ਠੰਢੀ ਜੰਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
[[ਤਸਵੀਰ:Harry-truman.jpg|thumb|ਟਰੂਮੈਨ]]
 
'''ਸ਼ੀਤ ਜੰਗ''' (ਕੋਲਡ ਵਾਰ)[[ਅੰਗਰੇਜ਼ੀ]]: Cold War''', ਕੋਲਡ ਵਾਰ) ਇੱਕ ਖੁੱਲੀ, ਪਰ ਤਾਂ ਵੀ ਪਾਬੰਦੀਸ਼ੁਦਾ ਸੰਘਰਸ਼ ਸੀ, ਜੋ ਕਿ [[ਦੂਜੀ ਸੰਸਾਰ ਜੰਗ]] ਤੋਂ ਬਾਅਦ [[ਅਮਰੀਕਾ]] ਤੇ ਇਸ ਦੇ ਸਹਿਯੋਗੀ ਅਤੇ [[ਸੋਵੀਅਤ ਸੰਘ]] ਤੇ ਇਸ ਦੇ ਸਹਿਯੋਗੀ ਵਿੱਚ ਪੈਦਾ ਹੋਇਆ। ਸੰਘਰਸ਼ ਨੂੰ ''ਸ਼ੀਤ ਜੰਗ'' ਦਾ ਨਾਂ ਦਿੱਤਾ ਗਿਆ, ਕਿਉਕਿ ਇਹ ਮਹਾਂ-ਸ਼ਕਤੀਆਂ ਦੀਆਂ ਫੌਜਾਂ ਵਿੱਚ ਸਿੱਧੇ ਰੂਪ ਵਿੱਚ ਕਦੇ ਵੀ ਲੜਿਆ ਨਹੀਂ ਸੀ ਗਿਆ ("ਗਰਮ" ਜੰਗ)।
ਸ਼ੀਤ ਜੰਗ ਛਿੜਨ ਦਾ ਮੁੱਖ ਕਾਰਨ ਆਰਥਿਕ ਦਬਾਅ,ਰਾਜਸੀ ਪੈਂਤਰਾਬਾਜੀਪੈਂਤੜੇਬਾਜੀ, ਪ੍ਰਚਾਰ, ਕਤਲ, ਧਮਕੀਆਂ, ਘੱਟ ਤੀਬਰਤਾ ਵਾਲੇ ਸੈਨਿਕ ਅਭਿਆਨ, ਪੂਰੇ ਪੈਮਾਨੇ ਤੇ ਛਾਇਆ ਯੁੱਧ (proxy war) ਸੀ ਅਤੇ ਇਹ 1947 ਤੋਂ ਲੈ ਕੇ ਸੋਵੀਅਤ ਯੂਨੀਅਨ ਦੇ ਟੁੱਟਣ (1991) ਤੱਕ ਚੱਲਦਾ ਰਿਹਾ। ਇਤਿਹਾਸ ਦੀ ਸਭ ਤੋਂ ਵੱਡੀ ਤੇ ਪ੍ਰੰਪਰਾਗਤ ਨਿਊਕਲੀਅਰ ਹਥਿਆਰਾਂ ਦੀ ਦੌੜ ਸ਼ੀਤ ਯੁੱਧ ਵਿੱਚ ਦੇਖੀ ਗਈ। ਸ਼ੀਤ ਯੁੱਧ (cold war) ਦੀ ਪਰਿਭਾਸ਼ਾ ਪਹਿਲੀ ਵਾਰ ਅਮਰੀਕੀ ਰਾਜਸੀ ਸਲਾਹਕਾਰ ਅਤੇ ਫਾਈਨਾਂਸਰ ਬਰਨਾਰਡ ਬਰੁਚ ਦੁਆਰਾ ਅਪਰੈਲਅਪ੍ਰੈਲ 1947 ਨੂੰ ਟਰੂਮੈਨ ਸਿਧਾਂਤ ਉੱਤੇ ਬਹਿਸ ਕਰਨ ਦੌਰਾਨ ਕੀਤੀ ਗਈ।
 
== ਵਿਸ਼ੇਸਤਾਵਾਂ ==
[[ਤਸਵੀਰ:Vietcong.jpg|thumb|right]]
ਅਜਿਹਾ ਮੰਨਿਆ ਜਾਂਦਾ ਹੈ ਕਿ ਸ਼ੀਤ ਯੁੱਧ ਦੀ ਸ਼ੁਰੂਆਤ [[ਦੂਜੀ ਵਿਸ਼ਵ ਜੰਗ]] ਬਾਅਦ ਦੇ ਸੰਯੁਕਤ ਰਾਜ ਅਮਰੀਕਾ ਅਤੇ ਸੋਵੀਅਤ ਰੂਸ ਦੇ ਵਿੱਚ ਪੈਦਾ ਹੋਏ ਤਨਾਅਤਣਾਅ ਮਗਰੋਂ ਹੋਈ ਅਤੇ 1991 ਵਿੱਚ ਸੋਵੀਅਤ ਰੂਸਸੰਘ ਦੇ ਟੁੱਟਣ ਦੇ ਕਾਲ ਦੋਰਾਨਦੌਰਾਨ ਤੱਕ ਚਲਦੀਚੱਲਦੀ ਰਹੀ। Koreanਕੋਰੀਆਈ warਜੰਗ, Hungarianਹੰਗਰੀ Revolutionਦੀ ਕ੍ਰਾਂਤੀ, Bay ofਪਿੱਗਜ਼ pigsਦੀ invasionਖਾੜੀ ਅਤੇਦਾ Cubanਹਮਲਾ, Missileਕਿਊਬਨ crisisਮਿਸਾਈਲ ਕਾਂਡ, Vietnamਵੀਅਤਨਾਮ ਦੀ Warਜੰਗ, Theਅਫ਼ਗਾਨ Afghan warਜੰਗ ਅਤੇ ਇਰਾਨ (1953), ਗਵਾਟੇਮਾਲਾ (1954) ਵਿੱਚ ਸੀ.ਆਈ.ਏ (CIA) ਤੋਂ ਸਹਾਇਤਾ ਪ੍ਰਾਪਤ ਸਰਕਾਰ ਵਿਰੋਧੀ ਫੌਜੀ ਤਖਤਾ ਪਲਟ ਤਾਕਤਾਂ, Angola ਅਤੇ El Salvador ਵਿੱਚਲੇ ਚਲਦੇ ਗ੍ਰਹਿ ਯੁੱਧ ਆਦਿ ਅਜਿਹੇ ਕੁੱਝ ਮੋਕੇ ਸਨ ਜਿਸਨੇ ਸ਼ੀਤ ਯੁੱਧ ਨਾਲ ਸੰਬੰਧਿਤ ਅਜਿਹੇ ਕੁੱਝ ਤਨਾਵਾਂ ਕਰ ਕੇ ਇਸਨੂੰ ਹਥਿਆਰ ਸੰਘਰਸ਼ ਦਾ ਰੂਪ ਦੇ ਦਿੱਤਾ।
 
== ਹਥਿਆਰਾਂ ਦੀ ਦੌੜ ==