4 ਜੂਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 2:
'''4 ਜੂਨ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 155ਵਾਂ ([[ਲੀਪ ਸਾਲ]] ਵਿੱਚ 156ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 210 ਦਿਨ ਬਾਕੀ ਹਨ।
== ਵਾਕਿਆ ==
[[File:Bhagat Puran Singh.jpg|120px|thumb|[[ਭਗਤ ਪੂਰਨ ਸਿੰਘ]]]]
*[[1606]]– [[ਗੁਰੂ ਹਰਿਗੋਬਿੰਦ|ਗੁਰੂ ਹਰਿਗੋਬਿੰਦ ਸਾਹਿਬ]], [[ਮਾਤਾ ਗੰਗਾ]] ਤੇ ਪਤਨੀ ਸਮੇਤ ਡਰੌਲੀ ਭਾਈ ਪੁੱਜੇ।
* [[1039]] – [[ਹੇਨਰੀ ਤੀਜੇ]] [[ਰੋਮ]] ਦੇ ਸਮਰਾਟ ਬਣੇ।
*[[1916]]– [[ਗ਼ਦਰੀ]] ਆਗੂ ਈਸ਼ਰ ਸਿੰਘ ਢੁੱਡੀਕੇ ਨੂੰ ਫਾਂਸੀ ਲਾਈ ਗਈ।
* [[1606]] – [[ਗੁਰੂ ਹਰਿਗੋਬਿੰਦ|ਗੁਰੂ ਹਰਿਗੋਬਿੰਦ ਸਾਹਿਬ]], [[ਮਾਤਾ ਗੰਗਾ]] ਤੇ ਪਤਨੀ ਸਮੇਤ ਡਰੌਲੀ ਭਾਈ ਪੁੱਜੇ।
*[[1919]]– [[ਅਮਰੀਕਾ]] ਵਿੱਚ ਔਰਤਾਂ ਨੂੰ ਵੋਟ ਪਾਉਣ ਦਾ ਹੱਕ ਹਾਸਲ ਹੋਇਆ।
* [[1794]] – ਬ੍ਰਿਟਿਸ਼ ਸੈਨਾ ਨੇ [[ਹੈਤੀ]] ਦੇ ਪੋਰਟ (ਓ) ਪ੍ਰਿੰਸ 'ਤੇ ਕਬਜ਼ਾ ਕੀਤਾ।
*[[1927]]– [[ਬਾਬਾ ਖੜਕ ਸਿੰਘ]] 3 ਸਾਲ ਦੀ ਕੈਦ ਮਗਰੋਂ ਰਿਹਾਅ। ਖੜਕ ਸਿੰਘ, ਡੇਰਾ ਗ਼ਾਜ਼ੀ ਖ਼ਾਨ ਜੇਲ੍ਹ ਵਿੱਚ ਬੰਦ ਸੀ। ਇਸ ਜੇਲ੍ਹ ਵਿੱਚ ਸਿੱਖਾਂ ਨੂੰ ਦਸਤਾਰ ਪਹਿਨਣ ਦੀ ਇਜਾਜ਼ਤ ਸੀ। 22 ਜਨਵਰੀ, 1923 ਦੇ ਦਿਨ ਜੇਲ੍ਹ ਸੁਪਰਡੈਂਟ ਨੇ ਸਿੱਖਾਂ ਨੂੰ ਬੈਰਕਾਂ ਵਿੱਚ ਬੰਦ ਕਰ ਕੇ ਨੰਬਰਦਾਰ ਤੇ ਵਾਰਡਨ ਮੰਗਵਾ ਕੇ ਜ਼ਬਰਦਸਤੀ ਸਿੱਖ ਕੈਦੀਆਂ ਦੀਆਂ ਦਸਤਾਰਾਂ ਲੁਹਾ ਲਈਆਂ। ਜਦ ਖੜਕ ਸਿੰਘ ਦੀ ਦਸਤਾਰ ਖੋਹੀ ਗਈ ਤਾਂ ਉਨ੍ਹਾਂ ਨੇ ਅਪਣੇ ਕਛਹਿਰੇ ਨੂੰ ਛੱਡ ਕੇ ਸਾਰੇ ਕਪੜੇ ਲਾਹ ਕੇ ਸੁਪਰਡੈਂਟ ਨੂੰ ਫੜਾ ਦਿਤੇ। ਇਸ ਮਗਰੋਂ 13 ਹੋਰ ਕੈਦੀਆਂ ਨੇ ਵੀ ਕਪੜੇ ਲਾਹ ਦਿਤੇ ਤੇ ਕਿਹਾ ਕਿ ਅਸੀ ਉਦੋਂ ਹੀ ਕਪੜੇ ਪਾਵਾਂਗੇ ਜਦੋਂ ਸਾਨੂੰ ਦਸਤਾਰਾਂ ਮਿਲਣਗੀਆਂ।
* [[1919]] – [[ਅਮਰੀਕਾ]] ਵਿੱਚ ਔਰਤਾਂ ਨੂੰ ਵੋਟ ਪਾਉਣ ਦਾ ਹੱਕ ਹਾਸਲ ਹੋਇਆ।
*[[1944]]– [[ਜਰਮਨ ਵਿਰੋਧੀ ਮੁਲਕਾਂ]] ਦੀਆਂ ਫ਼ੌਜਾਂ ਨੇ [[ਰੋਮ]] ਸ਼ਹਿਰ ਨੂੰ [[ਐਡੋਲਫ਼ ਹਿਟਲਰ]] ਤੋਂ ਆਜ਼ਾਦ ਕਰਵਾ ਲਿਆ।
* [[1927]] – [[ਬਾਬਾ ਖੜਕ ਸਿੰਘ]] 3 ਸਾਲ ਦੀ ਕੈਦ ਮਗਰੋਂ ਰਿਹਾਅ।
*[[1984]]– ਭਾਰਤੀ ਫ਼ੌਜ ਨੇ ਦਰਬਾਰ ਸਾਹਿਬ ਅਤੇ 125 ਹੋਰ ਗੁਰਦਵਾਰਿਆਂ ‘ਤੇ ਹਮਲਾ ਕਰ ਦਿਤਾ। ਗੁਰਦਵਾਰਾ ਦੂਖ ਨਿਵਾਰਨ ਪਟਿਆਲਾ, ਮੁਕਤਸਰ ਦੇ ਗੁਰਦਵਾਰਿਆਂ ਅਾਦਿ
* [[1944]] – [[ਜਰਮਨ ਵਿਰੋਧੀ ਮੁਲਕਾਂ]] ਦੀਆਂ ਫ਼ੌਜਾਂ ਨੇ [[ਰੋਮ]] ਸ਼ਹਿਰ ਨੂੰ [[ਐਡੋਲਫ਼ ਹਿਟਲਰ]] ਤੋਂ ਆਜ਼ਾਦ ਕਰਵਾ ਲਿਆ।
*[[2003]]– ‘[[ਐਮੇਜ਼ੋਨ ਡਾਟ ਕਮ]]’ ਨੇ ਐਲਾਨ ਕੀਤਾ ਕਿ ਉਸ ਕੋਲ ‘[[ਹੈਰੀ ਪੌਟਰ]]’ ਖ਼ਰੀਦਣ ਵਾਸਤੇ 10 ਲੱਖ ਤੋਂ ਵਧ ਆਰਡਰ ਪੁਜ ਚੁਕੇ ਹਨ। ਇਹ ਕਿਤਾਬ 21 ਜੂਨ 2003 ਨੂੰ ਰਲੀਜ਼ ਹੋਣੀ ਸੀ।
* [[1957]] – [[ਮਾਰਟਿਨ ਲੂਥਰ ਕਿੰਗ, ਜੂਨੀਅਰ]] ਨੇ [[ਕੈਲੀਫ਼ੋਰਨੀਆ ਯੂਨੀਵਰਸਿਟੀ, ਬਰਕਲੀ|ਕੈਲੀਫ਼ੋਰਨੀਆ ਯੂਨੀਵਰਸਿਟੀ]] 'ਚ ਆਪਣਾ ਮਸ਼ਹੂਰ ਲੈਕਚਰ (ਪਾਵਰ ਆਫ ਨਾਨ ਵਾਇਲੈਂਸ) ਦਿੱਤਾ।
* [[1959]] – [[ਸੀ ਰਾਜਗੋਪਾਲਾਚਾਰੀ]] ਨੇ ਸੁਤੰਤਰ ਪਾਰਟੀ ਦੇ ਗਠਨ ਦਾ ਐਲਾਨ ਕੀਤਾ।
* [[1970]] – [[ਟੋਂਗਾ]] ਨੂੰ ਬ੍ਰਿਟਿਸ਼ ਸਾਮਰਾਜ ਤੋਂ ਆਜ਼ਾਦੀ ਮਿਲੀ।
* [[1984]] – ਭਾਰਤੀ ਫ਼ੌਜ ਨੇ ਦਰਬਾਰ ਸਾਹਿਬ ਅਤੇ 125 ਹੋਰ ਗੁਰਦਵਾਰਿਆਂ ‘ਤੇ ਹਮਲਾ ਕਰ ਦਿਤਾ। ਗੁਰਦਵਾਰਾ ਦੂਖ ਨਿਵਾਰਨ ਪਟਿਆਲਾ, ਮੁਕਤਸਰ ਦੇ ਗੁਰਦਵਾਰਿਆਂ ਅਾਦਿ
* [[2003]] – ‘[[ਐਮੇਜ਼ੋਨ ਡਾਟ ਕਮ]]’ ਨੇ ਐਲਾਨ ਕੀਤਾ ਕਿ ਉਸ ਕੋਲ ‘[[ਹੈਰੀ ਪੌਟਰ]]’ ਖ਼ਰੀਦਣ ਵਾਸਤੇ 10 ਲੱਖ ਤੋਂ ਵਧ ਆਰਡਰ ਪੁਜ ਚੁਕੇ ਹਨ। ਇਹ ਕਿਤਾਬ 21 ਜੂਨ 2003 ਨੂੰ ਰਲੀਜ਼ ਹੋਣੀ ਸੀ।
== ਜਨਮ ==
* [[1904]] – [[ਪਿੰਗਲਵਾੜਾ]] ਸੰਸਥਿਪਕ, ਵਾਤਾਵਰਨ ਪ੍ਰੇਮੀ, ਲੇਖਕ [[ਭਗਤ ਪੂਰਨ ਸਿੰਘ]]।
* [[1936]] – [[ਭਾਰਤੀ]] ਫਿਲਮੀ ਕਲਾਕਾਰ [[ਨੂਤਨ]] ।
* [[1946]] – [[ਭਾਰਤੀ]] ਗਾਇਕ ਨਿਰਦੇਸ਼ਕ ਅਤੇ ਨਿਰਮਾਤਾ [[ਐਸ. ਪੀ. ਬਾਲਾਸੁਬਰਾਮਨੀਅਮ]]।
 
{{ਅਧਾਰ}}
==ਦਿਹਾਂਤ==
* [[1916]] – [[ਗ਼ਦਰੀਗਦਰ ]] ਆਗੂ ਈਸ਼ਰ ਸਿੰਘ ਢੁੱਡੀਕੇ ਨੂੰ ਫਾਂਸੀ ਲਾਈ ਗਈ।
* [[1928]] – [[ਚੀਨ]] ਦੇ ਰਾਸ਼ਟਰਪਤੀ [[ਆਂਗ ਜੁਓਲਿਨ]] ਦਾ ਕਤਲ।
 
[[ਸ਼੍ਰੇਣੀ:ਜੂਨ]]