ਅਲਜਬਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
{{ਬੇ-ਹਵਾਲਾ}}
 
'''ਬੀਜਗਣਿਤ''' ਜਾਂ '''ਅਲਜਬਰਾ''' [[ਹਿਸਾਬ]] ਦੀ ਉਹ ਸ਼ਾਖਾ ਹੈ ਜਿਸ ਵਿੱਚ ਅੰਕਾਂ ਦੀ ਥਾਂ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਅਲਜਬਰਾ ਚਰ ਅਤੇ ਅਚਰ ਰਾਸ਼ੀਆਂ ਦੇ [[ਸਮੀਕਰਨ]] ਨੂੰ ਹੱਲ ਕਰਨ ਅਤੇ ਚਰ ਰਾਸ਼ੀਆਂ ਦੇ ਮਾਨ ਉੱਤੇ ਆਧਾਰਿਤ ਹੈ। ਅਲਜਬਰੇ ਦੇ ਵਿਕਾਸ ਦੇ ਫਲਸਰੂਪ ਕੋਆਰਡੀਨੇਟ ਜਮੈਟਰੀ ਅਤੇ ਕੈਲਕੂਲਸ ਦਾ ਵਿਕਾਸ ਹੋਇਆ ਜਿਸਦੇ ਨਾਲ [[ਹਿਸਾਬ]] ਦੀ ਉਪਯੋਗਿਤਾ ਬਹੁਤ ਵੱਧ ਗਈ। ਇਸ ਨਾਲ ਵਿਗਿਆਨ ਅਤੇ ਤਕਨੀਕੀ ਦੇ ਵਿਕਾਸ ਨੂੰ ਗਤੀ ਮਿਲੀ।
 
{{ਅਧਾਰ}}