ਅਸ਼ਕਾਬਾਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 71:
}}
[[File:Ashgabat, Turkmenistan Astronaut Imagery.JPG|thumb|ਅਸ਼ਗ਼ਾਬਾਤ ਦਾ ਉੱਪਗ੍ਰਿਹੀ ਨਜ਼ਾਰਾ]]
'''ਅਸ਼ਗ਼ਾਬਾਤ''' ਜਾਂ '''ਅਸ਼ਗਾਬਾਦ''' ({{lang-tk|Aşgabat}}, {{lang-fa|عشق‌آباد}}, {{lang-ru|Ашхабáд}}, ਰੂਸੀ ਤੋਂ ਲਿਪਾਂਤਰਨ ਵੇਲੇ '''ਅਸ਼ਖ਼ਾਬਾਦ''' ਵੀ, 1919-1927 ਵਿਚਕਾਰ ਪੂਰਵਲਾ '''ਪੋਲਤੋਰਾਤਸਕ''') [[ਤੁਰਕਮੇਨਿਸਤਾਨ]], ਮੱਧ [[ਏਸ਼ੀਆ]] ਦਾ ਇੱਕ [[ਦੇਸ਼]], ਦੀ [[ਰਾਜਧਾਨੀ]] ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਸ ਦੀ ਅਬਾਦੀ (2001 ਮਰਦਮਸ਼ੁਮਾਰੀ ਅੰਦਾਜ਼ਾ) 695,300 ਹੈ ਅਤੇ 2009 ਦੇ ਅੰਦਾਜ਼ੇ 10 ਲੱਖ ਦੱਸਦੇ ਹਨ। ਇਹ ਸ਼ਹਿਰ ਕਾਰਾ ਕੁਮ ਮਾਰੂਥਲ ਅਤੇ ਕੋਪਤ ਦਾਗ ਪਹਾੜ ਲੜੀ ਵਿਚਕਾਰ ਸਥਿੱਤ ਹੈ। ਇਸ ਦੀ ਜ਼ਿਆਦਾਤਰ ਅਬਾਦੀ ਤੁਰਕਮੇਨ ਹੈ ਜਦਕਿ ਘੱਟ-ਗਿਣਤੀਆਂ ਵਿੱਚ ਰੂਸੀ, ਅਰਮੀਨੀਆਈ ਅਤੇ ਅਜ਼ੇਰੀ ਸ਼ਾਮਲ ਹਨ। ਇਹ [[ਇਰਾਨ]] ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਸ਼ਾਦ ਤੋਂ 250 ਕਿ.ਮੀ. ਦੀ ਵਿੱਥ ਉੱਤੇ ਪੈਂਦਾ ਹੈ।
 
{{ਏਸ਼ੀਆਈ ਦੇਸ਼ਾਂ ਦੀਆਂ ਰਾਜਧਾਨੀਆਂ}}