ਗਾਜ਼ਾ ਪੱਟੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Removing "Kites_Gaza.JPG", it has been deleted from Commons by Natuur12 because: Copyright violation; see Commons:Licensing - Using VisualFileChange..
ਲਾਈਨ 48:
 
==ਹਮਾਸ==
ਹਮਾਸ ਇੱਕ ਕੱਟੜ ਸੁੰਨੀ ਅੱਤਵਾਦੀ ਜਥੇਬੰਦੀ ਹੈ। ਅਮਰੀਕਾ ਨੇ ਵੀ ਇਸ ਨੂੰ ਅੱਤਵਾਦੀ ਗਰੁੱਪਾਂ ਦੀ ਸੂਚੀ ਵਿੱਚ ਪਾਇਆ ਹੋਇਆ ਹੈ। ਇਸ ਨੇ ਆਪਣਾ ਉਦੇਸ਼ ਇਜ਼ਰਾਈਲ ਨੂੰ ਦੁਨੀਆਂ ਦੇ ਨਕਸ਼ੇ ਤੋਂ ਮਿਟਾਉਣਾ ਐਲਾਨਿਆ ਹੋਇਆ ਹੈ। ਹਮਾਸ ਨੇ 2001 ਵਿੱਚ ਇਜ਼ਰਾਈਲ ਉੱਤੇ ਰਾਕਟ ਦਾਗਣ ਦੀ ਸ਼ੁਰੂਆਤ ਕੀਤੀ ਸੀ| ਹੁਣ ਤੱਕ ਇਹ ਹਜ਼ਾਰਾਂ ਰਾਕਟ ਇਜ਼ਰਾਈਲ ਉੱਤੇ ਦਾਗ਼ ਚੁੱਕਾ ਹੈ। 2006 ਵਿੱਚ ਜ਼ਿਆਦਾ ਉੱਨਤ ਤਕਨੀਕ ਵਾਲੇ ਰਾਕਟ ਵਰਤੇ ਜਾਣ ਲੱਗੇ ਤੇ ਇਹ [[ਬੰਦਰਗਾਹ]] ਸ਼ਹਿਰ ਅਸ਼ਕੇਲੋਨ ਤੱਕ ਮਾਰ ਕਰਨ ਲੱਗੇ| 2012 ਵਿੱਚ [[ਯੇਰੂਸ਼ਲਮ]] ਤੇ ਤੈਲ ਅਵੀਵ ਰਾਕਟਾਂ ਦੀ ਮਾਰ ਹੇਠ ਆ ਗਏ|
 
==ਹਵਾਲੇ==