ਪੁਸਤਕ ਸੂਚੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
[[ਤਸਵੀਰ:Library-shelves-bibliographies-Graz.jpg|right|thumb|250x250px|ਗ੍ਰੈਜ ਯੂਨੀਵਰਸਿਟੀ ਵਿੱਚ ਪੁਸਤਕ ਸੂਚੀ]]
'''ਪੁਸਤਕ ਸੂਚੀ '''ਦਾ [[ਅਰਥ]] [[ਅੰਗਰੇਜ਼ੀ]] ਸ਼ਬਦ 'ਬਿਬਲੀਓਗਰਾਫ਼ੀ' ਤੋਂ ਹੈ ਜੋ ਕੀ ਇੱਕ ਵਆਪਕ ਹੈ, ਅਤੇ ਕਿਸੇ ਇੱਕ ਪਰਿਭਾਸ਼ਾ ਦੇ ਸਬੰਦ ਵਿੱਚ ਵਿਦਵਾਨਾਂ ਨੂੰ ਮਤਭੇਦ ਸੀ। 1961 ਵਿੱਚ [[ਪੈਰਿਸ]] ਵਿੱਚ [[ਯੂਨੈਸਕੋ]] ਦਾ ਸਹਿਯੋਗ ਦੇ ਨਾਲ 'ਇਫਲਾਂ ' (ਇੰਟਰਨੈਸ਼ਨਲ  ਫੈਡਰੇਸ਼ਨ ਆਫ਼ ਲਾਇਬ੍ਰੇਰੀ ਐਸੋਸੀਏਸ਼ਨ) ਨਾਲ [[ਕਾਨਫਰੰਸ]] ਹੋਈ ਸੀ। ਉਸਨੇ ਇਸ ਸ਼ਬਦ ਦੀ ਪਰਿਭਾਸ਼ਾ ਤੇ ਵੀ ਪ੍ਰਸ਼ਨ ਤੇ ਵੀ ਵਿਚਾਰ ਕੀਤਾ ਸੀ।
ਪਰਿਭਾਸ਼ਾ: ਇਹ ਪ੍ਰਕਾਸ਼ਣ ਵਿੱਚ ਪੁਸਤਕ ਸੂਚੀ ਦਿਤੀ ਗਈ ਹੈ। ਇਹ [[ਕਿਤਾਬ]] ਕਿਸੇ ਇੱਕ ਵਿਸ਼ੇ ਨਾਲ ਸਬੰਦਤ ਹੋਣ, ਕਿਸੇ ਇੱਕ ਸਮੇ ਤੇ ਪ੍ਰਕਾਸ਼ਿਤ ਹੋਈ ਹੋਵੇ। ਇਹ ਕਿਤਾਬਾਂ ਦੇ ਸ਼ਬਦਾਂ ਨੂੰ ਭੋਤਿਕ ਪਦਾਰਥਾਂ ਦੇ ਅਧਿਅਨ ਵਿੱਚ ਅਰਥ ਵਿੱਚ ਇਸਤੇਮਾਲ ਕੀਤਾ ਜਾਦਾ ਹੈ।