[ਐੱਸ. ਟੀ. ਐੱਸ.-30]] ਧਰਤੀ 'ਤੇ ਆਇਆ।
* [[2013]] – [[ਹਿਮਾਚਲ ਪ੍ਰਦੇਸ਼]] 'ਚ ਇਕ ਬੱਸ ਦੇ ਨਦੀ 'ਚ ਡਿੱਗਣ ਨਾਲ 33 ਲੋਕਾਂ ਦੀ ਮੌਤ ਹੋਈ।
* [[2013]] – [[ਇਟਲੀ]] ਦੇ ਸਾਬਕਾ ਪ੍ਰਧਾਨ ਮੰਤਰੀ [[ਸਿਲਵੀਓ ਬੁਲਰਸਕੋਨੀ]] ਨੂੰ ਧੋਖਾਧੜੀ ਦੇ ਮਾਮਲੇ 'ਚ 4 ਸਾਲ ਦੀ ਸਜ਼ਾ ਮਿਲੀ।
== ਛੂਟੀਆਂ ==
 
== ਜਨਮ ==
* [[1916]] – [[ਭਾਰਤੀ]] ਧਾਰਮਿਕ ਨੇਤਾ ਅਤੇ ਸਿੱਖਿਆ ਸ਼ਾਸਤਰੀ [[ਸਵਾਮੀ ਚਿਨਮਾਇਆਨੰਦ]] ਦਾ ਜਨਮ ਹੋਇਆ। (ਦਿਹਾਂਤ 1993)
* [[1929]] – [[ਭਾਰਤੀ]] ਕਲਾਸੀਕਲ ਗਾਇਕ [[ਗਿਰਜਾ ਦੇਵੀ]] ਦਾ ਜਨਮ।
 
[[ਸ਼੍ਰੇਣੀ:ਮਈ]]