ਇਨਟੈੱਲ ਕਾਰਪੋਰੇਸ਼ਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Baljeet Bilaspur ਨੇ ਸਫ਼ਾ ਇਨਟੈਗਰੇਟਿਡ ਇਲੈਕਟ੍ਰੋਨਿਕਸ ਨੂੰ ਇਨਟੈੱਲ ਕਾਰਪੋਰੇਸ਼ਨ ’ਤੇ ਭੇਜਿਆ: ਇਨਟੈੱਲ ਕਾਰਪੋਰੇਸ਼ਨ
No edit summary
ਲਾਈਨ 24:
}}
 
'''ਇਨਟੈੱਲ ਕਾਰਪੋਰੇਸ਼ਨ''' ਇੱਕ ਅਮਰੀਕੀ [[ਮਲਟੀਨੈਸ਼ਨਲ ਕਾਰਪੋਰੇਸ਼ਨ|ਮਲਟੀਨੈਸ਼ਨਲ]] ਕਾਰਪੋਰੇਸ਼ਨ ਕੰਪਨੀ ਹੈ ਜਿਸਦੇ ਹੈਡਕੁਆਰਟਰ [[ਕੈਲੇਫ਼ੋਰਨੀਆ]] ਵਿੱਚ ਸਥਿੱਤ ਹਨ। ਕਮਾਈ ਦੇ ਹਿਸਾਬ ਨਾਲ਼ ਇਹ ਦੁਨੀਆਂ ਸਭ ਤੋਂ ਵੱਡੀ ਅਤੇ ਉੱਚੀ ਕੀਮਤ ਦੀ ਸੈਮੀਕੰਡਕਟਰ ਚਿੱਪ ਬਣਾਉਣ ਵਾਲ਼ੀ ਕੰਪਨੀ ਹੈ।<ref>{{cite web|url=http://media.corporate-ir.net/media_files/irol/10/101302/2007annualReport/common/pdfs/intel_2007ar.pdf|title=Intel 2007 Annual Report|publisher=Intel|year=2007|accessdate=July 6, 2011}}</ref> ਇਹ ਮਾਈਕ੍ਰੋਪ੍ਰੋਸੈਸਰਾਂ ਦੀ [[x86]] ਲੜੀ ਦੀ ਖੋਜ ਕਰਤਾ ਹੈ ਜੋ ਨਿੱਜੀ ਕੰਪਿਊਟਰਾਂ ਵਿੱਚ ਸਭ ਤੋਂ ਵੱਧ ਪਾਏ ਜਾਂਦੇ ਹਨ। ਇਸਤੋਂ ਬਿਨਾਂ ਕੰਪਨੀ [[ਮਦਰਬੋਰਡ]] ਵੀ ਬਣਾਉਂਦੀ ਹੈ।
18 ਜੁਲਾਈ 1968 ਨੂੰ ਕਾਇਮ ਹੋਈ ਇਨਟੈੱਲ ਕਾਰਪੋਰੇਸ਼ਨ ਦਾ ਨਾਮ ਦੋ ਸ਼ਬਦਾਂ ਇਨਟੇਗ੍ਰੇਟਿਡ ਇਲੈੱਕਟ੍ਰੋਨ ('''Int'''egrated '''El'''ectronics) ਤੋਂ ਬਣਿਆ ਹੈ ਅਤੇ ਇੱਕ ਸੱਚਾਈ ਕਿ intel ਸ਼ਬਦ intelligence ਲਈ ਛੋਟੇ ਰੂਪ ਵਜੋਂ ਵਰਤਿਆ ਜਾਂਦਾ ਹੈ, ਨਾਮ ਨੂੰ ਮੁਨਾਸਿਬ ਬਣਾਉਂਦੀ ਹੈ।