"ਮਾਓ ਤਸੇ-ਤੁੰਗ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
==ਨਵ-ਜਮਹੂਰੀ-ਇਨਕਲਾਬ==
ਮਾਓ ਨੇ [[ਚੀਨ]] ਵਿਚ ਸਮਾਜਵਾਦ ਤੋਂ ਪਹਿਲਾਂ [[ਨ੍ਵ-ਜਮਹੂਰੀ-ਇਨਕਲਾਬ]] ਬਾਰੇ ਗੱਲ ਕੀਤੀ। ਨ੍ਵ-ਜਮਹੂਰੀ [[ਇਨਕਲਾਬ]] ਇੱਕ ਬਿਲਕੁਲ ਨਵੀ ਗੱਲ ਹੈ ਜੋ [[ਬੁਰਜੂਆ ਇਨਕਲਾਬ]] ਤੋ ਪੂਰੀ ਤਰਾਂ ਭਿੰਨ ਹੈ। ਨ੍ਵ ਜਮਹੂਰੀ ਇਨਕਲਾਬ ਇੱਕ ਜਾਗੀਰਦਾਰੀ ਅਤੇ ਸਾਮਰਾਜਵਾਦ ਵਿਰੁਧ ਜੰਗ ਹੈ। ਉਹ ਕਹਿੰਦਾ ਹੈ ਕ ਇਸ ਵਿਚ ਸਮਾਜਵਾਦ ਇਨਕਲਾਬ ਦੀ ਤਰਾਂ ਇਕੱਲੇ ਮਜਦੂਰ ਨਹੀ ਇਨਕਲਾਬ ਕਰਨਗੇ ਸਗੋਂ ਇਸ ਵਿਚ ਮਜਦੂਰ, [[ਕਿਸਾਨ]], [[ਰਾਸ਼ਟਰੀ ਬੂਰਜੂਆਜੀ]], ਅਤੇ [[ਨਿੱਕ ਬੁਰਜੂਆਜੀ]] ਚਾਰ ਜਮਾਤਾਂ ਦਾ ਗਠਜੋੜ ਹੋਏਗਾ ਜਿਸਦੀ [[ਅਗਵਾਹੀ]] ਮਜਦੂਰ ਜਮਾਤ ਕਰੇਗੀ। ਇਸ ਇਨਕਲਾਬ ਰਾਹੀ ਜਾਗੀਰਦਾਰੀ ਢਾਂਚਾ ਖਤਮ ਹੋਏਗਾ ਅਤੇ ਚੀਨ [[ਬਸਤੀ]] ਤੋਂ ਇਕ [[ਆਜ਼ਾਦ ਦੇਸ਼]] ਬਨੇਗਾ।
 
==ਰਚਨਾਵਾਂ==
#ਨਵ ਜਮਹੂਰੀ ਇੰਨਕਲਾਬ
1,517

edits