ਬਸ਼ਰ ਅਲ-ਅਸਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 40:
|battles = [[ਸੀਰੀਆਈ ਘਰੇਲੂ ਜੰਗ]]
}}
'''ਬਸ਼ਰ ਹਾਫਿਜ਼ ਅਲ-ਅਸਦ''' (ਜਨਮ 11 ਸਤੰਬਰ 1965) [[ਸੀਰੀਆ]] ਦਾ ਰਾਸ਼ਟਰਪਤੀ ਅਤੇ ਸੀਰੀਆ ਦੀ ਫੌਜ ਦਾ ਕਮਾਂਡਰ ਇਨ ਚੀਫ਼ ਹੈ। ਉਹ [[ਬਾਥ ਪਾਰਟੀ]] ਦਾ ਜਰਨਲ ਸਕੱਤਰ ਵੀ ਹੈ। 10 ਜੁਲਾਈ 2000 ਨੂੰ ਉਹ ਸੀਰੀਆ ਦਾ ਰਾਸ਼ਟਰਪਤੀ ਬਣਿਆ। ਉਸ ਤੋਂ ਪਹਿਲਾਂ ਉਸਦਾ ਪਿਤਾ [[ਹਾਫਿਜ਼ ਅਲ-ਅਸਦ]] ਸੀਰੀਆ ਦਾ ਰਾਸ਼ਟਰਪਤੀ ਸੀ, ਜੋ ਕਿ 30 ਸਾਲ ਸੀਰੀਆ ਦਾ ਰਾਸ਼ਟਰਪਤੀ ਰਿਹਾ। ਉਹ ਦੋ ਵਾਰ ਹੋਈਆਂ [[ਸੀਰੀਆਈ ਰਾਸ਼ਟਰਪਤੀ ਚੋਣਾਂ, 2000]] ਅਤੇ [[ਸੀਰੀਆਈ ਰਾਸ਼ਟਰਪਤੀ ਚੋਣਾਂ, 2007]] ਵਿੱਚ ਰਾਸ਼ਟਰਪਤੀ ਚੁਣਿਆ ਗਿਆ। ਇਹਨਾਂ ਚੋਣਾਂ ਵਿੱਚ ਉਹ ਇਕੱਲਾ ਹੀ ਦਾਵੇਦਾਰ ਸੀ। ਕਿਸੇ ਵੀ ਉਮੀਦਵਾਰ ਨੂੰ ਉਸਦੇ ਖਿਲਾਫ਼ ਚੋਣਾਂ ਲੜਨ ਦੀ ਇਜਾਜ਼ਤ ਨਹੀਂ ਸੀ<ref>{{cite news| url=http://www.washingtonpost.com/wp-dyn/content/article/2007/05/27/AR2007052701117.html | publisher=The Washington Post|title=Syrians Vote For Assad in Uncontested Referendum| agency= Associated Press |date=28 May 2007 |accessdate=13 March 2015}}</ref><ref>{{cite news| url=http://news.bbc.co.uk/2/hi/middle_east/6700021.stm |publisher=BBC News|title=Syria's Assad wins another term|date=29 May 2007 |accessdate= 13 March 2015}}</ref>। 16 ਜੁਲਾਈ 2014 ਵਿੱਚ ਉਹ ਤੀਜੀ ਵਾਰ ਅਗਲੇ ਸੱਤ ਸਾਲਾਂ ਲਈ ਰਾਸ਼ਟਰਪਤੀ ਚੁਣਿਆ ਗਿਆ। ਇਹਨਾਂ ਚੋਣਾਂ ਵਿੱਚ ਉਸਨੂੰ ਉਸਦੇ ਦੋ ਵਿਰੋਧੀ ਉਮੀਦਵਾਰਾਂ ਦੇ ਵਿਰੁੱਧ 88.7% ਵੋਟਾਂ ਮਿਲੀਆਂ। ਸੀਰੀਆ ਵਿੱਚ ਇਹ ਪਹਿਲੀਆਂ ਚੋਣਾਂ ਸਨ ਜਿੱਥੇ ਇੱਕ ਤੋਂ ਜਿਆਦਾ ਲੋਕ ਚੋਣਾਂ ਲੜ ਰਹੇ ਸਨ।