ਬਸ਼ਰ ਅਲ-ਅਸਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
{{Infobox Officeholder
|name = ਬਸ਼ਰ ਹਾਫਿਜ਼ ਅਲ-ਅਸਦ
{{small| بشار الأسد }}
|image = Bashar al Assad.jpg
|office = [[ਸੀਰੀਆ ਦੇ ਰਾਸ਼ਟਰਪਤੀ|ਸੀਰੀਆ ਦਾ ਰਾਸ਼ਟਰਪਤੀ]]
|primeminister = [[Muhammad Mustafa Mero]]
[[Muhammad Naji al-Otari]]
[[Adel Safar]]
[[Riyad Farid Hijab]]
[[Omar Ibrahim Ghalawanji]]
[[Wael Nader al-Halqi]]
|vicepresident = [[Abdul Halim Khaddam]]
[[Zuhair Masharqa]]
[[Farouk al-Sharaa]]
[[Najah al-Attar]]
|term_start = 17 ਜੁਲਾਈ 2000
|term_end =
|predecessor = [[Abdul Halim Khaddam]] {{small|(Acting)}}
|successor =
|office1 = Regional Secretary of the [[Regional Command of the Arab Socialist Ba'ath Party – Syria Region|Regional Command]] of the [[Arab Socialist Ba'ath Party – Syria Region|Syrian Regional Branch]]
|leader1 = [[Abdullah al-Ahmar]]
|deputy1 = Sulayman Qaddah
[[Mohammed Saeed Bekheitan]]
[[Hilal Hilal]]
|term_start1 = 24 June 2000
|term_end1 =
|predecessor1 = [[Hafez al-Assad]]
|successor1 =
|birth_name =
|birth_date = {{nowrap|{{birth date and age|1965|9|11|df=y}}}}
|birth_place = [[Damascus]], [[Syria]]
|death_date =
|death_place =
|party = [[Arab Socialist Ba'ath Party – Syria Region|Syrian Ba'ath Party]]
|otherparty = [[National Progressive Front (Syria)|National Progressive Front]]
|spouse = [[Asma al-Assad]]
|children = Hafez
Zein
Karim
|alma_mater = [[Damascus University]]

|religion = [[Islam]] ([[Alawites|Alawite]])

|website = [http://sana.sy/eng/article/5.htm Official website]
|allegiance = {{flag|Syria}}
|branch = [[Syrian Armed Forces]]
|serviceyears = 1988–ਹੁਣ ਤੱਕ
|rank = [[File:Syria-Army-Mushir.svg|30px]] [[Mushir|Marshal]]
|unit = [[Republican Guard (Syria)|Republican Guard]] {{small|(Before 2000)}}
|commands = [[Syrian Armed Forces]]
|battles = [[Syrian Civil War]]

'''ਬਸ਼ਰ ਹਾਫਿਜ਼ ਅਲ-ਅਸਦ''' [[ਸੀਰੀਆ]] ਦਾ ਰਾਸ਼ਟਰਪਤੀ ਅਤੇ ਸੀਰੀਆ ਦੀ ਫੌਜ ਦਾ ਕਮਾਂਡਰ ਇਨ ਚੀਫ਼ ਹੈ। ਉਹ [[ਬਾਥ ਪਾਰਟੀ]] ਦਾ ਜਰਨਲ ਸਕੱਤਰ ਵੀ ਹੈ। 10 ਜੁਲਾਈ 2000 ਨੂੰ ਉਹ ਸੀਰੀਆ ਦਾ ਰਾਸ਼ਟਰਪਤੀ ਬਣਿਆ। ਉਸ ਤੋਂ ਪਹਿਲਾਂ ਉਸਦਾ ਪਿਤਾ [[ਹਾਫਿਜ਼ ਅਲ-ਅਸਦ]] ਸੀਰੀਆ ਦਾ ਰਾਸ਼ਟਰਪਤੀ ਸੀ, ਜੋ ਕਿ 30 ਸਾਲ ਸੀਰੀਆ ਦਾ ਰਾਸ਼ਟਰਪਤੀ ਰਿਹਾ। ਉਹ ਦੋ ਵਾਰ ਹੋਈਆਂ [[ਸੀਰੀਆਈ ਰਾਸ਼ਟਰਪਤੀ ਚੋਣਾਂ, 2000]] ਅਤੇ [[ਸੀਰੀਆਈ ਰਾਸ਼ਟਰਪਤੀ ਚੋਣਾਂ, 2007]] ਵਿੱਚ ਰਾਸ਼ਟਰਪਤੀ ਚੁਣਿਆ ਗਿਆ। ਇਹਨਾਂ ਚੋਣਾਂ ਵਿੱਚ ਉਹ ਇਕੱਲਾ ਹੀ ਦਾਵੇਦਾਰ ਸੀ। ਕਿਸੇ ਵੀ ਉਮੀਦਵਾਰ ਨੂੰ ਉਸਦੇ ਖਿਲਾਫ਼ ਚੋਣਾਂ ਲੜਨ ਦੀ ਇਜਾਜ਼ਤ ਨਹੀਂ ਸੀ।