ਵਿਵੇਕ ਸ਼ੌਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਨਵਾਂ ਸਫਾ
 
ਲਾਈਨ 2:
==ਜਨਮ ਅਤੇ ਕੈਰੀਅਰ ਦੀ ਸ਼ੁਰੂਆਤ==
ਵਿਵੇਕ ਸ਼ੌਕ ਪਿਤਾ ਧਰਮ ਸਿੰਘ ਸ਼ੌਕ ਅਤੇ ਮਾਤਾ ਪਦਮਾ ਦੇ ਘਰ 21 ਜੂਨ 1963 ਨੂੰ ਜਨਮਿਆ। ੳੁਸ ਨੇ ਜਨਮ ਤੋਂ ਲੈ ਕੇ ਕਾਫ਼ੀ ਸਮਾਂ [[ਚੰਡੀਗੜ੍ਹ]] ਵਿੱਚ ਬਿਤਾਇਆ ਅਤੇ ਪੜ੍ਹਾਈ ਵੀ [[ਚੰਡੀਗੜ੍]]ਹ ਵਿੱਚ ਹੀ ਕੀਤੀ। ਵਿਵੇਕ ਸ਼ੌਕ ਫ਼ਿਲਮੀ ਦੁਨੀਆਂ ਵਿੱਚ ਮਹਰੂਮ [[ਜਸਪਾਲ ਭੱਟੀ]] ਦੀ ਪ੍ਰੇਰਨਾ ਸਦਕਾ ਆਇਆ। ੳੁਨ੍ਹਾਂ ਨੇ ਇੱਕਠਿਆਂ [[ਦੂਰਦਸ਼ਨ ਜਲੰਧਰ]] ਦੇ ਲੜੀਵਾਰ ਸੀਰੀਅਲ ‘ਉਲਟਾ-ਪੁਲਟਾ’ ਨਾਲ ਇੱਕ ਵੱਖਰੀ ਪਛਾਣ ਬਣਾਈ। ਇਸ ਤੋਂ ਬਾਅਦ ਜਸਪਾਲ ਭੱਟੀ ਦੇ ਨਾਲ ਲੜੀਵਾਰ ‘[[ਫਲੌਪ ਸ਼ੋਅ]]’ ਨੇ ਵਿਵੇਕ ਨੂੰ ਹੋਰ ਵੀ ਉਚਾਈਆਂ ’ਤੇ ਪਹੁੰਚਾ ਦਿਤਾ। ਇਸ ਤੋਂ ਬਆਦ ਵਿਵੇਕ ਸ਼ੌਕ ਇੱਕ ਕਾਮੇਡੀਅਨ ਦੇ ਰੂਪ ਵਿੱਚ ਜਾਣਿਆ-ਪਛਾਣਇਆ ਚਿਹਰਾ ਬਣ ਗਿਆ। ਫਿਰ ਜਸਪਾਲ ਭੱਟੀ ਨਾਲ ੳੁਸ ਦੀ ਪਹਿਲੀ ਪੰਜਾਬੀ ਫ਼ਿਲਮ ‘[[ਮਾਹੌਲ ਠੀਕ ਹੈ]]’ ਰਿਲੀਜ਼ ਹੋਈ। ਅਲਫਾ ਟੀ.ਵੀ ਪੰਜਾਬੀ (ਅੱਜਕੱਲ੍ਹ ਜ਼ੀ ਪੰਜਾਬੀ) ਚੈਨਲ ’ਤੇ ਵਿਵੇਕ ਸ਼ੌਕ ਦੇ ਪ੍ਰੋਗਰਾਮ ‘ਪਟਾਕੇ ਠਾਹ’ ਨੂੰ ਵੀ ਲੋਕਾਂ ਨੇ ਬਹੁਤ ਪਸੰਦ ਕੀਤਾ।
 
[[ਸ਼੍ਰੇਣੀ:ਭਾਰਤੀ ਅਦਾਕਾਰ]]