22 ਜੂਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 4:
 
[[File:Amrish Puri.jpg|120px|thumb|[[ਅਮਰੀਸ਼ ਪੁਰੀ]]]]
* [[1713]] – [[ਸਿੱਖਾਂ]] ਅਤੇ [[ਮੁਗਲ ਸਲਤਨਤ|ਮੁਗਲਾਂ]] ਦੇ ਵਿਚਕਾਰ [[ਸਢੌਰੇ ਦੀ ਲੜਾਈ]] ਹੋਈ।
* [[1772]] – [[ਇੰਗਲੈਂਡ]] ਵਿੱਚ ਗੁਲਾਮ ਰੱਖਣ ਤੇ ਕਾਨੂੰਨੀ ਪਾਬੰਦੀ ਲਗਾਈ ਗਈ।
* [[1812]] – [[ਨੇਪੋਲੀਅਨ]] ਦੀ ਸੈਨਾ ਨੇ [[ਰੂਸ]] 'ਤੇ ਹਮਲਾ ਕੀਤਾ।
* [[1933]] – [[ਅਡੋਲਫ ਹਿਟਲਰ]] ਨੇ ਨਾਜੀ ਪਾਰਟੀ ਤੋਂ ਬਗੈਰ ਸਾਰੀਆਂ ਪਾਰਟੀਆਂ ਤੇ ਪਾਬੰਦੀ ਲਗਾ ਦਿੱਤੀ।
* [[1911]] – [[ਇੰਗਲੈਂਡ]] ਦੇ ਬਾਦਸ਼ਾਹ [[ਜਾਰਜ ਪੰਚਮ]] ਦੀ ਤਾਜਪੋਸ਼ੀ ਹੋਈ।
* [[1933]] – [[ਅਡੋਲਫ ਹਿਟਲਰ]] ਨੇ ਨਾਜੀ ਪਾਰਟੀ ਤੋਂ ਬਗੈਰ ਸਾਰੀਆਂ ਪਾਰਟੀਆਂ ਤੇ ਪਾਬੰਦੀ ਲਗਾ ਦਿੱਤੀ।
* [[1970]] – [[ਅਮਰੀਕਾ]] ਦੇ ਰਾਸਟਰਪਤੀ ਨੇ ਵੋਟਰ ਦੀ ਉਮਰ 18 ਸਾਲ ਕਰਨ ਦੇ ਕਾਨੂੰਨ ਤੇ ਦਸਤਖਤ ਕੀਤੇ।
* [[1939]] – [[ਸੁਭਾਸ਼ ਚੰਦਰ ਬੋਸ]] ਨੇ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਵੱਖ ਹੋਣ ਤੋਂ ਬਾਅਦ ਫਾਰਵਰਡ ਬਲਾਕ ਦੀ ਸਥਾਪਨਾ ਕੀਤੀ।
* [[1713]] – [[ਸਿੱਖਾਂ]] ਅਤੇ [[ਮੁਗਲ ਸਲਤਨਤ|ਮੁਗਲਾਂ]] ਦੇ ਵਿਚਕਾਰ [[ਸਢੌਰੇ ਦੀ ਲੜਾਈ]] ਹੋਈ।
* [[1941]] – [[ਜਰਮਨੀ]], [[ਇਟਲੀ]] ਅਤੇ [[ਰੋਮਾਨੀਆ]] ਨੇ [[ਸੋਵਿਅਤ ਸੰਘ]] ਨਾਲ ਯੁੱਧ ਦਾ ਐਲਾਨ ਕੀਤਾ।
* [[1946]] – [[ਸਿੱਖਾਂ]] ਨੇ ਅੰਤਰਮ ਸਰਕਾਰ ਦਾ ਬਾਈਕਾਟ ਦਾ ਫੈਸਲਾ ਕੀਤਾ।
* [[1948]] – ਬ੍ਰਿਟਿਸ਼ ਸ਼ਾਸਕ ਨੇ ਆਪਣੀ 'ਭਾਰਤ ਦਾ ਸਮਰਾਟ' ਦੀ ਉਪਾਧੀ ਛੱਡੀ।
* [[1970]] – [[ਅਮਰੀਕਾ]] ਦੇ ਰਾਸਟਰਪਤੀ ਨੇ ਵੋਟਰ ਦੀ ਉਮਰ 18 ਸਾਲ ਕਰਨ ਦੇ ਕਾਨੂੰਨ ਤੇ ਦਸਤਖਤ ਕੀਤੇ।
* [[1984]] – [[ਸੰਤਾ ਸਿੰਘ ਨਿਹੰਗ]] ਪੰਥ 'ਚ ਖਾਰਜ।
* [[1996]] – [[ਸੌਰਵ ਗਾਂਗੁਲੀ]] ਨੇ ਲਾਰਡਸ 'ਚ ਆਪਣੇ ਟੈਸਟ ਕ੍ਰਿਕਟ ਮੈਚ 'ਚ 131 ਦੌੜਾਂ ਬਣਾਈਆਂ।
== ਛੁੱਟੀਆਂ ==
 
== ਜਨਮ ==
* [[1932]] – ਫ਼ਿਲਮੀ ਕਲਾਕਾਰ ਅਤੇ ਗਾਇਕ [[ਅਮਰੀਸ਼ ਪੁਰੀ]] ਦਾ ਜਨਮ ਹੋਇਆ। (ਮੌਤ 2005)