"ਚੇਨਈ" ਦੇ ਰੀਵਿਜ਼ਨਾਂ ਵਿਚ ਫ਼ਰਕ

6 bytes removed ,  3 ਸਾਲ ਪਹਿਲਾਂ
ਕੋਈ ਸੋਧ ਸਾਰ ਨਹੀਂ
ਛੋ
{{Infobox settlement
|official_name =ਚੇਨੱਈਚੇਨਈ
|native_name = சென்னை
|native_name_lang = ਤਮਿਲ
|subdivision_type3 = ਪਹਿਲਾਂ ਦਾ ਨਾਂ
|subdivision_name3 = ਮਦਰਾਸ
| subdivision_type4 = ਮੂਲਜੱਦੀ ਭਾਸ਼ਾਬੋਲੀ
| subdivision_name4 = [[ਤਮਿਲ ਭਾਸ਼ਾ|ਤਮਿਲ]]
| established_title = ਸਥਾਪਨਾ
|footnotes = {{Reflist|group=upper-alpha}}
}}
'''''ਚੇਨੱਈਚੇਨਈ''''' (ਤਾਮਿਲ: சென்னை; IPA: [ˈtʃɛnnəɪ]), ਪੁਰਾਣਾ ਨਾਮ ਮਦਰਾਸ, ਬੰਗਾਲ ਦੀ ਖਾੜੀ ਦੇ ਕੋਰੋਮੰਡਲ ਤਟ ਉੱਤੇ ਸਥਿਤ [[ਭਾਰਤ]] ਦੇ [[ਤਾਮਿਲ ਨਾਡੂ]] ਸੂਬੇ ਦੀ ਰਾਜਧਾਨੀ ਹੈ। ਇਹ [[ਦੱਖਣੀ ਭਾਰਤ]] ਵਿੱਚ ਵੱਡਾ ਉਦਯੋਗਿਕ ਅਤੇ ਵਪਾਰਕ ਕੇਂਦਰ ਹੈ।<ref name="Corporation of Chennai">{{cite web|title=About CoC|url=http://www.chennaicorporation.gov.in/about-chennai-corporation/aboutCOC.htm|publisher=[[Corporation of Chennai]]|accessdate=29 September 2013}}</ref> ਆਪਣੇ ਸੱਭਿਆਚਾਰ ਅਤੇ ਰਵਾਇਤ ਲਈ ਜਾਣਿਆ ਜਾਂਦਾ ਚੇਨੱਈ, ਭਾਰਤ ਦਾ ਪੰਜਵਾਂ ਵੱਡਾ ਸ਼ਹਿਰ ਅਤੇ ਤੀਜੀ ਸਭ ਤੋਂ ਵੱਡੀ ਬੰਦਰਗਾਹ ਹੈ। ਇਸਦੀ ਆਬਾਦੀ ੪੩ ਲੱਖ ੪੦ ਹਜ਼ਾਰ ਹੈ। ਅੰਗਰੇਜ਼ੀ ਲੋਕਾਂ ਨੇ ੧੭ਵੀਂ ਸਦੀ ਵਿੱਚ ਇੱਕ ਛੋਟੀ ਜਿਹੀ ਬਸਤੀ ਮਦਰਾਸਪੱਟਨਮ ਦਾ ਵਿਸਥਾਰ ਕਰਕੇ ਇਹ ਸ਼ਹਿਰ ਉੱਨਤ ਕੀਤਾ ਸੀ। ਉਹਨਾਂ ਨੇ ਇਸਨੂੰ ਇੱਕ ਪ੍ਰਧਾਨ ਸ਼ਹਿਰ ਅਤੇ ਨੌਸੈਨਿਕ ਅੱਡੇ ਦੇ ਰੂਪ ਵਿੱਚ ਉੱਨਤ ਕੀਤਾ। ਵੀਹਵੀਂ ਸਦੀ ਤੱਕ ਇਹ ਮਦਰਾਸ ਪ੍ਰੇਸਿਡੇਂਸੀ ਦੀ ਰਾਜਧਾਨੀ ਅਤੇ ਇੱਕ ਮੁੱਖ ਪ੍ਰਬੰਧਕੀ ਕੇਂਦਰ ਬਣ ਚੁੱਕਿਆ ਸੀ।
 
== ਕਲਾ ==
13,129

edits