ਰਾਂਚੀ: ਰੀਵਿਜ਼ਨਾਂ ਵਿਚ ਫ਼ਰਕ

231 bytes added ,  6 ਸਾਲ ਪਹਿਲਾਂ
ਕੋਈ ਸੋਧ ਸਾਰ ਨਹੀਂ
ਛੋ (clean up using AWB)
No edit summary
}}
 
'''ਰਾਂਚੀ''' {{IPAc-en|'|r|ah|n|ch|i}} (ਹਿੰਦੀ राँची {{pronunciation-in|Ranchi.ogg}}) ਭਾਰਤੀ ਰਾਜ [[ਝਾਰਖੰਡ]] ਦੀ [[ਰਾਜਧਾਨੀ]] ਅਤੇ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਸਮੁੰਦਰੀ ਤਲ ਤੋਂ 2140 ਫੁੱਟ ਦੀ ਉੱਚਾਈ 'ਤੇ ਵਸਿਆ ਇਹ ਸ਼ਹਿਰ ਛੋਟਾ ਨਾਗਪੁਰ ਪਠਾਰ ਵਿੱਚ ਪੈਂਦਾ ਹੈ। ਇਹ ਸ਼ਹਿਰ ਝਾਰਖੰਡ ਲਹਿਰ ਦਾ ਕੇਂਦਰ ਸੀ<ref>{{cite web | url=http://country-studies.com/india/jharkhand-movement.htmll | title=Jharkhand Movement | publisher= Country Studies | accessdate=2009-05-07|archiveurl = http://web.archive.org/web/20110708194737/http://country-studies.com/india/jharkhand-movement.htmll |archivedate = July 8, 2011|deadurl=yes}}</ref> ਜੋ ਦੱਖਣੀ [[ਬਿਹਾਰ]], ਉੱਤਰੀ [[ਉੜੀਸਾ]], ਪੱਛਮੀ [[ਪੱਛਮੀ ਬੰਗਾਲ]] ਅਤੇ ਅਜੋਕੇ ਪੂਰਬੀ [[ਛੱਤੀਸਗੜ੍ਹ]] ਦੇ ਕਬੀਲੇ ਖੇਤਰਾਂ ਨੂੰ ਮਿਲਾ ਕੇ ਇੱਕ ਨਵਾਂ ਰਾਜ ਬਣਾਉਣ ਲਈ ਸ਼ੁਰੂ ਹੋਈ ਸੀ।
==ਇਤਿਹਾਸ==
 
==ਹਵਾਲੇ==