56,155
edits
Charan Gill (ਗੱਲ-ਬਾਤ | ਯੋਗਦਾਨ) No edit summary |
Charan Gill (ਗੱਲ-ਬਾਤ | ਯੋਗਦਾਨ) No edit summary |
||
|}}
'''ਸਟੀਫ਼ਨ ਹਾਰਪਰ''' (ਜਨਮ 30 ਅਪ੍ਰੈਲ, 1959) ਇੱਕ ਕੈਨੇਡੀਅਨ ਸਿਆਸਤਦਾਨ ਅਤੇ ਪਾਰਲੀਮੈਂਟ ਮੈਂਬਰ ਹੈ, ਜਿਸਨੇ 6 ਫਰਵਰੀ, 2006 ਤੋਂ 4 ਨਵੰਬਰ, 2015 ਤੱਕ ਕੈਨੇਡਾ ਦੇ 22ਵੇਂ ਪ੍ਰਧਾਨ ਮੰਤਰੀ ਦੇ ਤੌਰ ਤੇ ਸੇਵਾ ਕੀਤੀ। ਉਹ ਕੈਨੇਡਾ ਦਾ ਪਹਿਲਾ ਪ੍ਰਧਾਨ ਮੰਤਰੀ ਹੈ ਜੋ ਆਧੁਨਿਕ ਕੰਜ਼ਰਵੇਟਿਵ ਪਾਰਟੀ ਤੋਂ ਆਇਆ ਸੀ। ਆਧੁਨਿਕ ਕੰਜ਼ਰਵੇਟਿਵ ਪਾਰਟੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਅਤੇ ਕੈਨੇਡੀਅਨ ਅਲਾਇੰਸ ਨੂੰ ਇੱਕ ਕਰ ਕੇ ਬਣਾਈ ਗਈ ਸੀ।
[[ਸ਼੍ਰੇਣੀ:ਕੈਨੇਡਾ ਦੇ ਲੋਕ]]
|