ਰਾਂਚੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 68:
==ਭੂਗੋਲਿਕ ਸਥਿਤੀ==
==ਸੈਲਾਨੀ ਥਾਵਾਂ==
ਸ਼ਹਿਰ ਦੇ ਉੱਪਰ ਵੱਲ ਨੂੰ ਰਾਂਚੀ ਹਿੱਲ ਉੱਪਰ ਭਗਵਾਨ ਸ਼ਿਵ ਜੀ ਦਾ ਮੰਦਿਰ ਹੈ ਅਤੇ ਹੇਠਾਂ ਵੱਲ ਵਿਸ਼ਾਲ ਝੀਲ ਹੈ। ਇਸ ਝੀਲ ਦਾ ਨਿਰਮਾਣ 1842 ਵਿੱਚ ਬਰਤਾਨੀਆ ਸਾਮਰਾਜ ਦੇ ਕਰਨਲ ਉਨਸਲੇ ਨੇ ਕਰਵਾਇਆ ਸੀ। ਇਸ ਪਾਸੇ ਸ਼ਹਿਰ ਤੋਂ 300 ਫੁੱਟ ਉੱਚੀ ਟੈਗੋਰ ਹਿੱਲ ਹੈ, ਇੱਥੇ ਭਾਰਤ ਦੇ ਮਹਾਨ ਲੇਖਕ ਅਤੇ ਕਵੀ ਸ਼੍ਰੀ ਰਬਿੰਦਰ ਨਾਥ ਟੈਗੋਰ ਨੇ ਆਪਣੀਆਂ ਬਹੁਤ ਸਾਰੀਆਂ ਕਵਿਤਾਵਾਂ ਦੀ ਰਚਨਾ ਕੀਤੀ ਸੀ।
 
ਸ਼ਹਿਰ ਦੇ ਇੱਕ ਪਾਸੇ ਮੁੱਖ ਡਾਕਘਰ ਤੋਂ ਚਾਰ ਕਿਲੋਮੀਟਰ ਦੀ ਦੂਰੀ 'ਤੇ ਗੌਂਡਾ ਹਿੱਲ ਹੈ। ਇੱਥੇ ਗੌਂਡਾ ਹਿੱਲ ਦੇ ਪੈਰਾਂ ਵੱਲ ਅਲਬਰਟ ਇੱਕਾ ਚੌਂਕ ਲਾਗੇ ਕਨਕੇ ਝੀਲ ਹੈ। ਸ਼ਹਿਰ ਵਿੱਚ ਦਿਗੰਬਰ ਜੈਨ ਮੰਦਿਰ, ਕਬਾਇਲੀ ਖੋਜ ਸੰਸਥਾ ਅਤੇ ਅਜਾਇਬਘਰ ਦੇਖਣਯੋਗ ਥਾਵਾਂ ਹਨ।
 
==ਹਵਾਲੇ==