ਜਵਾਹਰ ਲਾਲ ਨਹਿਰੂ ਯੂਨੀਵਰਸਿਟੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਹਿੱਜੇ ਸਹੀ ਕੀਤੇ, ਵਿਆਕਰਨ ਸਹੀ ਕੀਤੀ
ਟੈਗ: ਮੋਬਾਈਲ ਐਪ ਦੀ ਸੋਧ
ਤਸਵੀਰਾਂ ਜੋਡ਼ੀਆਂ
ਟੈਗ: ਮੋਬਾਈਲ ਐਪ ਦੀ ਸੋਧ
ਲਾਈਨ 23:
|website = [http://www.jnu.ac.in www.jnu.ac.in]
}}
[[File:Library building, JNU.jpg|thumb|ਲਾੲਿਬਰੇਰੀ ੲਿਮਾਰਤ]]
 
[[File:Arts Faculty, JNU.jpg|thumbnail|ਆਰਟਸ ਫੈਕਲਟੀ, ਦਿੱਲੀ ਯੂਨੀਵਰਸਿਟੀ]]
[[File:JNU Biotechnology Department.jpg|thumb|ਬਾੲਿਓਟੈਕਨਾਲੋਜੀ ਸਕੂਲ]]
'''ਜਵਾਹਰਲਾਲ ਨਹਿਰੂ ਯੂਨੀਵਰਸਿਟੀ''', (ਅੰਗਰੇਜ਼ੀ: Jawaharlal Nehru University, {{lang-hi|जवाहरलाल नेहरू विश्वविद्यालय}}) ਸੰਖੇਪ ਵਿੱਚ ਜੇ.ਐਨ.ਯੂ, [[ਨਵੀਂ ਦਿੱਲੀ]] ਦੇ ਦੱਖਣੀ ਹਿੱਸੇ ਵਿੱਚ ਸਥਿਤ ਇੱਕ [[ਕੇਂਦਰੀ ਯੂਨੀਵਰਸਿਟੀਆਂ|ਕੇਂਦਰੀ ਯੂਨੀਵਰਸਿਟੀ]] ਹੈ। ਇਹ ਮਨੁੱਖੀ ਵਿਗਿਆਨ, ਸਮਾਜ ਵਿਗਿਆਨ, ਵਿਗਿਆਨ, ਕੌਮਾਂਤਰੀ ਅਧਿਐਨ ਆਦਿ ਮਜ਼ਮੂਨਾਂ ਵਿੱਚ ਉੱਚ ਪੱਧਰ ਦੀ ਸਿੱਖਿਆ ਅਤੇ ਜਾਂਚ ਕਾਰਜ ਵਿੱਚ ਜੁਟੇ [[ਭਾਰਤ]] ਦੇ ਆਗੂ ਸੰਸਥਾਨਾਂ ਵਿੱਚੋਂ ਇੱਕ ਹੈ। ਜੇ.ਐਨ.ਯੂ ਨੂੰ ਨੈਸ਼ਨਲ ਅਸੈੱਸਮੈਂਟ ਐਂਡ ਐਕਰੀਡੇਸ਼ਨ ਕੌਂਸਲ (ਐਨ.ਏ.ਸੀ.ਸੀ) ਨੇ ਜੁਲਾਈ 2012 ਵਿੱਚ ਕੀਤੇ ਗਏ ਸਰਵੇਖਣ ਵਿੱਚ ਭਾਰਤ ਦੀ ਸਭ ਤੋਂ ਵਧੀਆ ਯੂਨੀਵਰਸਿਟੀ ਮੰਨਿਆ ਹੈ। ਐਨ.ਏ.ਸੀ.ਸੀ ਨੇ ਯੂਨੀਵਰਸਿਟੀ ਨੂੰ 4 ਵਿੱਚੋਂ 3.9 ਗਰੇਡ ਦਿੱਤਾ ਹੈ, ਜੋ ਕਿ ਦੇਸ਼ ਵਿੱਚ ਕਿਸੇ ਵੀ ਵਿਦਿਅਕ ਸੰਸਥਾ ਨੂੰ ਮਿਲਿਆ ਉੱਚਤਮ ਗਰੇਡ ਹੈ।<ref>http://www.jnu.ac.in/naac.jpg</ref> <ref>{{cite web|url=http://www.thehindu.com/todays-paper/tp-national/tp-newdelhi/article3625872.ece|title=JNU rated country’s best university|work=The Hindu}}</ref>