ਪੈਨਕਰੀਸ: ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
No edit summary
No edit summary
[[File:Suckale08FBS_fig1_pancreas_development.jpeg|thumb|300x300px|]]
ਪੈਨਕਰੀਸ ([[ਅੰਗ੍ਰੇਜ਼ੀ]]:Pancreas) ਕਸ਼ੇਰੁਕੀ ਜੀਵਾਂ ਦੀ ਪਾਚਣ ਅਤੇ ਅੰਤ:ਸਰਾਵੀ ਪ੍ਰਣਾਲੀ ਦਾ ਇੱਕ ਅੰਗ ਹੈ। ਇਹ [[ਇੰਸੁਲਿਨ]], [[ਗਲੁਕਾਗੋਨ]], ਅਤੇ [[ਸੋਮਾਟੋਸਟਾਟਿਨ]] ਵਰਗੇ  ਕਈ ਜਰੂਰੀ ਹਾਰਮੋਨ ਬਣਾਉਣ ਵਾਲੀ ਗ੍ਰੰਥੀ ਹੈ ਅਤੇ ਨਾਲ ਹੀ ਇਹ ਰਸ ਕੱਢਣੇ ਵਾਲੀ ਇੱਕ ਬਹਿ:ਸਰਾਵੀ ਗਰੰਥਿ ਵੀ ਹੈ, ਇਸ ਰਸ ਵਿੱਚ ਪਾਚਕ ਕਿੰਵਕ ਹੁੰਦੇ ਹਨ ਜੋ ਲਘਵਾਂਤਰ ਵਿੱਚ ਜਾਂਦੇ ਹਨ।  ਇਹ ਕਿੰਵਕ  ਕਾਰਬੋਹਾਇਡਰੇਟ, ਪ੍ਰੋਟੀਨ, ਅਤੇ ਚਰਬੀ ਨੂੰ ਹਜਮ ਕਰਦੇ ਹਨ  ।
== Gallery ==
<gallery>
File:Gray1098.png|ਡੂਡੀਨਮ ਅਤੇ ਪੈਨਕਰੀਸ
File:Gray1102.png|ਛੇਵੇਂ ਹਫ਼ਤੇ ਦੇ ਅੰਤ ਤੇ ਇੱਕ ਮਨੁੱਖੀ ਭਰੂਣ ਦੀ ਪੈਨਕਰੀਸ
File:Dogpancreas100x4.jpg|ਕੁੱਤਾ ਪੈਨਕਰੀਸ 100 ਗੁਣਾ ਵੱਡਾ ਕੀਤਾ ਆਕਾਰ
File:Sobo 1906 393.png|ਪੈਨਕਰੀਸ ਅਤੇ ਇਸ ਦੇ ਆਲੇ-ਦੁਆਲੇ ਦੀਆਂ ਬਣਤਰਾਂ
</gallery>