"ਓਡੀਸ਼ਾ" ਦੇ ਰੀਵਿਜ਼ਨਾਂ ਵਿਚ ਫ਼ਰਕ

134 bytes added ,  6 ਸਾਲ ਪਹਿਲਾਂ
ਕੜੀਆਂ ਜੋੜੀਆਂ
ਛੋ (clean up using AWB)
(ਕੜੀਆਂ ਜੋੜੀਆਂ)
ਟੈਗ: ਮੋਬਾਈਲ ਐਪ ਦੀ ਸੋਧ
}}
[[ਤਸਵੀਰ:Orissa in India (disputed hatched).svg|250px|thumb|ਉੜੀਸਾ ਦਾ ਨਕਸ਼ਾ]]
'''ਓਡੀਸ਼ਾ''' (ਉੜੀਆ: ଓଡିଶା) ਜਿਸ ਨੂੰ ਪਹਿਲਾਂ '''ਉੜੀਸਾ''' (ਉੜੀਆ: ଓଡିଶା) ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਭਾਰਤ ਦੇ ਪੂਰਬੀ ਤੱਟ ਉੱਤੇ ਪੈਂਦਾ ਇੱਕ ਰਾਜ ਹੈ, ਜੋ [[ਭਾਰਤ]] ਦੇ 29 ਰਾਜਾਂ ਵਿੱਚੋਂ ੲਿੱਕ ਹੈ। ਉੜੀਸਾ ਦੇ ਉੱਤਰ ਵਿੱਚ [[ਝਾਰਖੰਡ]], ਉੱਤਰ-ਪੂਰਬ ਵਿੱਚ [[ਪੱਛਮੀ ਬੰਗਾਲ]], ਦੱਖਣ ਵਿੱਚ [[ਆਂਧਰਾ ਪ੍ਰਦੇਸ਼]] ਅਤੇ ਪੱਛਮ ਵਿੱਚ [[ਛੱਤੀਸਗੜ੍ਹ]] ਨਾਲ ਘਿਰਿਆ ਹੈ ਅਤੇ ਪੂਰਬ ਵਿੱਚ [[ਬੰਗਾਲ ਦੀ ਖਾੜੀ]] ਹੈ। ਇਹ ਉਸੇ ਪ੍ਰਾਚੀਨ ਮੁਲਕ [[ਕਲਿੰਗ]] ਦਾ ਆਧੁਨਿਕ ਨਾਮ ਹੈ ਜਿਸ ਉੱਤੇ 261 ਈਸਾ ਪੂਰਬ ਵਿੱਚ [[ਮੌਰੀਆ]] ਸਮਰਾਟ ਅਸ਼ੋਕ ਨੇ ਹਮਲਾ ਕੀਤਾ ਸੀ, ਅਤੇ ਲੜਾਈ ਵਿੱਚ ਹੋਏ ਭਿਆਨਕ ਖ਼ੂਨ-ਖ਼ਰਾਬੇ ਤੋਂ ਦੁਖੀ ਹੋ ਕੇ ਆਖ਼ਰਕਾਰ [[ਬੁੱਧ ਧਰਮ]] ਅੰਗੀਕਾਰ ਕੀਤਾ ਸੀ। ਅਜੋਕੇ ਉੜੀਸਾ ਰਾਜ ਦੀ ਸਥਾਪਨਾ 1 ਅਪਰੈਲ 1936 ਨੂੰ [[ਕਟਕ]] ਦੇ ਕਨਿਕਾ ਪੈਲੇਸ ਵਿੱਚ ਭਾਰਤ ਦੇ ਇੱਕ ਰਾਜ ਦੇ ਰੂਪ ਵਜੋਂ ਹੋਈ ਸੀ ਅਤੇ ਇਸ ਨਵੇਂ ਰਾਜ ਦੇ ਸਾਰੇ ਨਾਗਰਿਕ ਉੜੀਆ ਭਾਸ਼ੀ ਸਨ। ਸਾਰੇ ਰਾਜ ਵਿੱਚ 1 ਅਪਰੈਲ ਨੂੰ ''ਉਤਕਲ ਦਿਹਾੜਾ'' (ਉੜੀਸਾ ਦਿਨ) ਮਨਾਇਆ ਜਾਂਦਾ ਹੈ।
==ਹਵਾਲੇ==
{{ਹਵਾਲੇ}}
 
{{ਅਧਾਰ}}