5 ਜੁਲਾਈ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ Nachhattardhammu ਨੇ ਸਫ਼ਾ ੫ ਜੁਲਾਈ ਨੂੰ 5 ਜੁਲਾਈ ’ਤੇ ਭੇਜਿਆ: ਸਹੀ ਨਾਮ
No edit summary
ਲਾਈਨ 2:
'''5 ਜੁਲਾਈ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 186ਵਾਂ ([[ਲੀਪ ਸਾਲ]] ਵਿੱਚ 187ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 179 ਦਿਨ ਬਾਕੀ ਹਨ।
== ਵਾਕਿਆ ==
* [[1687]] – [[ਆਇਜ਼ਕ ਨਿਊਟਨ]] ਨੇ ਗਣਿਤ ਦੇ ਕੁਦਰਤੀ ਸਿਧਾਂਤ ਦੀ ਫਿਲਾਸਫੀ ਛਪਵਾਈ।
 
* [[1799]] – [[ਮਹਾਰਾਜਾ ਰਣਜੀਤ ਸਿੰਘ]] ਤੇ [[ਸਦਾ ਕੌਰ]] ਫ਼ੌਜ਼ਾ ਲੈ ਕੇ [[ਲਾਹੌਰ]] ਨੇੜੇ ਪੁੱਜੇ।
* [[1806]] – [[ਸਪੇਨ]] ਨੇ [[ਇੰਗਲੈਂਡ]] ਨੂੰ ਹਰਾ ਕੇ ਇਸ [[ਅਰਜਨਟੀਨਾ]] ਦਾ ਸਹਿਰ ਬੁਏਨਜ਼ ਏਅਰਜ਼ ਇੰਗਲੈਂਡ ਦੇ ਹੱਥ ਜਾਣੋਂ ਬਣਾ ਲਿਆ।
* [[1946]] – [[ਪੈਰਿਸ]] ਵਿੱਚ [[ਲੁਈਸ ਰੀਡ]] ਨੇ ਬਿਕਨੀ ਸੂਟ ਦੀ ਨੁਮਾਇਸ ਕੀਤੀ। ਇਸ ਨੂੰ ਪਹਿਲੀ ਵਾਰ ਮਾਇਕੇਲਿਨ ਬਰਨਾਰਡਿਨੀ ਨੇ ਪਾ ਕਿ ਦਿਖਾਇਆ।
* [[1948]] – ਇੰਗਲੈਂਡ ਵਿੱਚ ਨੈਸ਼ਨਲ ਹੈਲਥ ਸਰਵਿਸ ਐਕਟ ਬਣਿਆ ਅਤੇ ਸਭ ਵਾਸਤੇ ਸਰਕਾਰੀ ਖਰਚੇ 'ਤੇ ਮੁਫਤ ਮੈਡੀਕਲ ਮਦਦ ਸ਼ੁਰੂ ਕੀਤੀ ਗਈ।
* [[1954]] – [[ਬੀ.ਬੀ.ਸੀ]] ਨੇ ਪਹਿਲੀ ਵਾਰੀ ਖ਼ਬਰਾਂ ਟੀਵੀ ਤੇ ਦਾ ਪ੍ਰਸਾਰਨ ਕੀਤਾ।
* [[1954]] – [[ਆਧਰਾ ਪ੍ਰਦੇਸ਼ ਹਾਈ ਕੋਰਟ]] ਸਥਾਪਿਤ ਕੀਤੀ।
* [[1955]] – ਚੀਫ਼ ਖ਼ਾਲਸਾ ਦੀਵਾਨ ਵੱਲੋਂ ਦਰਬਾਰ ਸਾਹਿਬ 'ਤੇ ਹਮਲੇ ਦੇ ਵਿਰੋਧ ਵਿੱਚ ਉਜਲ ਸਿੰਘ ਨੇ ਅਸਤੀਫ਼ਾ ਦਿਤਾ।
* [[1975]] – [[ਆਰਥਰ ਏਸ]] [[ਵਿੰਬਲਡਨ ਟੂਰਨਾਮੈਂਟ]] ਨੂੰ ਜਿੱਤਣ ਵਾਲਾ ਪਹਿਲਾ ਕਾਲਾ ਆਦਮੀ ਬਣਿਆ।
== ਜਨਮ ==
* [[1996]] – ਪਹਿਲੀ [[ਥਣਧਾਰੀ]] [[ਡੋਲੀ ਭੇਡ]] ਦਾ ਜਨਮ [[ਕਲੋਨ]] ਵਿਧੀ ਰਾਹੀ ਹੋਇਆ।
 
== ਮੌਤਦਿਹਾਂਤ ==
* [[1856]] – [[ਭਾਈ ਮਹਾਰਾਜ ਸਿੰਘ]] ਨੌਰੰਗਾਬਾਦੀ ਦੀ ਮੌਤ।
 
[[ਸ਼੍ਰੇਣੀ:ਜੁਲਾਈ]]
[[ਸ਼੍ਰੇਣੀ:ਸਾਲ ਦੇ ਦਿਨ]]