27 ਜੂਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Nachhattardhammu ਨੇ ਸਫ਼ਾ ੨੭ ਜੂਨ ਨੂੰ 27 ਜੂਨ ’ਤੇ ਭੇਜਿਆ: ਸਹੀ ਨਾਮ
No edit summary
ਲਾਈਨ 2:
'''27 ਜੂਨ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 178ਵਾਂ ([[ਲੀਪ ਸਾਲ]] ਵਿੱਚ 179ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 187 ਦਿਨ ਬਾਕੀ ਹਨ।
==ਵਾਕਿਆ==
[[File:Bankimchandra Chattapadhay.jpg|120px|thumb|[[ਬੰਕਿਮਚੰਦਰ ਚੱਟੋਪਾਧਿਆਏ]]]]
*[[1839]]–[[ਮਹਾਰਾਜਾ ਰਣਜੀਤ ਸਿੰਘ]] ਦੀ ਮੌਤ ਹੋਈ ਸੀ। ਉਸ ਦਾ ਸਸਕਾਰ ਅਗਲੇ ਦਿਨ [[28 ਜੂਨ]] ਨੂੰ ਕੀਤਾ ਗਿਆ।
* [[1894]] –[[ਅਮਰੀਕਾ]] ਵਿਚ ਸਤੰਬਰ ਦੇ ਪਹਿਲੇ ਸੋਮਵਾਰ ਨੂੰ ਲੇਬਰ ਡੇਅ ਵਜੋਂ ਕੌਮੀ ਛੁੱਟੀ ਐਲਾਨਿਆ ਗਿਆ ।
* [[1950]] –[[ਉੱਤਰੀ ਕੋਰੀਆ]] ਦੀਆਂ ਫ਼ੌਜਾਂ ਨੇ [[ਸਿਉਲ]] (ਹੁਣ [[ਦੱਖਣੀ ਕੋਰੀਆ]] ਦੀ [[ਰਾਜਧਾਨੀ]]) ‘ਤੇ ਕਬਜ਼ਾ ਕਰ ਲਿਆ।
*[[1919]]–[[ਵਰਸੇਲਜ਼ ਦੀ ਟਰੀਟੀ]] ([[ਅਹਿਦਨਾਮੇ]]) ‘ਤੇ ਦਸਤਖ਼ਤ ਹੋਏ ਅਤੇ [[ਪਹਿਲੀ ਸੰਸਾਰ ਜੰਗ]] ਦਾ ਰਸਮੀ ਤੌਰ ਤੇ ਖ਼ਾਤਮ ਹੋ ਗਈ।
* [[1967]] –[[ਇਜ਼ਰਾਈਲ]] ਨੇ [[ਜੇਰੂਸਲੇਮ]] ਸ਼ਹਿਰ ਨੂੰ ਮੁਲਕ ਦਾ ਪੱਕਾ ਹਿੱਸਾ ਐਲਾਨਿਆ। ਜੰਗ ਦੌਰਾਨ ਕਬਜ਼ੇ ਤੋਂ ਪਹਿਲਾਂ ਇਹ ਸਾਂਝਾ ਸ਼ਹਿਰ ਸੀ ਤੇ ਦੋ ਹਿੱਸਿਆਂ ਵਿਚ ਵੰਡਿਆ ਹੋਇਆ ਸੀ।
*[[1950]]–[[ਉੱਤਰੀ ਕੋਰੀਆ]] ਦੀਆਂ ਫ਼ੌਜਾਂ ਨੇ [[ਸਿਉਲ]] (ਹੁਣ [[ਦੱਖਣੀ ਕੋਰੀਆ]] ਦੀ [[ਰਾਜਧਾਨੀ]]) ‘ਤੇ ਕਬਜ਼ਾ ਕਰ ਲਿਆ।
* [[2001]] –[[ਯੂਗੋਸਲਾਵੀਆ]] ਦੇ ਸਾਬਕਾ ਰਾਸ਼ਟਰਪਤੀ [[ਸਲੋਬੋਦਾਨ ਮਿਲੋਸੈਵਿਕ]] ਨੂੰ ਹਿਰਾਸਤ ਵਿਚ ਲੈ ਕੇ ਹੇਗ ਦੀ ਕੌਮਾਂਤਰੀ ਅਦਾਲਤ ਵਿਚ ਪੇਸ਼ ਕਰਨ ਵਾਸਤੇ ‘ਯੂ.ਐਨ. ਵਾਰ ਕਰਾਈਮ ਟ੍ਰਿਬਿਊਨਲ’ ਹਵਾਲੇ ਕੀਤਾ ਗਿਆ।
*[[1967]]–[[ਇਜ਼ਰਾਈਲ]] ਨੇ [[ਜੇਰੂਸਲੇਮ]] ਸ਼ਹਿਰ ਨੂੰ ਮੁਲਕ ਦਾ ਪੱਕਾ ਹਿੱਸਾ ਐਲਾਨਿਆ। ਜੰਗ ਦੌਰਾਨ ਕਬਜ਼ੇ ਤੋਂ ਪਹਿਲਾਂ ਇਹ ਸਾਂਝਾ ਸ਼ਹਿਰ ਸੀ ਤੇ ਦੋ ਹਿੱਸਿਆਂ ਵਿਚ ਵੰਡਿਆ ਹੋਇਆ ਸੀ।
*[[2001]]–[[ਯੂਗੋਸਲਾਵੀਆ]] ਦੇ ਸਾਬਕਾ ਰਾਸ਼ਟਰਪਤੀ [[ਸਲੋਬੋਦਾਨ ਮਿਲੋਸੈਵਿਕ]] ਨੂੰ ਹਿਰਾਸਤ ਵਿਚ ਲੈ ਕੇ ਹੇਗ ਦੀ ਕੌਮਾਂਤਰੀ ਅਦਾਲਤ ਵਿਚ ਪੇਸ਼ ਕਰਨ ਵਾਸਤੇ ‘ਯੂ.ਐਨ. ਵਾਰ ਕਰਾਈਮ ਟ੍ਰਿਬਿਊਨਲ’ ਹਵਾਲੇ ਕੀਤਾ ਗਿਆ।
 
==ਛੁੱਟੀਆਂ==
 
==ਜਨਮ==
* [[1838]] – ਭਾਰਤੀ ਲੇਖਕ ਅਤੇ ਕਵੀ [[ਬੰਕਿਮਚੰਦਰ ਚੱਟੋਪਾਧਿਆਏ]] ਦਾ ਜਨਮ। (ਦਿਹਾਂਤ 1894)
 
* [[1939]] – ਭਾਰਤੀ ਗਾਇਕ ਅਤੇ ਸੰਗੀਤਕਾਰ [[ਰਾਹੁਲ ਦੇਵ ਬਰਮਨ]] ਦਾ ਜਨਮ। (ਦਿਹਾਂਤ 1994)
* [[1962]] – ਭਾਰਤੀ-ਕੈਨੇਡਾ ਉਦਯੋਗਪਤੀ [[ਸੁਨੰਦਾ ਪੁਸ਼ਕਰ]] ਦਾ ਜਨਮ। (ਦਿਹਾਂਤ 2014)
==ਦਿਹਾਂਤ==
* [[1839]] –[[ਮਹਾਰਾਜਾ ਰਣਜੀਤ ਸਿੰਘ]] ਦੀ ਮੌਤ ਹੋਈ ਸੀ। ਉਸ ਦਾ ਸਸਕਾਰ ਅਗਲੇ ਦਿਨ [[28 ਜੂਨ]] ਨੂੰ ਕੀਤਾ ਗਿਆ।
* [[2008]] – ਭਾਰਤੀ ਫੀਲਡ ਮਾਰਸ਼ਲ [[ਸੈਮ ਮਾਣਕਸ਼ਾਹ]]ਦਾ ਦਿਹਾਂਤ। (ਜਨਮ 1914)
[[ਸ਼੍ਰੇਣੀ:ਜੂਨ]]
[[ਸ਼੍ਰੇਣੀ:ਸਾਲ ਦੇ ਦਿਨ]]