ਗਾਜ਼ਾ ਪੱਟੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 48:
 
==ਹਮਾਸ==
ਹਮਾਸ ਇੱਕ ਕੱਟੜ ਸੁੰਨੀ ਅੱਤਵਾਦੀ ਜਥੇਬੰਦੀ ਹੈ। ਅਮਰੀਕਾ ਨੇ ਵੀ ਇਸ ਨੂੰ ਅੱਤਵਾਦੀ ਗਰੁੱਪਾਂ ਦੀ ਸੂਚੀ ਵਿੱਚ ਪਾਇਆ ਹੋਇਆ ਹੈ। ਇਸ ਨੇ ਆਪਣਾ ਉਦੇਸ਼ [[ਇਜ਼ਰਾਈਲ]] ਨੂੰ ਦੁਨੀਆਂ ਦੇ ਨਕਸ਼ੇ ਤੋਂ ਮਿਟਾਉਣਾ ਐਲਾਨਿਆ ਹੋਇਆ ਹੈ। ਹਮਾਸ ਨੇ 2001 ਵਿੱਚ ਇਜ਼ਰਾਈਲ ਉੱਤੇ ਰਾਕਟ ਦਾਗਣ ਦੀ ਸ਼ੁਰੂਆਤ ਕੀਤੀ ਸੀ| ਹੁਣ ਤੱਕ ਇਹ ਹਜ਼ਾਰਾਂ ਰਾਕਟ ਇਜ਼ਰਾਈਲ ਉੱਤੇ ਦਾਗ਼ ਚੁੱਕਾ ਹੈ। 2006 ਵਿੱਚ ਜ਼ਿਆਦਾ ਉੱਨਤ ਤਕਨੀਕ ਵਾਲੇ ਰਾਕਟ ਵਰਤੇ ਜਾਣ ਲੱਗੇ ਤੇ ਇਹ [[ਬੰਦਰਗਾਹ]] ਸ਼ਹਿਰ ਅਸ਼ਕੇਲੋਨ ਤੱਕ ਮਾਰ ਕਰਨ ਲੱਗੇ| 2012 ਵਿੱਚ [[ਯੇਰੂਸ਼ਲਮ]] ਤੇ ਤੈਲ ਅਵੀਵ ਰਾਕਟਾਂ ਦੀ ਮਾਰ ਹੇਠ ਆ ਗਏ|
 
==ਹਵਾਲੇ==