੧੦ ਜੂਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਵਾਕਿਆ: clean up using AWB
No edit summary
ਲਾਈਨ 2:
'''10 ਜੂਨ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 161ਵਾਂ ([[ਲੀਪ ਸਾਲ]] ਵਿੱਚ 162ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 204 ਦਿਨ ਬਾਕੀ ਹਨ।
== ਵਾਕਿਆ ==
* [[1246]]– ਸੁਲਤਾਨ [[ਅਲਾਉ ਦੀਨ ਮਸੂਦ]] ਨੂੰ ਦਿੱਲੀ ਦੇ ਤਖਤ ਤੋਂ ਹਟਾਇਆ ਗਿਆ। [[ਨਸਰੂਦੀਨ ਮੁਹੰਮਦ ਸ਼ਾਹ]] ਪਹਿਲੇ ਨੇ ਤਖਤ ਸੰਭਾਲਿਆ।
*[[1716]]– [[ਬੰਦਾ ਸਿੰਘ ਬਹਾਦਰ]] ਦੇ ਬਾਕੀ 17 ਸਾਥੀ, ਚਾਂਦਨੀ ਚੌਕ ਵਿੱਚ ਸ਼ਹੀਦ ਕਰ ਦਿਤੇ ਗਏ।
* [[1605]]– [[ਵਾਲਸੇ ਦਮਿਤਰੀ]] ਰੂਸ 'ਚ ਪਹਿਲੀ ਵਾਰ ਜਾਰ ਬਣੇ।
*[[1896]]– [[ਸਿੰਘ ਸਭਾ ਲਹਿਰ]] ਦੇ ਆਗੂ [[ਅਤਰ ਸਿੰਘ ਭਦੌੜ]] ਚੜ੍ਹਾਈ ਕਰ ਗਏ।
* [[1793]]– [[ਪੈਰਿਸ]] 'ਚ ਪਹਿਲੇ ਚਿੜੀਆਘਰ ਦੀ ਸ਼ੁਰੂਅਾਤ।
*[[1909]]– [[ਐਸ.ਓ.ਐਸ.]] (S.O.S.) ਹੰਗਾਮੀ ਪੈਗਾਮ ਭੇਜਣਾ ਸ਼ੁਰੂ ਹੋਇਆ। ਪਹਿਲੀ ਵਾਰ ਸਮੁੰਦਰੀ ਜਹਾਜ਼ ਐਸ.ਐਸ. ਸਲਾਵੋਨੀਆ ਦੇ ਤਬਾਹ ਹੋਣ ‘ਤੇ ਭੇਜਿਆ ਗਿਆ। S.O.S. ਨਾਰਵੀਜੀਅਨ ਬੋਲੀ ਦੇ ਲਫ਼ਜ਼ svar om snart ਹਨ ਜਿਹਨਾਂ ਦਾ ਮਤਲਬ ਹੈ ਜਲਦੀ ਜਵਾਬ ਦਿਉ।
* [[1801]]– [[ਤ੍ਰਿਪੋਲੀ]] ਨੇ [[ਅਮਰੀਕਾ]] ਦੇ ਖਿਲਾਫ ਯੁੱਧ ਦਾ ਐਲਾਨ ਕੀਤਾ।
*[[1916]]– [[ਅਰਬ ਲੋਕ|ਅਰਬਾਂ]] ਨੇ [[ਤੁਰਕ|ਤੁਰਕਾਂ]] ਤੋਂ [[ਇਸਲਾਮ]] ਦਾ ਪਾਕਿ ਨਗਰ [[ਮੱਕਾ]] ਸ਼ਹਿਰ ਖੋਹ ਲਿਆ; ਹੁਣ ਮੱਕੇ ‘ਤੇ ਉਨ੍ਹਾਂ ਦੀ ਹੀ ਹਕੂਮਤ ਹੈ।
* [[1847]]– [[ਸ਼ਿਕਾਗੋ ਟ੍ਰਿਬਊਨ]] ਦਾ ਪ੍ਰਕਾਸ਼ਨ ਸ਼ੁਰੂ।
*[[1971]]– [[ਅਮਰੀਕਾ]] ਨੇ [[ਚੀਨ]] ‘ਤੇ ਲਾਈਆਂ ਪਾਬੰਦੀਆਂ 21 ਸਾਲ ਮਗਰੋਂ ਖ਼ਤਮ ਕੀਤੀਆਂ।
* [[1898]]– [[ਸਪੇਨ]] ਅਤੇ [[ਅਮਰੀਕਾ]] ਦਰਮਿਆਨ ਯੁੱਧ ਦੌਰਾਨ ਅਮਰੀਕੀ ਜੰਗੀ ਬੇੜੇ [[ਕਿਊਬਾ]] ਪੁੱਜੇ।
*[[1978]]– [[ਨਿਰੰਕਾਰੀਆਂ]] ਦੇ ਖ਼ਿਲਾਫ਼ ਅਕਾਲ ਤਖ਼ਤ ਤੋਂ ‘ਹੁਕਮਨਾਮਾ’ ਜਾਰੀ ਕੀਤਾ। ਇਸ ‘ਹੁਕਮਨਾਮੇ’ ਵਿੱਚ ਸਿੱਖਾਂ ਨੂੰ ਨਿਰੰਕਾਰੀਆਂ ਨਾਲ ‘ਰੋਟੀ-ਬੇਟੀ ਦੀ ਸਾਂਝ’ (ਸਮਾਜਕ ਰਿਸ਼ਤਾ) ਤੇ ਹੋਰ ਸਬੰਧ ਰੱਖਣ ਤੋਂ ਰੋਕ ਦਿਤਾ ਗਿਆ।
* [[1909]]– [[ਐਸ.ਓ.ਐਸ.]] (S.O.S.) ਹੰਗਾਮੀ ਪੈਗਾਮ ਭੇਜਣਾ ਸ਼ੁਰੂ ਹੋਇਆ। ਪਹਿਲੀ ਵਾਰ ਸਮੁੰਦਰੀ ਜਹਾਜ਼ ਐਸ.ਐਸ. ਸਲਾਵੋਨੀਆ ਦੇ ਤਬਾਹ ਹੋਣ ‘ਤੇ ਭੇਜਿਆ ਗਿਆ। S.O.S. ਨਾਰਵੀਜੀਅਨ ਬੋਲੀ ਦੇ ਲਫ਼ਜ਼ svar om snart ਹਨ ਜਿਹਨਾਂ ਦਾ ਮਤਲਬ ਹੈ ਜਲਦੀ ਜਵਾਬ ਦਿਉ।
*[[1984]]– [[ਦਰਬਾਰ ਸਾਹਿਬ]] ‘ਤੇ ਹਮਲੇ ਵਿਰੁਧ ਰੋਸ ਵਜੋਂ [[ਕੈਪਟਨ ਅਮਰਿੰਦਰ ਸਿੰਘ]] ਅਤੇ [[ਦਵਿੰਦਰ ਸਿੰਘ ਗਰਚਾ]] (ਲੁਧਿਆਣਾ) ਨੇ ਕਾਂਗਰਸ ਪਾਰਟੀ ਅਤੇ ਲੋਕ ਸਭਾ ਤੋਂ ਅਸਤੀਫ਼ੇ ਦਿਤੇ।
* [[1916]]– [[ਅਰਬ ਲੋਕ|ਅਰਬਾਂ]] ਨੇ [[ਤੁਰਕ|ਤੁਰਕਾਂ]] ਤੋਂ [[ਇਸਲਾਮ]] ਦਾ ਪਾਕਿ ਨਗਰ [[ਮੱਕਾ]] ਸ਼ਹਿਰ ਖੋਹ ਲਿਆ; ਹੁਣ ਮੱਕੇ ‘ਤੇ ਉਨ੍ਹਾਂ ਦੀ ਹੀ ਹਕੂਮਤ ਹੈ।
 
* [[1931]]– [[ਨਾਰਵੇ]] ਨੇ ਪੂਰਬੀ [[ਗ੍ਰੀਨਲੈਂਡ]] 'ਤੇ ਕਬਜ਼ਾ ਕੀਤਾ।
* [[1934]]– ਸਾਬਕਾ [[ਸੋਵੀਅਤ ਯੂਨੀਅਨ]] ਅਤੇ [[ਰੋਮਾਨੀਆ]] ਦਰਮਿਆਨ ਦੋ-ਪੱਖੀ ਸੰਬੰਧ ਮੁੜ ਬਹਾਲ।
* [[1940]]– [[ਦੂਜਾ ਵਿਸ਼ਵ ਯੁੱਧ]] 'ਚ [[ਇਟਲੀ]] ਨੇ [[ਫਰਾਂਸ]] ਅਤੇ [[ਬਰਤਾਨੀਆ|ਬ੍ਰਿਟੇਨ]] ਦੇ ਖਿਲਾਫ ਯੁੱਧ ਦਾ ਐਲਾਨ ਕੀਤਾ।
* [[1966]]– [[ਨਾਸ਼ਿਕ]] 'ਚ ਹਵਾਈ ਫੌਜ ਦੇ ਜਹਾਜ਼ (ਐੱਮ. ਆਈ. ਜੀ.) ਦਾ ਉਤਪਾਦਨ ਸ਼ੁਰੂ।
* [[1971]]– [[ਅਮਰੀਕਾ]] ਨੇ [[ਚੀਨ]] ‘ਤੇ ਲਾਈਆਂ ਪਾਬੰਦੀਆਂ 21 ਸਾਲ ਮਗਰੋਂ ਖ਼ਤਮ ਕੀਤੀਆਂ।
* [[1972]]– [[ਮੁੰਬਈ]] ਦੇ ਮਝਗਾਓਂ ਬੰਦਰਗਾਹ 'ਤੇ ਪਹਿਲੀ ਵਾਤਾਨੂਕੁਲਿਤ ਲਗਜਰੀ ਕਾਰਗੋ ਵੋਟ ਹਰਸ਼ਵਰਧਨ ਲਾਂਚ ਕੀਤੀ ਗਈ।
* [[1978]]– [[ਨਿਰੰਕਾਰੀਆਂਨਿਰੰਕਾਰੀ]]ਆਂ ਦੇ ਖ਼ਿਲਾਫ਼ ਅਕਾਲ ਤਖ਼ਤ ਤੋਂ ‘ਹੁਕਮਨਾਮਾ’ ਜਾਰੀ ਕੀਤਾ। ਇਸ ‘ਹੁਕਮਨਾਮੇ’ ਵਿੱਚ ਸਿੱਖਾਂ ਨੂੰ ਨਿਰੰਕਾਰੀਆਂ ਨਾਲ ‘ਰੋਟੀ-ਬੇਟੀ ਦੀ ਸਾਂਝ’ (ਸਮਾਜਕ ਰਿਸ਼ਤਾ) ਤੇ ਹੋਰ ਸਬੰਧ ਰੱਖਣ ਤੋਂ ਰੋਕ ਦਿਤਾ ਗਿਆ।
* [[1984]]– [[ਦਰਬਾਰ ਸਾਹਿਬ]] ‘ਤੇ ਹਮਲੇ ਵਿਰੁਧ ਰੋਸ ਵਜੋਂ [[ਕੈਪਟਨ ਅਮਰਿੰਦਰ ਸਿੰਘ]] ਅਤੇ [[ਦਵਿੰਦਰ ਸਿੰਘ ਗਰਚਾ]] (ਲੁਧਿਆਣਾ) ਨੇ ਕਾਂਗਰਸ ਪਾਰਟੀ ਅਤੇ ਲੋਕ ਸਭਾ ਤੋਂ ਅਸਤੀਫ਼ੇ ਦਿਤੇ।
* [[1984]]– ਅਮਰੀਕੀ ਮਿਸਾਈਲ ਨੇ ਪੁਲਾੜ ਤੋਂ ਆ ਰਹੀ ਇਕ ਹੋਰ ਮਿਸਾਈਲ ਨੂੰ ਪਹਿਲੀ ਵਾਰ ਨਿਸ਼ਾਨਾ ਬਣਾਇਆ।
* [[2013]]– [[ਇਰਾਕ]] 'ਚ ਸਿਲਸਿਲੇਵਾਰ ਬੰਬ ਧਮਾਕਿਆਂ 'ਚ 70 ਦੀ ਮੌਤ।
== ਜਨਮ ==
* [[1938]]– ਭਾਰਤੀ ਉਦਯੋਗਪਤੀ ਅਤੇ ਰਾਜਨੇਤਾ [[ਰਾਹੁਲ ਬਜਾਜ]] ਦਾ ਜਨਮ।
==ਮੌਤ==
[[File:Bhai_veer_singh.jpg|120px|thumb|[[ਭਾਈ ਵੀਰ ਸਿੰਘ]]]]
*[[1917]]– ਗ਼ਦਰੀ ਆਗੂ ਜਵੰਦ ਸਿੰਘ ਨੰਗਲ ਕਲਾਂ ਨੂੰ ਫ਼ਾਂਸੀ ਦਿਤੀ ਗਈ।
* [[1896]]– [[ਸਿੰਘ ਸਭਾ ਲਹਿਰ]] ਦੇ ਆਗੂ [[ਅਤਰ ਸਿੰਘ ਭਦੌੜ]] ਚੜ੍ਹਾਈ ਕਰਦਾ ਗਏ।ਦਿਹਾਂਤ।
*[[1957]]– ਕਵੀ ਤੇ ਨਾਵਲਿਸਟ [[ਭਾਈ ਵੀਰ ਸਿੰਘ]] ਦੀ ਅੰਮ੍ਰਿਤਸਰ ਵਿਖੇ ਮੌਤ ਹੋਈ।
* [[1917]]– ਗ਼ਦਰੀ ਆਗੂ [[ਜਵੰਦ ਸਿੰਘ ਨੰਗਲ ਕਲਾਂ]] ਨੂੰ ਫ਼ਾਂਸੀ ਦਿਤੀ ਗਈ।
*[[1974]]– ਮਸ਼ਹੂਰ ਅਕਾਲੀ ਆਗੂ ਤੇ ਸਾਬਕਾ ਵਜ਼ੀਰ [[ਗਿਆਨੀ ਕਰਤਾਰ ਸਿੰਘ]] ਦੀ ਪਟਿਆਲਾ ਵਿਖੇ ਮੌਤ ਹੋਈ।
* [[1957]]– ਕਵੀ ਤੇ ਨਾਵਲਿਸਟ [[ਭਾਈ ਵੀਰ ਸਿੰਘ]] ਦੀ ਅੰਮ੍ਰਿਤਸਰ ਵਿਖੇ ਮੌਤ ਹੋਈ।
* [[1974]]– ਮਸ਼ਹੂਰ ਅਕਾਲੀ ਆਗੂ ਤੇ ਸਾਬਕਾ ਵਜ਼ੀਰ [[ਗਿਆਨੀ ਕਰਤਾਰ ਸਿੰਘ]] ਦੀ ਪਟਿਆਲਾ ਵਿਖੇ ਮੌਤ ਹੋਈ।
 
[[ਸ਼੍ਰੇਣੀ:ਜੂਨ]]