26 ਜੂਨ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ Nachhattardhammu ਨੇ ਸਫ਼ਾ ੨੬ ਜੂਨ ਨੂੰ 26 ਜੂਨ ’ਤੇ ਭੇਜਿਆ: ਸਹੀ ਨਾਮ
No edit summary
ਲਾਈਨ 2:
'''26 ਜੂਨ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 177ਵਾਂ ([[ਲੀਪ ਸਾਲ]] ਵਿੱਚ 178ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 188 ਦਿਨ ਬਾਕੀ ਹਨ।
== ਵਾਕਿਆ ==
[[File:Nelson Mandela-2008 (edit).jpg|120px|thumb|[[ਨੇਲਸਨ ਮੰਡੇਲਾ]]]]
*[[1700 ]]–[[ਪੈਦੇ ਖ਼ਾਨ]] ਅਤੇ [[ਅਦੀਨਾ ਬੇਗ਼]] ਦੀ ਅਗਵਾਈ ਹੇਠ ਮੁਗ਼ਲ ਫ਼ੌਜਾਂ ਦਾ [[ਅਨੰਦਪੁਰ ਸਾਹਿਬ]] ‘ਤੇ ਹਮਲਾ ਕੀਤਾ।
* [[1284]] – [[ਪਾਈਡ ਪਾਈਪਰ]] ਦੇ [[ਸਮੋਹਨ]] 'ਚ ਹੇਮਲਿਨ ਦੇ 130 ਬੱਚੇ ਉਸ ਦੇ ਪਿੱਛੇ-ਪਿੱਛੇ ਚੱਲੇ ਗਏ।
*[[1745 ]]–[[ਭਾਈ ਤਾਰੂ ਸਿੰਘ]] ਦੀ ਖੋਪੜੀ ਲਾਹੀ ਗਈ।
* [[1498]] – [[ਟੂਥ ਬਰੱਸ਼]] ਦੀ ਖੋਜ।
*[[1819 ]]–[[ਡਬਲਯੂ.ਕੇ. ਕਲਾਰਕਸਨ]] ਨੇ [[ਸਾਈਕਲ|ਬਾਈ-ਸਾਈਕਲ]] ਪੇਟੈਂਟ ਕਰਵਾਇਆ।
* [[1700 ]] – [[ਪੈਦੇ ਖ਼ਾਨ]] ਅਤੇ [[ਅਦੀਨਾ ਬੇਗ਼]] ਦੀ ਅਗਵਾਈ ਹੇਠ ਮੁਗ਼ਲ ਫ਼ੌਜਾਂ ਦਾ [[ਅਨੰਦਪੁਰ ਸਾਹਿਬ]] ‘ਤੇ ਹਮਲਾ ਕੀਤਾ।
*[[1838 ]]–[[ਮਹਾਰਾਜਾ ਰਣਜੀਤ ਸਿੰਘ]], ਅੰਗਰੇਜ਼ਾਂ ਅਤੇ [[ਸ਼ਾਹ ਸ਼ੁਜਾਹ]] ਵਿਚਕਾਰ ਅਹਿਦਨਾਮਾ ਹੋਇਆ। ਇਸ ਸਮਝੌਤੇ ਤਹਿਤ ਅੰਗਰੇਜ਼ ਸ਼ਾਹ ਸ਼ੁਜਾਹ ਨੂੰ ਦੋਸਤ ਮੁਹੰਮਦ ਤੋਂ ਰਾਜ ਦਿਵਾਉਣ ਵਾਸਤੇ ਕਾਬਲ ‘ਤੇ ਹਮਲਾ ਕਰਨਗੇ। ਰਣਜੀਤ ਸਿੰਘ ਅਪਣੀ ਫ਼ੌਜ ਵੀ ਭੇਜੇਗਾ ਅਤੇ ਅੰਗਰੇਜ਼ੀ ਫ਼ੌਜਾਂ ਨੂੰ ਅਪਣੇ ਇਲਾਕੇ ਵਿਚੋਂ ਲੰਘਣ ਦੀ ਇਜਾਜ਼ਤ ਵੀ ਦੇਵੇਗਾ।
* [[1721]] – ਡਾ. [[ਜਬਡੀਅਲ ਬਾਇਲਸਟਨ]] ਨੇ ਪਹਿਲੀ ਵਾਰ ਅਮਰੀਕਾ 'ਚ [[ਚੇਚਕ]] ਦਾ ਟੀਕਾ ਲਗਾਇਆ।
*[[1942 ]]–[[ਬਲਦੇਵ ਸਿੰਘ]] ਪੰਜਾਬ ਵਿਚ ਵਜ਼ੀਰ ਬਣਿਆ।
* [[1745 ]] – [[ਭਾਈ ਤਾਰੂ ਸਿੰਘ]] ਦੀ ਖੋਪੜੀ ਲਾਹੀ ਗਈ।
*[[1945 ]]–[[ਸੰਯੁਕਤ ਰਾਸ਼ਟਰ|ਯੂ.ਐਨ.ਓ.]] ਬਣਾਉਣ ਦੇ ਚਾਰਟਰ ‘ਤੇ 50 ਮੁਲਕਾਂ ਨੇ ਦਸਤਖ਼ਤ ਕੀਤੇ।
* [[1797]] – [[ਚਾਰਲਸ ਨਿਊਬੋਲਡ]] ਨੇ [[ਹਲ|ਲੋਹੇ ਦਾ ਹੱਲ]] ਪੇਟੇਂਟ ਕਰਵਾਇਆ।
*[[1951 ]]–[[ਰੂਸ]] ਨੇ [[ਕੋਰੀਆ]] ਜੰਗ ਵਿਚ ਜੰਗਬੰਦੀ ਕਰਵਾਉਣ ਦੀ ਪੇਸ਼ਕਸ਼ ਕੀਤੀ।
* [[1819 ]] – [[ਡਬਲਯੂ.ਕੇ. ਕਲਾਰਕਸਨ]] ਨੇ [[ਸਾਈਕਲ|ਬਾਈ-ਸਾਈਕਲ]] ਪੇਟੈਂਟ ਕਰਵਾਇਆ।
*[[1955 ]]–[[ਦਰਸ਼ਨ ਸਿੰਘ ਫ਼ੇਰੂਮਾਨ|ਦਰਸ਼ਨ ਸਿੰਘ ਫੇਰੂਮਾਨ]] ਨੇ ਦਰਬਾਰ ਸਾਹਿਬ ਵਲ ਕੂਚ ਕਰਨ ਦੀ ਧਮਕੀ ਦਿਤੀ।
* [[1838 ]] – [[ਮਹਾਰਾਜਾ ਰਣਜੀਤ ਸਿੰਘ]], ਅੰਗਰੇਜ਼ਾਂ ਅਤੇ [[ਸ਼ਾਹ ਸ਼ੁਜਾਹ]] ਵਿਚਕਾਰ ਅਹਿਦਨਾਮਾ ਹੋਇਆ।
*[[1976 ]]–[[ਕੈਨੇਡਾ]] ਦੇ ਸ਼ਹਿਰ [[ਟੋਰਾਂਟੋ]] ਵਿਚ [[ਸੀ.ਐਨ ਟਾਵਰ]] ਨੂੰ ਲੋਕਾਂ ਵਾਸਤੇ ਖੋਲ੍ਹਿਆ ਗਿਆ।
* [[1942 ]] – [[ਬਲਦੇਵ ਸਿੰਘ]] ਪੰਜਾਬ ਵਿਚ ਵਜ਼ੀਰ ਬਣਿਆ।
 
* [[1945 ]] – [[ਸੰਯੁਕਤ ਰਾਸ਼ਟਰ|ਯੂ.ਐਨ.ਓ.]] ਬਣਾਉਣ ਦੇ ਚਾਰਟਰ ‘ਤੇ 50 ਮੁਲਕਾਂ ਨੇ ਦਸਤਖ਼ਤ ਕੀਤੇ।
* [[1951 ]] – [[ਰੂਸ]] ਨੇ [[ਦੱਖਣੀ ਕੋਰੀਆ|ਕੋਰੀਆ]] ਜੰਗ ਵਿਚ ਜੰਗਬੰਦੀ ਕਰਵਾਉਣ ਦੀ ਪੇਸ਼ਕਸ਼ ਕੀਤੀ।
* [[1952]] – [[ਦੱਖਣੀ ਅਫਰੀਕਾ]] 'ਚ [[ਨੇਲਸਨ ਮੰਡੇਲਾ]] ਅਤੇ 51 ਹੋਰ ਲੋਕਾਂ ਨੇ [[ਕਰਫਿਊ]] ਦੀ ਉਲੰਘਣਾ ਕੀਤੀ।
* [[1955 ]] – [[ਦਰਸ਼ਨ ਸਿੰਘ ਫ਼ੇਰੂਮਾਨ|ਦਰਸ਼ਨ ਸਿੰਘ ਫੇਰੂਮਾਨ]] ਨੇ ਦਰਬਾਰ ਸਾਹਿਬ ਵਲ ਕੂਚ ਕਰਨ ਦੀ ਧਮਕੀ ਦਿਤੀ।
* [[1976 ]] – [[ਕੈਨੇਡਾ]] ਦੇ ਸ਼ਹਿਰ [[ਟੋਰਾਂਟੋ]] ਵਿਚ [[ਸੀ.ਐਨਐੱਨ. ਟਾਵਰਬੁਰਜ]] ਨੂੰ ਲੋਕਾਂ ਵਾਸਤੇ ਖੋਲ੍ਹਿਆ ਗਿਆ।
* [[1980]] – [[ਬੰਗਾਲ ਦੀ ਖਾੜੀ]] 'ਚ ਤੇਲ ਮਿਲਿਆ।
* [[1992]] – [[ਭਾਰਤ]] ਨੇ [[ਬੰਗਲਾਦੇਸ਼]] ਨੂੰ ਤਿੰਨ ਵੀਘਾ ਖੇਤਰ ਪੱਟੇ 'ਤੇ ਦਿੱਤੇ।
* [[1994]] – [[ਫਲਸਤੀਨ ਮੁਕਤੀ ਸੰਗਠਨ]] ਦੇ ਨੇਤਾ [[ਯਾਸਿਰ ਅਰਾਫ਼ਾਤ]] 27 ਸਾਲ ਬਾਅਦ [[ਗਾਜ਼ਾ ਪੱਟੀ]] ਆਏ।
== ਛੁੱਟੀਆਂ ==