ਬਲੋਚਿਸਤਾਨ, ਪਾਕਿਸਤਾਨ: ਰੀਵਿਜ਼ਨਾਂ ਵਿਚ ਫ਼ਰਕ

Content deleted Content added
'''ਬਲੋਚਿਸਤਾਨ''' ਪਾਕਿਸਤਾਨ ਦਾ ਸਬ ਤੋਂ ਵੱਡਾ ਸੂਬਾ ਹੈ, ਪਰ ਲੋਕ ਗਿਣਤੀ ਨਾ... ਨਾਲ ਪੇਜ ਬਣਾਇਆ
 
No edit summary
ਲਾਈਨ 1:
'''ਬਲੋਚਿਸਤਾਨ''' [[ਪਾਕਿਸਤਾਨ]] ਦਾ ਸਬ ਤੋਂ ਵੱਡਾ ਸੂਬਾ ਹੈ, ਪਰ ਲੋਕ ਗਿਣਤੀ ਨਾਲ ਸਬ ਤੋਂ ਛੋਟਾ। ਇਸ ਦੀ ਲੋਕ ਗਿਣਤੀ ਇੱਕ ਕਰੋੜ ਦੇ ਕਰੀਬ ਹੈ। ਬਲੋਚਿਸਤਾਨ ਪਾਕਿਸਤਾਨ ਦੇ 44% ਰਕਬੇ ਤੇ ਫੈਲਿਆ ਹੋਇਆ ਇਦੇ ਚੜਦੇ ਪਾਸੇ [[ਪੰਜਾਬ (ਪਾਕਿਸਤਾਨ)|ਪੰਜਾਬ]] ਤੇ [[ਸਿੰਧ]] ਉਤਲੇ ਪਾਸੇ [[ਸਰਹੱਦ (ਪਾਕਿਸਤਾਨ)|ਸਰਹੱਦ]] ਤੇ [[ਅਫ਼ਗਾਨੀਸਤਾਨ]] ਲੈਂਦੇ ਪਾਸੇ [[ਈਰਾਨ]] ਤੇ ਦੱਖਣ ਦੇ ਪਾਸੇ [[ਅਰਬੀ ਸਾਗਰ]] ਹੈ। ਇਥੇ [[ਬਲੋਚੀ ਭਾਸ਼ਾ|ਬਲੋਚੀ]], [[ਪਸ਼ਤੋ ਭਾਸ਼ਾ|ਪਸ਼ਤੋ]], [[ਪੰਜਾਬੀ ਭਾਸ਼ਾ|ਪੰਜਾਬੀ]], [[ਸਿੰਧੀ ਭਾਸ਼ਾ|ਸਿੰਧੀ]], ਅਤੇ [[ਉਰਦੂ ਭਾਸ਼ਾ|ਉਰਦੂ]] ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। 1947 ਚ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਬਲੋਚਿਸਤਾਨ ਪਾਕਿਸਤਾਨ ਦਾ ਇਕ ਪਾਸਾ ਬਣ ਗਿਆ।
 
[[ਸ਼੍ਰੇਣੀ:ਪਾਕਿਸਤਾਨ]]