14 ਮਈ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Satdeepbot (ਗੱਲ-ਬਾਤ | ਯੋਗਦਾਨ) |
No edit summary |
||
ਲਾਈਨ 2:
'''14 ਮਈ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 134ਵਾਂ ([[ਲੀਪ ਸਾਲ]] ਵਿੱਚ 135ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 231 ਦਿਨ ਬਾਕੀ ਹਨ।
== ਵਾਕਿਆ ==
* [[1897]] [[ਗੁਗਲੀਐਲਮੋ ਮਾਰਕੋਨੀ]]<ref>http://en.wikipedia.org/wiki/Guglielmo_Marconi</ref> ਨੇ ਪਹਿਲੀ ਵਾਇਰਲੈਸ ਭੇਜੀ।▼
* [[1948]] [[ਡੇਵਿਡ ਬਿਨ ਗੁਰੀਅਨ]] ਨੇ [[ਇਸਰਾਈਲ]] ਦੇ ਇੱਕ ਆਜ਼ਾਦ ਮੁਲਕ ਹੋਣ ਦਾ ਐਲਾਨ ਕੀਤਾ।▼
* [[1955]] [[ਵਾਰਸਾ]] ਵਿੱਚ ਪੂਰਬੀ ਯੂਰਪ ਦੇ ਮੁਲਕਾਂ ਨੇ ਸਾਂਝੀ ਫ਼ੌਜੀ ਹਿਫ਼ਾਜ਼ਤ ਦੇ ਮੁਆਹਦੇ ਵਾਸਤੇ '[[ਵਾਰਸਾ ਪੈਕਟ]]' ਤੇ ਦਸਤਖ਼ਤ ਕੀਤੇ।▼
* [[1973]] [[ਅਮਰੀਕਾ]] ਨੇ ਪੁਲਾੜ ਵਿੱਚ [[ਸਕਾਈਲੈਬ]]-ਇਕ ਭੇਜੀ।▼
* [[1992]] ਸਾਬਕਾ ਸੋਵੀਅਤ ਪ੍ਰੈਜ਼ੀਡੈਂਟ [[ਗੋਰਬਾਚੋਫ਼]] ਨੇ ਅਮਰੀਕਨ ਕਾਂਗਰਸ (ਪਾਰਲੀਮੈਂਟ) ਵਿੱਚ ਲੈਕਚਰ ਕਰ ਕੇ [[ਸੋਵੀਅਤ ਯੂਨੀਅਨ]] ਦੇ ਲੋਕਾਂ ਦੀ ਮਾਲੀ ਮਦਦ ਕਰਨ ਵਾਸਤੇ ਅਪੀਲ ਕੀਤੀ।▼
* [[1710]] ਸਰਹੰਦ ਸ਼ਹਿਰ ਅਤੇ ਕਿਲ੍ਹੇ ਉੱਤੇ ਵੀ ਸਿੱਖਾਂ ਦਾ ਕਬਜ਼ਾ।▼
[[File:Deve Gowda BNC.jpg|120px|thumb|[[ਔਚ. ਜੀ. ਦੇਵ ਗੌੜਾ]]]]
* [[1643]] – [[ਲੁਈ 14ਵਾਂ]] ਚਾਰ ਸਾਲ ਦੀ ਉਮਰ 'ਚ [[ਫਰਾਂਸ]] ਦਾ ਸਮਰਾਟ ਬਣੇ।
* [[1702]] – [[ਇੰਗਲੈਂਡ]] ਅਤੇ [[ਨੀਦਰਲੈਂਡ]] ਨੇ [[ਫਰਾਂਸ]] ਅਤੇ [[ਸਪੇਨ]] ਦੇ ਵਿਰੁੱਧ ਯੁੱਧ ਦਾ ਐਲਾਨ ਕੀਤਾ।
▲* [[1710]] – ਸਰਹੰਦ ਸ਼ਹਿਰ ਅਤੇ ਕਿਲ੍ਹੇ ਉੱਤੇ ਵੀ ਸਿੱਖਾਂ ਦਾ ਕਬਜ਼ਾ।
* [[1796]] – [[ਐਡਵਰਡ ਜੇਨਰ]] ਨੇ [[ਚੇਚਕ]] ਦੇ ਟੀਕੇ ਦੀ ਖੋਜ ਕੀਤੀ।
* [[1811]] – [[ਪੈਰਾਗੁਏ]] ਨੇ [[ਸਪੇਨ]] ਤੋਂ ਆਜ਼ਾਦੀ ਹਾਸਲ ਕੀਤੀ।
* [[1853]] – [[ਗੇਲ ਬੋਰਡੇਨ]] ਨੇ ਦੁੱਧ ਨੂੰ ਸੰਘਣਾ ਕਰਨ ਦੀ ਪ੍ਰਕਿਰਿਆ ਦਾ ਪੇਟੇਂਟ ਕਰਵਾਇਆ।
* [[1878]] – ਦੁਨੀਆ 'ਚ [[ਪੈਟਰੋਲੀਅਮ ਜੇਲੀ]] ਦੇ ਰਜਿਸਟਰਡ ਟ੍ਰੇਡਮਾਰਕ ([[ਵੈਸਲੀਨ]]) ਦੀ ਵਿਕਰੀ ਸ਼ੁਰੂ ਹੋਈ।
* [[1879]] – [[ਭਾਰਤ]] ਦੇ 463 ਬੰਧੀ ਮਜ਼ਦੂਰਾਂ ਨੂੰ [[ਫਿਜੀ]] ਲਿਆਂਦਾ ਗਿਆ।
▲* [[1897]] – [[
▲* [[1948]] – [[ਡੇਵਿਡ ਬਿਨ ਗੁਰੀਅਨ]] ਨੇ [[ਇਸਰਾਈਲ]] ਦੇ ਇੱਕ ਆਜ਼ਾਦ ਮੁਲਕ ਹੋਣ ਦਾ ਐਲਾਨ ਕੀਤਾ।
▲* [[1955]] – [[ਵਾਰਸਾ]] ਵਿੱਚ ਪੂਰਬੀ ਯੂਰਪ ਦੇ ਮੁਲਕਾਂ ਨੇ ਸਾਂਝੀ ਫ਼ੌਜੀ ਹਿਫ਼ਾਜ਼ਤ ਦੇ ਮੁਆਹਦੇ ਵਾਸਤੇ '[[ਵਾਰਸਾ ਪੈਕਟ]]' ਤੇ ਦਸਤਖ਼ਤ ਕੀਤੇ।
* [[1956]] – ਭਾਰਤ ਸਰਕਾਰ ਨੇ ਇਕ ਅਪ੍ਰੈਲ 1957 ਤੋਂ ਦਸ਼ਮਲਵ ਤਰੱਕੀ 'ਤੇ ਆਧਾਰਤ ਸਿੱਕਿਆਂ ਨੂੰ ਜਾਰੀ ਕਰਨ ਦਾ ਐਲਾਨ ਕੀਤਾ।
* [[1960]] – ਭਾਰਤੀ ਹਵਾਬਾਜ਼ੀ ਕੰਪਨੀ [[ਏਅਰ ਇੰਡੀਆ]] ਦਾ ਜਹਾਜ਼ [[ਅਟਲਾਂਟਿਕ ਮਹਾਸਾਗਰ]] ਦੇ ਉੱਪਰ ਤੋਂ ਉਡਾਣ ਭਰਦੇ ਹੋਏ [[ਨਿਊ ਯਾਰਕ]] ਪੁੱਜਿਆ।
▲* [[1973]] – [[ਅਮਰੀਕਾ]] ਨੇ ਪੁਲਾੜ ਵਿੱਚ [[ਸਕਾਈਲੈਬ]]-ਇਕ ਭੇਜੀ।
* [[1992]] – [[ਭਾਰਤ]] 'ਚ [[ਲਿਬਰੇਸ਼ਨ ਟਾਈਗਰਜ਼ ਆਫ਼ ਤਾਮਿਲ ਈਲਮ]] ([[ਲਿਬਰੇਸ਼ਨ ਟਾਈਗਰਜ਼ ਆਫ਼ ਤਾਮਿਲ ਈਲਮ|ਲਿੱਟੇ]]) 'ਤੇ ਪਾਬੰਦੀ ਲਗਾਈ ਗਈ।
▲* [[1992]] – ਸਾਬਕਾ ਸੋਵੀਅਤ ਪ੍ਰੈਜ਼ੀਡੈਂਟ [[
* [[1996]] – [[ਔਚ. ਜੀ. ਦੇਵ ਗੌੜਾ]] ਤੀਜੇ ਮੋਰਚੇ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਚੁਣੇ ਗਏ।
== ਜਨਮ ==
==ਦਿਹਾਂਤ==
* [[1978]] – ਆਧੁਨਿਕ ਹਿੰਦੀ ਨਾਟਕਕਾਰ [[ਜਗਦੀਸ਼ ਚੰਦਰ ਮਾਥੁਰ]] ਦਾ ਦਿਹਾਂਤ ਹੋਇਆ।
{{ਨਾਨਕਸ਼ਾਹੀ ਜੰਤਰੀ}}
|