19 ਮਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Nachhattardhammu ਨੇ ਸਫ਼ਾ ੧੯ ਮਈ ਨੂੰ 19 ਮਈ ’ਤੇ ਭੇਜਿਆ: ਸਹੀ ਨਾਮ
No edit summary
ਲਾਈਨ 7:
*[[2000]]– [[ਸ਼ਿਕਾਗੋ]], [[ਅਮਰੀਕਾ]] ਵਿਚ ਦੁਨੀਆਂ ਦੇ ਸੱਭ ਤੋਂ ਵੱਡੇ ਜਾਨਵਰ [[ਡਾਈਨੋਸੌਰ|ਡਾਈਰਾਨੋਸਾਰਸ]] ਦੀਆਂ ਹੱਡੀਆਂ ਦਾ ਪੂਰਾ ਢਾਂਚਾ ਨੁਮਾਇਸ਼ ਵਾਸਤੇ ਰਖਿਆ ਗਿਆ।
*[[2005]]– [[ਸਟਾਰ ਵਾਰ]] ਦਾ ਤੀਜਾ ਵਰਸ਼ਨ ਰੀਲੀਜ਼ ਕੀਤਾ ਗਿਆ। ਪਹਿਲੇ ਦਿਨ ਹੀ ਇਸ ਨੇ 5 ਕਰੋੜ ਡਾਲਰ ਦੀਆਂ ਖੇਡਾਂ ਵੇਚੀਆਂ।
==ਛੁੱਟੀਆਂ==
==ਜਨਮ==
*[[1910]]– [[ਮਹਾਤਮਾ ਗਾਂਧੀ]] ਦੇ ਕਾਤਿਲ [[ਨੱਥੂਰਾਮ ਗੋਡਸੇ]] ਦਾ ਜਨਮ ਹੋਇਆ।
*[[1913]]– [[ਨੀਲਮ ਸੰਜੀਵ ਰੈਡੀ]] ਭਾਰਤ ਦੇ ਛੇਵੇਂ ਰਾਸ਼ਟਰਪਤੀ ਦਾ ਜਨਮ ਹੋਇਆ।
*[[1934]]– [[ਭਾਰਤੀ]] ਲੇਖਕ ਅਤੇ ਕਵੀ [[ਰੁਸਕਨਰਸਕਿਨ ਬੋਂਡਬਾਂਡ]] ਦਾ ਜਨਮ ਹੋਇਆ।
*[[1938]]– ਫ਼ਿਲਮੀ ਕਲਾਕਾਰ, ਨਿਰਦੇਸ਼ਕ, ਲੇਖਕ ਅਤੇ ਸਕਰੀਨ ਲੇਖਕ [[ਗਿਰੀਸ਼ ਕਰਨਾਡ]] ਦਾ ਜਨਮ ਹੋਇਆ।
==ਮੌਤ==
[[File:JNTata.jpg|120px|thumb|]]
*[[1904]]– [[ਜਮਸ਼ੇਦਜੀ ਟਾਟਾ]], [[ਟਾਟਾ ਮੋਟਰਜ਼|ਟਾਟਾ ਗਰੁੱਪ]] ਦੇ ਮੌਢੀ ਦੀ ਮੌਤ ਹੋਈ।
 
[[ਸ਼੍ਰੇਣੀ:ਮਈ]]