ਅਰਬੀ ਲਿਪੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 3:
'''ਅਰਬੀ ਲਿਪੀ''' ਵਿੱਚ [[ਅਰਬੀ ਭਾਸ਼ਾ]] [[ਸਹਿਤ]] ਕਈ ਹੋਰ ਭਾਸ਼ਾਵਾਂ ਲਿਖੀਆਂ ਜਾਂਦੀਆਂ ਹਨ ।
 
ਅਰਬੀ ਲਿਪੀ ਸੱਜੇ ਤੋਂ ਖੱਬੇ ਪਾਸੇ ਲਿਖੀ ਜਾਂਦੀ ਹੈ। ਇਸਦੀਆਂ ਕਈ ਧੁਨੀਆਂ [[ਉਰਦੂ]] ਦੀਆਂ ਧੁਨੀਆਂ ਨਾਲੋਂ ਵੱਖ ਹਨ। ਹਰ ਇੱਕ ਆਵਾਜ਼ ਜਾਂ [[ਵਿਅੰਜਨ]] ਲਈ (ਜੋ ਅਰਬੀ ਭਾਸ਼ਾ ਵਿੱਚ ਵਰਤਿਆ ਜਾਂਦਾ ਹੈ) ਇੱਕ ਅਤੇ ਸਿਰਫ ਇੱਕ ਹੀ ਅੱਖਰ ਹੈ। ਅਰਬੀ ਲਿੱਪੀ ਵਿੱਚ 28 [[ਵਿਅੰਜਨ ਧੁਨੀਆਂ]] ਹੀ ਹਨ ਅਰਥਾਤ ਸਵਰ ਧੁਨੀਆਂ ਇਸ ਦਾ ਹਿੱਸਾ ਨਹੀਂ। ਇਸ ਲਈ ਇਸਨੂੰ [[ਅਬਜਦ]] ਕਿਹਾ ਜਾਂਦਾ ਹੈ। ਇਹ ਲਿੱਪੀ ਕੁਝ ਵਾਧੇ ਕਰ ਕੇ [[ਫ਼ਾਰਸੀ ਭਾਸ਼ਾ|ਫ਼ਾਰਸੀ]] ਲਈ ਇਸਤੇਮਾਲ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਆਪਣੀ ਆਪਣੀ ਲੋੜ ਅਨੁਸਾਰ ਢਾਲ ਕੇ [[ਸਿੰਧੀ ਭਾਸ਼ਾ|ਸਿੰਧੀ]], [[ਪਸ਼ਤੋ]], [[ਉਰਦੂ]], [[ਤੁਰਕੀ]] ਦੇ ਇੱਕ ਰੂਪ [[ਲਿਸ਼ਾਨੇ ਉਸਮਾਨੀ]],ਅਤੇ [[ਮਲਾਏ]] ਆਦਿ ਲਈ ਇਸਤੇਮਾਲ ਕੀਤੀ ਜਾਂਦੀ ਹੈ।
 
<table class="wikitable" border="2">