ਅਮਜਦ ਸਾਬਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 26:
}}
}}
'''ਅਮਜਦ ਫਰੀਦ ਸਾਬਰੀ (ਸ਼ਹੀਦ)''' (1970-2016) ਇੱਕ [[ਪਾਕਿਸਤਾਨ|ਪਾਕਿਸਤਾਨੀ]] ਸੂਫ਼ੀ ਕਵਾਲ ਸੀ। ਉਹ ਗੁਲਾਮ ਫਰੀਦ ਸਾਬਰੀ ਦੇ ਪਰਿਵਾਰ ਵਿਚ ਪੈਦਾ ਹੋਇਆ ਸੀ ਅਤੇ ਉਸਦਾ ਪੁੱਤਰ ਸੀ। 22 ਜੂਨ 2016 ਨੂੰ ਉਸ ਨੂੰ [[ਕਰਾਚੀ]] ਵਿੱਚ ਕਤਲ ਕਰ ਦਿੱਤਾ ਸੀ। <ref>http://dailytimes.com.pk/pakistan/22-Jun-16/amjad-sabri-slayed-in-karachi</ref>
==ਜ਼ਿੰਦਗੀ==
ਗੁਲਾਮ ਫਰੀਦ ਸਾਬਰੀ ਦਾ ਜਨਮ 1930 ਵਿੱਚ ਅਵੰਡ ਪੰਜਾਬ ਦੇ ਰੋਹਤਕ ਵਿੱਚ ਗੁਲਾਮ ਫਰੀਦ ਸਾਬਰੀ ਦੇ ਪਰਿਵਾਰ ਵਿਚ ਹੋਇਆ ਸੀ ਅਤੇ ਉਸਦਾ ਪੁੱਤਰ ਸੀ। 22 ਜੂਨ 2016 ਨੂੰ ਉਸ ਨੂੰ [[ਕਰਾਚੀ]] ਵਿੱਚ ਕਤਲ ਕਰ ਦਿੱਤਾ ਸੀ। <ref>http://dailytimes.com.pk/pakistan/22-Jun-16/amjad-sabri-slayed-in-karachi</ref> ਬਟਵਾਰੇ ਦੇ ਬਾਅਦ ਇਨ੍ਹਾਂ ਦਾ ਪਰਵਾਰ ਪਾਕਿਸਤਾਨ ਦੇ ਕਰਾਚੀ ਵਿੱਚ ਸ਼ਿਫਟ ਹੋ ਗਿਆ।
 
== ਕੈਰੀਅਰ ==
ਆਪਣੇ ਪਰਵਾਰ ਦੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਅਮਜਦ ਫਰੀਦ ਸਾਬਰੀ ਨੇ ਵੀ ਖੂਬ ਨਾਮ ਕਮਾਇਆ। ਸਾਬਰੀ ਬਰਦਰਸ ਦੀਆਂ ਮਸ਼ਹੂਰ ਕੱਵਾਲੀਆਂ ‘ਭਰ ਦੋ ਝੋਲੀ..., ਤਾਜਦਾਰ-ਏ-ਹਰਮ...ਨੂੰ ਅਮਜਦ ਸਾਬਰੀ ਨੇ ਅਜੋਕੇ ਸ਼ਰੋਤਿਆਂ ਲਈ ਆਪਣੇ ਸੁਰਾਂ ਨਾਲ ਸਿੰਗਾਰਿਆ।
 
== ਹਵਾਲੇ ==
{{Reflistਹਵਾਲੇ}}
 
== ਬਾਹਰੀ ਲਿੰਕ ==