ਅਸ਼ਕਾਬਾਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 71:
}}
[[File:Ashgabat, Turkmenistan Astronaut Imagery.JPG|thumb|ਅਸ਼ਗ਼ਾਬਾਤ ਦਾ ਉੱਪਗ੍ਰਿਹੀ ਨਜ਼ਾਰਾ]]
'''ਅਸ਼ਗ਼ਾਬਾਤ''' ਜਾਂ '''ਅਸ਼ਗਾਬਾਦ''' ({{lang-tk|Aşgabat}}, {{lang-fa|عشق‌آباد}}, {{lang-ru|Ашхабáд}}, ਰੂਸੀ ਤੋਂ ਲਿਪਾਂਤਰਨ ਵੇਲੇ '''ਅਸ਼ਖ਼ਾਬਾਦ''' ਵੀ, 1919-1927 ਵਿਚਕਾਰ ਪੂਰਵਲਾ '''ਪੋਲਤੋਰਾਤਸਕ''') [[ਤੁਰਕਮੇਨਿਸਤਾਨ]], ਮੱਧ [[ਏਸ਼ੀਆ]] ਦਾ ਇੱਕ [[ਦੇਸ਼]], ਦੀ [[ਰਾਜਧਾਨੀ]] ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਸ ਦੀ ਅਬਾਦੀ (2001 ਮਰਦਮਸ਼ੁਮਾਰੀ ਅੰਦਾਜ਼ਾ) 695,300 ਹੈ ਅਤੇ 2009 ਦੇ ਅੰਦਾਜ਼ੇ 10 ਲੱਖ ਦੱਸਦੇ ਹਨ। ਇਹ ਸ਼ਹਿਰ ਕਾਰਾ ਕੁਮ [[ਮਾਰੂਥਲ]] ਅਤੇ ਕੋਪਤ ਦਾਗ ਪਹਾੜ ਲੜੀ ਵਿਚਕਾਰ ਸਥਿੱਤ ਹੈ। ਇਸ ਦੀ ਜ਼ਿਆਦਾਤਰ ਅਬਾਦੀ ਤੁਰਕਮੇਨ ਹੈ ਜਦਕਿ ਘੱਟ-ਗਿਣਤੀਆਂ ਵਿੱਚ ਰੂਸੀ, ਅਰਮੀਨੀਆਈ ਅਤੇ ਅਜ਼ੇਰੀ ਸ਼ਾਮਲ ਹਨ। ਇਹ [[ਇਰਾਨ]] ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਸ਼ਾਦ ਤੋਂ 250 ਕਿ.ਮੀ. ਦੀ ਵਿੱਥ ਉੱਤੇ ਪੈਂਦਾ ਹੈ।
 
{{ਏਸ਼ੀਆਈ ਦੇਸ਼ਾਂ ਦੀਆਂ ਰਾਜਧਾਨੀਆਂ}}