27 ਮਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 3:
==ਵਾਕਿਆ==
[[File:ਜਗਜੀਤ ਸਿੰਘ ਲਾਇਲਪੁਰੀ.jpg|120px|thumb|[[ਜਗਜੀਤ ਸਿੰਘ ਲਾਇਲਪੁਰੀ]]]]
* [[1710]] – [[ਸਰਹਿੰਦ]] ਵਿਚ [[ਬੰਦਾ ਸਿੰਘ ਬਹਾਦਰ]] ਨੇ ਪਹਿਲਾ ਦਰਬਾਰੇ-ਆਮ ਲਾ ਕੇ ਖ਼ਾਲਸਾ ਰਾਜ ਦਾ ਐਲਾਨ ਕੀਤਾ ਅਤੇ ਸਿੱਖ ਸਿੱਕਾ ਤੇ ਖ਼ਾਲਸਾ ਮੋਹਰ ਚਲਾਈ।
* [[1796]] – [[ਜੇਮਸ ਮੈਕਲਿਨ]] ਨੇ [[ਪਿਆਨੋ]] ਦਾ ਪੇਟੇਂਟ ਕਰਵਾਇਆ।
*[[1941]]– ਬਰਤਾਨੀਆ ਨੇਵੀ ਨੇ ਬੰਬਾਰੀ ਅਤੇ ਏਅਰ ਫ਼ੋਰਸ ਨੇ ਗੋਲਾਬਾਰੀ ਕਰ ਕੇ [[ਜਰਮਨ]] ਦਾ ਜਹਾਜ਼ ‘[[ਬਿਸਮਾਰਕ]]’ ਡਬੋ ਦਿਤਾ। ਇਸ ਨਾਲ 2300 ਲੋਕ ਮਾਰੇ ਗਏ।
* [[1895]] – ਬ੍ਰਿਟਿਸ਼ ਖੋਜਕਰਤਾ [[ਬਿਰਟ ਐਕਰਸ]] ਨੇ ਫਿਲਮ [[ਕੈਮਰਾ]]/[[ਪ੍ਰੋਜੈਕਟਰ]] ਦਾ ਪੇਟੇਂਟ ਕਰਵਾਇਆ।
*[[1964]]– [[ਭਾਰਤੀ]] [[ਪ੍ਰਧਾਨ ਮੰਤਰੀ]] ਪੰਡਤ [[ਜਵਾਹਰ ਲਾਲ ਨਹਿਰੂ]] ਦੀ ਮੌਤ ਹੋਈ।
* [[1921]] – 84 ਸਾਲਾਂ ਤੱਕ ਬ੍ਰਿਤਾਨੀ ਸ਼ਾਸਨ 'ਚ ਰਹਿਣ ਤੋਂ ਬਾਅਦ [[ਅਫਗਾਨਿਸਤਾਨ]] ਨੂੰ ਆਜ਼ਾਦੀ ਮਿਲੀ।
*[[1985]]– [[ਇੰਗਲੈਂਡ]] ਅਤੇ [[ਚੀਨ]] ਵਿਚ [[ਹਾਂਗ ਕਾਂਗ]] ਨੂੰ 1997 ਵਿਚ ਚੀਨ ਨੂੰ ਸੌਂਪਣ ਦਾ ਸਮਝੌਤਾ ਹੋਇਆ।
* [[1931]] – [[ਪਿਕਾਰਡ]] ਅਤੇ [[ਨਿਪਰ]] ਗੁਬਾਰੇ ਦੇ ਸਹਾਰੇ [[ਸਮਤਾਪ ਮੰਡਲ]] ਤੱਕ ਪੁੱਜਣ ਵਾਲੇ ਪਹਿਲੇ ਵਿਅਕਤੀ ਬਣੇ।
*[[1994]]– ਮਸ਼ਹੂਰ [[ਰੂਸ]] ਦੇ ਲੇਖਕ ਤੇ [[ਨੋਬਲ ਸਾਹਿਤ ਪੁਰਸਕਾਰ]] ਜੇਤੂ [[ਅਲੈਗਜ਼ੈਂਡਰ ਸੋਲਜ਼ੇਨਿਤਸਿਨ]] ਵੀਹ ਸਾਲ ਦੀ ਜਲਾਵਤਨੀ ਮਗਰੋਂ ਦੇਸ਼ ਵਾਪਸ ਪਰਤਿਆ।
* [[1941]] – ਬਰਤਾਨੀਆ ਨੇਵੀ ਨੇ ਬੰਬਾਰੀ ਅਤੇ ਏਅਰ ਫ਼ੋਰਸ ਨੇ ਗੋਲਾਬਾਰੀ ਕਰ ਕੇ [[ਜਰਮਨ]] ਦਾ ਜਹਾਜ਼ ‘[[ਬਿਸਮਾਰਕ]]’ ਡਬੋ ਦਿਤਾ। ਇਸ ਨਾਲ 2300 ਲੋਕ ਮਾਰੇ ਗਏ।
*[[1999]]– [[ਇੰਟਰਨੈਸ਼ਨਲ ਵਾਰ ਕਰਾਈਮਜ਼ ਟ੍ਰਿਬਿਊਨਲ]] ਨੇ [[ਯੂਗੋਸਲਾਵੀਆ]] ਦੇ ਸਾਬਕਾ ਹਾਕਮ [[ਸਲੋਬਨ ਮਿਲੋਸਵਿਕ]] ਨੂੰ ਜੰਗ ਦੌਰਾਨ ਕੀਤੇ ਜੁਰਮਾਂ ਵਾਸਤੇ ਚਾਰਜ ਕੀਤਾ। ਉਹ ਕਿਸੇ ਦੇਸ਼ ਦਾ ਪਹਿਲਾ ਹਾਕਮ ਸੀ ਜਿਸ ਨੂੰ ਅਜਿਹੇ ਜੁਰਮਾਂ ਵਾਸਤੇ ਚਾਰਜ ਕੀਤਾ ਗਿਆ ਸੀ।
* [[1942]] – [[ਅਡੋਲਫ ਹਿਟਲਰ]] ਨੇ 10 ਹਜ਼ਾਰ ਚੇਕ ਲੋਕਾਂ ਨੂੰ ਮਾਰਨ ਦਾ ਆਦੇਸ਼ ਦਿੱਤਾ।
* [[1951]] – [[ਮੁੰਬਈ]] ਦੇ ਤਾਰਾਪੋਰਵਾਲਾ ਐਕਵਰੀਅਮ ਦਾ ਉਦਘਾਟਨ।
* [[1957]] – [[ਕਾਪੀਰਾਈਟ]] ਬਿੱਲ ਪਾਸ ਹੋਇਆ ਜੋ 21 ਜਨਵਰੀ 1958 ਤੋਂ ਪ੍ਰਭਾਵੀ ਹੋਇਆ।
* [[1961]] – [[ਅਮਰੀਕੀ]] ਰਾਸ਼ਟਰਪਤੀ [[ਜੇ.ਐਫ਼ ਕੈਨੇਡੀ]] ਨੇ ਦੇਸ਼ ਦੇ [[ਚੰਦਰਮਾ]] 'ਤੇ ਪੁੱਜਣ ਦੇ ਮਿਸ਼ਨ ਦਾ ਐਲਾਨ ਕੀਤਾ।
* [[1964]] – [[ਭਾਰਤੀ]] [[ਪ੍ਰਧਾਨ ਮੰਤਰੀ]] ਪੰਡਤ [[ਜਵਾਹਰ ਲਾਲ ਨਹਿਰੂ]] ਦੀ ਮੌਤ ਹੋਈ।
* [[1985]] – [[ਇੰਗਲੈਂਡ]] ਅਤੇ [[ਚੀਨ]] ਵਿਚ [[ਹਾਂਗ ਕਾਂਗ]] ਨੂੰ 1997 ਵਿਚ ਚੀਨ ਨੂੰ ਸੌਂਪਣ ਦਾ ਸਮਝੌਤਾ ਹੋਇਆ।
* [[1994]] – ਮਸ਼ਹੂਰ [[ਰੂਸ]] ਦੇ ਲੇਖਕ ਤੇ [[ਨੋਬਲ ਸਾਹਿਤ ਪੁਰਸਕਾਰ]] ਜੇਤੂ [[ਅਲੈਗਜ਼ੈਂਡਰ ਸੋਲਜ਼ੇਨਿਤਸਿਨ]] ਵੀਹ ਸਾਲ ਦੀ ਜਲਾਵਤਨੀ ਮਗਰੋਂ ਦੇਸ਼ ਵਾਪਸ ਪਰਤਿਆ।
* [[1997]] – [[ਉੱਤਰੀ ਧਰੁਵ]] 'ਤੇ ਪੁੱਜਿਆ 20 ਬ੍ਰਿਤਾਨੀ ਔਰਤਾਂ ਦਾ ਦਲ। ਇਹ ਕਾਰਨਾਮਾ ਕਰਨ ਵਾਲਾ ਸਿਰਫ ਔਰਤਾਂ ਦਾ ਪਹਿਲਾ ਦਲ ਬਣਿਆ।
* [[1999]] – [[ਇੰਟਰਨੈਸ਼ਨਲ ਵਾਰ ਕਰਾਈਮਜ਼ ਟ੍ਰਿਬਿਊਨਲ]] ਨੇ [[ਯੂਗੋਸਲਾਵੀਆ]] ਦੇ ਸਾਬਕਾ ਹਾਕਮ [[ਸਲੋਬਨ ਮਿਲੋਸਵਿਕ]] ਨੂੰ ਜੰਗ ਦੌਰਾਨ ਕੀਤੇ ਜੁਰਮਾਂ ਵਾਸਤੇ ਚਾਰਜ ਕੀਤਾ। ਉਹ ਕਿਸੇ ਦੇਸ਼ ਦਾ ਪਹਿਲਾ ਹਾਕਮ ਸੀ ਜਿਸ ਨੂੰ ਅਜਿਹੇ ਜੁਰਮਾਂ ਵਾਸਤੇ ਚਾਰਜ ਕੀਤਾ ਗਿਆ ਸੀ।
 
==ਜਨਮ==
* [[1957]] – [[ਨਿਤਿਨ ਗਡਕਰੀ]] ਭਾਰਤੀ ਰਾਜਨੇਤਾ ਅਤੇ ਵਕੀਲ ਦਾ ਜਨਮ ਹੋਇਆ।
* [[1962]] – [[ਭਾਰਤੀ]] ਕ੍ਰਿਕਟਰ [[ਰਵੀ ਸ਼ਾਸਤਰੀ]] ਦਾ ਜਨਮ ਹੋਇਆ।
==ਮੌਤ==
* [[1964]] – ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ [[ਜਵਾਹਰ ਲਾਲ ਨਹਿਰੂ]] ਦਾ ਦਿਹਾਂਤ।
* [[2013]] – [[ਜਗਜੀਤ ਸਿੰਘ ਲਾਇਲਪੁਰੀ]] ਭਾਰਤੀ ਰਾਜਨੇਤਾ ਦੀ ਮੌਤ ਹੋਈ।
 
[[ਸ਼੍ਰੇਣੀ:ਮਈ]]