27 ਮਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Nachhattardhammu ਨੇ ਸਫ਼ਾ ੨੭ ਮਈ ਨੂੰ 27 ਮਈ ’ਤੇ ਭੇਜਿਆ: ਸਹੀ ਨਾਮ
ਲਾਈਨ 2:
'''27 ਮਈ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 147ਵਾਂ ([[ਲੀਪ ਸਾਲ]] ਵਿੱਚ 148ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 218 ਦਿਨ ਬਾਕੀ ਹਨ।
==ਵਾਕਿਆ==
*[[1710]]– [[ਸਰਹੰਦਸਰਹਿੰਦ]] ਵਿਚ [[ਬੰਦਾ ਸਿੰਘ ਬਹਾਦਰ]] ਨੇ ਪਹਿਲਾ ਦਰਬਾਰੇ-ਆਮ ਲਾ ਕੇ ਖ਼ਾਲਸਾ ਰਾਜ ਦਾ ਐਲਾਨ ਕੀਤਾ ਅਤੇ ਸਿੱਖ ਸਿੱਕਾ ਤੇ ਖ਼ਾਲਸਾ ਮੋਹਰ ਚਲਾਈ।
*[[1941]]– [[ਬ੍ਰਿਟਿਸ਼ਬਰਤਾਨੀਆ ਨੇਵੀ]] ਨੇ ਬੰਬਾਰੀ ਅਤੇ ਏਅਰ ਫ਼ੋਰਸ ਨੇ ਗੋਲਾਬਾਰੀ ਕਰ ਕੇ [[ਜਰਮਨ]] ਦਾ ਜਹਾਜ਼ ‘[[ਬਿਸਮਾਰਕ]]’ ਡਬੋ ਦਿਤਾ। ਇਸ ਨਾਲ 2300 ਲੋਕ ਮਾਰੇ ਗਏ।
*[[1964]]– [[ਭਾਰਤੀ]] [[ਪ੍ਰਧਾਨ ਮੰਤਰੀ]] ਪੰਡਤ [[ਜਵਾਹਰ ਲਾਲ ਨਹਿਰੂ]] ਦੀ ਮੌਤ ਹੋਈ।
*[[1985]]– [[ਇੰਗਲੈਂਡ]] ਅਤੇ [[ਚੀਨ]] ਵਿਚ [[ਹਾਂਗ ਕਾਂਗ]] ਨੂੰ 1997 ਵਿਚ ਚੀਨ ਨੂੰ ਸੌਂਪਣ ਦਾ ਸਮਝੌਤਾ ਹੋਇਆ।
*[[1994]]– ਮਸ਼ਹੂਰ [[ਰੂਸੀਰੂਸ]] ਦੇ ਲੇਖਕ ਤੇ [[ਨੋਬਲ ਸਾਹਿਤ ਪੁਰਸਕਾਰ]] ਜੇਤੂ [[ਅਲੈਗਜ਼ੈਂਦਰਅਲੈਗਜ਼ੈਂਡਰ ਸੋਲਜ਼ੇਨਿਤਸਨਸੋਲਜ਼ੇਨਿਤਸਿਨ]] ਵੀਹ ਸਾਲ ਦੀ ਜਲਾਵਤਨੀ ਮਗਰੋਂ ਦੇਸ਼ ਵਾਪਸ ਪਰਤਿਆ।
*[[1999]]– [[ਇੰਟਰਨੈਸ਼ਨਲ ਵਾਰ ਕਰਾਈਮਜ਼ ਟ੍ਰਿਬਿਊਨਲ]] ਨੇ [[ਯੂਗੋਸਲਾਵੀਆ]] ਦੇ ਸਾਬਕਾ ਹਾਕਮ [[ਸਲੋਬਨ ਮਿਲੋਸਵਿਕ]] ਨੂੰ ਜੰਗ ਦੌਰਾਨ ਕੀਤੇ ਜੁਰਮਾਂ ਵਾਸਤੇ ਚਾਰਜ ਕੀਤਾ। ਉਹ ਕਿਸੇ ਦੇਸ਼ ਦਾ ਪਹਿਲਾ ਹਾਕਮ ਸੀ ਜਿਸ ਨੂੰ ਅਜਿਹੇ ਜੁਰਮਾਂ ਵਾਸਤੇ ਚਾਰਜ ਕੀਤਾ ਗਿਆ ਸੀ।
 
==ਜਨਮ==
*[[1957]]– [[ਨਿਤਿਨ ਗਡਕਰੀ]] ਭਾਰਤੀ ਰਾਜਨੇਤਾ ਅਤੇ ਵਕੀਲ ਦਾ ਜਨਮ ਹੋਇਆ।