ਕਵਿਤਾ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 1:
[[File:An illustrated manuscript of one of Amir Khusrau's poems 1.jpg|thumb|ਅਮੀਰ ਅਮੀਰ ਖ਼ੁਸਰੋ ਦਾਨ ਕਵਿਤਾਵਾਂ ਦਾ ਇੱਕ ਸਚਿਤਰ ਖਰੜਾ]]
'''ਕਵਿਤਾ''' ਸਾਹਿਤ ਦਾ ਇੱਕ ਰੂਪ ਹੈ ਜਿਸ ਵਿੱਚ [[ਕਵੀ]] ਸ਼ਬਦਾਂ ਨੂੰ ਉਹਨਾਂ ਦੇ ਆਮ ਅਰਥਾਂ ਨਾਲੋਂ ਵਧੇਰੇ ਅਰਥ ਪ੍ਰਦਾਨ ਕਰਨ ਲਈ ਕਾਵਿਕ ਸਾਧਨਾਂ (ਲੈਅ, ਅਲੰਕਾਰ ਅਤੇ ਸ਼ਬਦ ਦੀਆਂ ਲਖਣਾ ਅਤੇ ਵਿਅੰਜਨਾ ਸ਼ਕਤੀਆਂ) ਦਾ ਪ੍ਰਯੋਗ ਕਰਦਾ ਹੈ। ਦੂਜੇ ਸ਼ਬਦਾਂ ਵਿੱਚ ਕਵਿਤਾ ਆਪਣੇ ਵਿਸ਼ੇਸ਼ ਕਲਾਤਮਕ ਪ੍ਰਯੋਜਨ ਲਈ ਭਾਸ਼ਾ ਦੇ ਸੁਹਜਾਤਮਕ ਅਤੇ ਲੈਆਤਮਕ ਗੁਣਾਂ ਦੀ <ref>{{cite web|title=Poetry|work=Oxford Dictionaries|publisher=Oxford University Press|year=2013|url=http://oxforddictionaries.com/definition/english/poetry?q=poetry}}</ref><ref>{{cite web|title=Poetry|work=Merriam-Webster|publisher=Merriam-Webster, Inc.|year=2013|url=http://www.merriam-webster.com/dictionary/poetry}}</ref><ref>{{cite web|title=Poetry|work=Dictionary.com|publisher=Dictionary.com, LLC|year=2013|postscript=—Based on the Random House Dictionary|url=http://dictionary.reference.com/browse/poetry?s=t}}</ref> ਵਰਤੋਂ ਕਰਦੀ ਹੈ। ਕਵਿਤਾ ਭਾਸ਼ਾ ਦੇ ਅੰਦਰ ਇੱਕ ਹੋਰ ਭਾਸ਼ਾ ਹੁੰਦੀ ਹੈ। ਇਸ ਵਿੱਚ ਖਿਆਲ, ਭਾਵ, ਦ੍ਰਿਸ਼, ਅਕਾਰ ਤੇ ਧੁਨ ਦੀ ਤਾਕਤ ਇਕੱਠੀ ਹੋਈ ਹੁੰਦੀ ਹੈ।
==ਇਤਿਹਾਸ==
[[File:Aristoteles Louvre.jpg|thumb|upright|[[ਅਰਸਤੂ]]]]
{{ਮੁੱਖ | ਕਵਿਤਾ ਦਾ ਇਤਿਹਾਸ | ਸਾਹਿਤਕ ਸਿਧਾਂਤ}}
ਇਕ ਕਲਾ ਰੂਪ ਦੇ ਤੌਰ ਤੇ ਕਵਿਤਾ ਸਾਖਰਤਾ ਤੋਂ ਪਹਿਲਾਂ ਦੀ ਮੌਜੂਦ ਹੈ।<ref>{{cite journal|last=Hoivik|first=S|author2=Luger, K|title=Folk Media for Biodiversity Conservation: A Pilot Project from the Himalaya-Hindu Kush|journal=International Communication Gazette|date=3 June 2009|volume=71|issue=4|pages=321–346|doi=10.1177/1748048509102184}}</ref> ਸਭ ਤੋਂ ਪੁਰਾਣੀ ਬਚੀ ਐਪਿਕ ਕਵਿਤਾ [[ਐਪਿਕ ਆਫ਼ ਗਿਲਗਾਮੇਸ਼]] ਹੈ, ਜੋ 3 ਮਲੀਨੀਅਮ ਈਪੂ ਦੀ [[ਸੁਮੇਰ]] ([[ਮਸੋਪੋਤਾਮੀਆ]], ਹੁਣ [[ਇਰਾਕ]]) ਤੋਂ ਹੈ। ਇਹ ਮਿੱਟੀ ਦੀਆਂ ਟਿੱਕੀਆਂ ਤੇ ਅਤੇ ਬਾਅਦ ਨੂੰ [[ਪਪਾਇਰਸ]] ਤੇ [[ਫਾਨਾ ਸਕਰਿਪਟ]] ਵਿੱਚ ਲਿਖੀ ਹੈ।<ref>{{cite book|author=Sanders, NK (trans.)|title=The Epic of Gilgamesh|publisher=Penguin Books|edition=Revised|year=1972|pages=7–8}}</ref>2000 ਈਪੂ ਦੀ ਇੱਕ ਟਿੱਕੀ ਤੇ ਇੱਕ ਸਾਲਾਨਾ ਰਸਮ ਦਾ ਵਰਣਨ ਹੈ ਜਿਸ ਵਿੱਚ ਰਾਜਾ ਉਪਜਾਇਕਤਾ ਅਤੇ ਖੁਸ਼ਹਾਲੀ ਦੇ ਲਈ ਦੇਵੀ ਇਨਾਨਾ ਨਾਲ ਪ੍ਰਤੀਕ ਵਿਆਹ ਕਰਵਾਇਆ ਅਤੇ ਪ੍ਰੇਮ ਸਮਾਗਮ ਰਚਾਇਆ, ਅਤੇ ਇਸਨੂੰ ਸੰਸਾਰ ਦੀ ਸਭ ਤੋਂ ਪੁਰਾਣੀ ਪਿਆਰ ਕਵਿਤਾ ਮੰਨਿਆ ਗਿਆ ਹੈ।<ref>{{cite web|url=http://www.ancient.eu/article/750/|title=
The World's Oldest Love Poem|author=Mark, Joshua J.|date=13 August 2014}}</ref><ref name=oldest_poem>{{cite news|last1=ARSU|first1=SEBNEM|title=Oldest Line In The World|url=http://www.nytimes.com/2006/02/14/international/europe/14poem.html?_r=0|website=New York Times|publisher=New York Times|accessdate=1 May 2015}}</ref>
 
== ਤੱਤ ==