੨੩ ਮਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 2:
'''23 ਮਈ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 143ਵਾਂ ([[ਲੀਪ ਸਾਲ]] ਵਿੱਚ 144ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 222 ਦਿਨ ਬਾਕੀ ਹਨ।
==ਵਾਕਿਆ==
[[File:Buddha in Sarnath Museum (Dhammajak Mutra).jpg|120px|thumb|[[ਮਹਾਤਮਾ ਬੁੱਧ]]]]
* [[1430]] – [[ਫ਼ਰਾਂਸ]] ਨੂੰ ਅੰਗਰੇਜ਼ਾਂ ਵਿਰੁਧ ਕਈ ਲੜਾਈਆਂ ਵਿੱਚ ਜਿੱਤਾਂ ਦਿਵਾਉਣ ਵਾਲੀ [[ਜਾਨ ਆਫ਼ ਆਰਕ]] ਨੂੰ ਇੱਕ ਲੜਾਈ ਵਿੱਚ ਹਰਾਉਣ ਮਗਰੋਂ [[ਬਰਗੰਡੀਅਨਾਂ]] ਨੇ ਫੜ ਲਿਆ ਅਤੇ ਕੁੱਝ ਦਿਨ ਕੈਦ ਰੱਖਣ ਮਗਰੋਂ ਅੰਗਰੇਜ਼ਾਂ ਤੋਂ ਕੁੱਝ ਪੌਂਡ ਰਕਮ ਲੈ ਕੇ ਵੇਚ ਦਿਤਾ। ਸੱਤ ਦਿਨ ਮਗਰੋਂ ਜਾਨ ਆਫ਼ ਆਰਕ ਨੂੰ ਜਾਦੂਗਰਨੀ ਕਹਿ ਕੇ ਜ਼ਿੰਦਾ ਸਾੜ ਦਿਤਾ ਗਿਆ।
*[[1701]]– ਮਸ਼ਹੂਰ ਸਕਾਟਿਸ਼ ਡਾਕੂ ਕੈਪਟਨ [[ਵਿਲੀਅਮ ਕਿਡ]] ਨੂੰ [[ਲੰਡਨ]] ਵਿੱਚ [[ਥੇਮਜ਼ ਦਰਿਆ]] ਦੇ ਕੰਢੇ ‘ਤੇ ਸ਼ਰੇਆਮ ਫਾਂਸੀ ਦਿਤੀ ਗਈ।
* [[17881667]] – [[ਬੈਂਜਾਮਿਨਫਰਾਂਸੀਸੀ ਫ਼ਰੈਂਕਲਿਨਸੈਨਿਕਾਂ]] ਨੇ [[ਬਾਈਫ਼ੋਕਲਨੀਦਰਲੈਂਡ|ਦੱਖਣੀ ਨੀਦਰਲੈਂਡ]] ਦੀ ਕਾਢ ਕੱਢ ਲੈਣ ਦਾ'ਤੇ ਐਲਾਨਹਮਲਾ ਕੀਤਾ।
* [[1788]] – [[ਬੈਂਜਾਮਿਨ ਫ਼ਰੈਂਕਲਿਨ]] ਨੇ [[ਬਾਈਫ਼ੋਕਲ]] ਦੀ ਕਾਢ ਕੱਢ ਲੈਣ ਦਾ ਐਲਾਨ ਕੀਤਾ।
*[[1960]]– [[ਇਜ਼ਰਾਈਲ]] ਨੇ [[ਅਰਜਨਟਾਈਨਾ]] ਮੁਲਕ ਵਿੱਚ ਨਾਜ਼ੀ ਲੀਡਰ [[ਐਡੋਲਫ਼ ਆਈਕਮੈਨ]] ਨੂੰ ਕਾਬੀ ਕਰ ਲਿਆ ਤੇ ਮਗਰੋਂ ਉਸ ਨੂੰ ਇਜ਼ਾਰਈਲ ‘ਚ ਲਿਆ ਕੇ ਮੁਕੱਦਮਾ ਚਲਾ ਕੇ 31 ਮਈ, 1962 ਦੇ ਦਿਨ ਫਾਂਸੀ ਦਿਤੀ ਗਈ।
* [[1875]] – [[ਸਈਅਦ ਅਹਿਮਦ ਖ਼ਾਨ]] ਨੇ [[ਅਲੀਗੜ੍ਹ]] 'ਚ [[ਮੁਹੰਮਦੀਨ ਐਂਗਲੋ]], [[ਓਰੀਅਟੰਲ ਸਕੂਲ]] ਦੀ ਸਥਾਪਨਾ ਕੀਤੀ, ਜੋ ਬਾਅਦ 'ਚ 1920 ਤੋਂ [[ਅਲੀਗੜ੍ਹ ਮੁਸਲਿਮ ਯੂਨੀਵਰਸਿਟੀ]] ਕਹਿਲਾਈ ਜਾਣ ਲੱਗੀ।
* [[1916]] – [[ਬਰਤਾਨੀਆ]] 'ਚ ਜ਼ਰੂਰੀ ਸੈਨਿਕ ਸੇਵਾ ਦੀ ਸ਼ੁਰੂਆਤ ਹੋਈ।
* [[1922]] – [[ਰੂਸ]] ਅਤੇ [[ਇਟਲੀ]] ਨੇ ਵਪਾਰ ਸਮਝੌਤੇ 'ਤੇ ਦਸਤਖ਼ਤ ਕੀਤੇ।
* [[1956]] – [[ਮਹਾਤਮਾ ਬੁੱਧ]] ਦੀ 2500ਵੀਂ ਜਯੰਤੀ ਮਨਾਈ ਗਈ।
* [[1958]] – [[ਯੂ. ਪੀ. ਐਂਡ ਇੰਟਰਨੈਸ਼ਨਲ ਨਿਊਜ ਏਜੰਸੀ]] ਦਾ [[ਯੂਨਾਈਟੇਡ ਪ੍ਰੈੱਸ ਇੰਟਰਨੈਸ਼ਨਲ]] 'ਚ ਸ਼ਾਮਲ ਹੋਇਆ।
* [[1972]] – [[ਅਮਰੀਕਾ]] ਨੇ [[ਨੇਵਾਦਾ]] 'ਚ [[ਪਰਮਾਣੂੰ ਪਰਖ]] ਕੀਤਾ।
* [[1985]] – [[ਬੰਗਲਾਦੇਸ਼]] 'ਚ ਤੂਫਾਨ ਤੋਂ ਕਰੀਬ 10 ਹਜ਼ਾਰ ਲੋਕ ਮਾਰੇ ਗਏ।
* [[1985]] – [[ਮਾਰਗਰੇਟ ਥੈਚਰ]] [[ਬਰਤਾਨੀਆ]] ਦੀ ਪ੍ਰਧਾਨ ਮੰਤਰੀ ਬਣੀ।
* [[1993]] – [[ਤੁਰਕੀ]] 'ਚ [[ਕੁਰਦ]] ਵਿਦਰੋਹੀਆਂ ਦੇ ਹਮਲੇ 'ਚ 33 ਸੈਨਿਕ ਅਤੇ 5 ਨਾਗਰਿਕ ਮਾਰੇ ਗਏ।
* [[2002]] – [[ਰੂਸ]] ਅਤੇ [[ਅਮਰੀਕਾ]] ਨੇ [[ਮਾਸਕੋ]] ਸਮਝੌਤੇ 'ਤੇ ਦਸਤਖ਼ਤ ਕੀਤੇ।
* [[2004]] – [[ਉੱਤਰੀ ਕੋਰੀਆ]] ਨੇ ਮੋਬਾਈਲ ਫੋਨ 'ਤੇ ਰੋਕ ਲਗਾਈ।
* [[2013]] – [[ਰਾਫੇਲ ਕੋਰੀਆ]] ਤੀਜੀ ਵਾਰ [[ਏਕੁਆਦੋਰ]] ਦੇ ਰਾਸ਼ਟਰਪਤੀ ਬਣੇ।
==ਜਨਮ==
==ਮੌਤ==
* [[1701]] – ਮਸ਼ਹੂਰ ਸਕਾਟਿਸ਼ ਡਾਕੂ ਕੈਪਟਨ [[ਵਿਲੀਅਮ ਕਿਡ]] ਨੂੰ [[ਲੰਡਨ]] ਵਿੱਚ [[ਥੇਮਜ਼ ਦਰਿਆ]] ਦੇ ਕੰਢੇ ‘ਤੇ ਸ਼ਰੇਆਮ ਫਾਂਸੀ ਦਿਤੀ ਗਈ।
* '''[[1999]]''' ਪੰਜਾਬ ਦੇ ਮਸਹੂਰ ਗਾਇਕ '''[[ਆਸਾ ਸਿੰਘ ਮਸਤਾਨਾ]]''' ਦੀ ਮੌਤ ਹੋਈ।
* [[1960]] – [[ਇਜ਼ਰਾਈਲ]] ਨੇ [[ਅਰਜਨਟਾਈਨਾ]] ਮੁਲਕ ਵਿੱਚ ਨਾਜ਼ੀ ਲੀਡਰ [[ਐਡੋਲਫ਼ ਆਈਕਮੈਨ]] ਨੂੰ ਕਾਬੀ ਕਰ ਲਿਆ ਤੇ ਮਗਰੋਂ ਉਸ ਨੂੰ ਇਜ਼ਾਰਈਲ ‘ਚ ਲਿਆ ਕੇ ਮੁਕੱਦਮਾ ਚਲਾ ਕੇ 31 ਮਈ, 1962 ਦੇ ਦਿਨ ਫਾਂਸੀ ਦਿਤੀ ਗਈ।
* '''[[1999]]'''– ਪੰਜਾਬ ਦੇ ਮਸਹੂਰ ਗਾਇਕ '''[[ਆਸਾ ਸਿੰਘ ਮਸਤਾਨਾ]]''' ਦੀ ਮੌਤ ਹੋਈ।
 
[[ਸ਼੍ਰੇਣੀ:ਮਈ]]