ਗੁਰਦੁਆਰਾ ਸ੍ਰੀ ਬੇਰ ਸਾਹਿਬ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
'''ਗੁਰੁਦਆਰਾ ਸ੍ਰੀ ਬੇਰ ਸਾਹਿਬ''', [[ਸੁਲਤਾਨਪੁਰ ਲੋਧੀ]] ([[ਕਪੂਰਥਲਾ]], [[ਪੰਜਾਬ]]) ਵਿਖੇ [[ਗੁਰੂ ਨਾਨਕ ਦੇਵ ਜੀ]] ਨੇ ਨਵਾਬ ਦੌਲਤ ਖਾਂ ਲੋਦੀ ਦੇ ਮੋਦੀਖਾਨੇ ਵਿਚ ਮੋਦੀ ਵਜੋਂ ਨੌਕਰੀ ਕੀਤੀ। ਇਸ ਧਰਤ ਉਤੇ ਵੇਈਂ ਨਦੀ ਹੈ ਜਿਸ ਵਿਚ ਗੁਰੂ ਜੀ ਇਸ਼ਨਾਨ ਕਰਦੇ ਸਨ। ਇਸ ਸਥਾਨ ਤੇ ਗੁਰੂ ਸਾਹਿਬ ਨੇ ਰੱਬੀ ਚਿੰਤਨ ਤੇ ਸਾਧਨਾ ਕੀਤੀ। ਉਪਰੰਤ ਜਗਤ ਉਧਾਰ ਲਈ ਉਦਾਸੀਆਂ ਦਾ ਆਰੰਭ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਮੂਲ ਮੰਤਰ ਦਾ ਉਚਾਰਣ ਕੀਤਾ ਅਤੇ ਲੋਕਾਈ ਨੂੰ ਸੋਧਣ ਲਈ ਉਦਾਸੀਆਂ ਆਰੰਭ ਕੀਤੀਆਂ।<ref name="ਸ੍ਰੀ ਬੇਰ ਸਾਹਿਬ">{{cite web | url=http://webstarpatiala.com/gurmat_online_course_latest/coursesweb/punjabi_gurdwaras.html | title=ਗੁਰਦੁਆਰਾ ਸ੍ਰੀ ਬੇਰ ਸਾਹਿਬ | publisher=webstarpatiala. | accessdate=27 ਜੂਨ 2016}}</ref>
==ਹਵਾਲੇ==
{{ਹਵਾਲੇ}}