ਓਂਟਾਰੀਓ ਝੀਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Tow (ਗੱਲ-ਬਾਤ | ਯੋਗਦਾਨ)
No edit summary
ਲਾਈਨ 1:
{{ਬੇ-ਹਵਾਲਾ|ਤਾਰੀਖ਼=ਸਿਤੰਬਰ 2012}}
ਓਂਟਾਰਿਓ ਝੀਲ [[ਕੈਨੇਡਾ]] ਅਤੇ [[ਅਮਰੀਕਾ]] ਦੀ ਸਰਹੱਦ ’ਤੇ ਸਥਿੱਤ ਵਿਸ਼ਾਲ ਝੀਲਾਂ ਵਿੱਚੋਂ ਇੱਕ ਹੈ। ਇਸ ਦੇ ਉੱਤਰ ਵਿੱਚ [[ਕਨੇਡਾ]] ਦਾ [[ਓਂਟਾਰਿਓ]] ਸੂਬਾ ਅਤੇ ਦੱਖਣ ਵਿੱਚ ਓਂਟਾਰਿਓ ਦਾ ਨਿਆਗਰਾ ਪ੍ਰਾਯਦੀਪ ਅਤੇ ਅਮਰੀਕਾ ਦਾ [[ਨਿਊਯਾਰਕ]] ਸੂਬਾ ਹੈ। ਸਾਰੇ ਵਿਸ਼ਾਲ ਝੀਲਾਂ ਵਿੱਚੋਂ ਇਸ ਝੀਲ ਦਾ ਖੇਤਰਫਲ ਸਭ ਤੋਂ ਘੱਟ ਹੈ ਅਤੇ ਇਹ ਇੱਕੋ ਐਸੀ ਝੀਲ ਹੈ ਜੋ [[ਮਿਸ਼ੀਗਨ]] ਦੀ ਸੀਮਾ ਨਾਲ਼ ਨਹੀਂ ਲੱਗਦੀ।
 
{{ਛੋਟਾ}}