"ਇੰਟ੍ਰਫੇਰੈਂਸ (ਤਰੰਗ ਸੰਚਾਰ)" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
("{{For|ਰੇਡੀਓ ਦੂਰਸੰਚਾਰ ਵਿੱਚ ਇੰਟਰੇਫੇਰੈਂਸ|ਇੰਟ੍ਰਫੇਰੈਂਸ (ਦੂਰਸੰਚਾ..." ਨਾਲ਼ ਸਫ਼ਾ ਬਣਾਇਆ)
 
 
[[File:Soap Bubble - foliage background - iridescent colours - Traquair 040801.jpg|thumb|right|[[ਸੋਪ ਬੁਲਬਲੇ|ਸਾਬਣ ਦੇ ਬੁਲਬਲਿਆਂ]] ਦਾ [[ਸਤਰੰਘੀਪਣ]] [[ਪਤਲੀ-ਫਿਲਮ ਇੰਟ੍ਰਫੇਰੈਂਸ]] ਕਾਰਣ ਹੁੰਦਾ ਹੈ।]]
[[ਭੌਤਿਕ ਵਿਗਿਆਨ]] ਅੰਦਰ, '''ਇੰਟ੍ਰਫੇਰੈਂਸ''' ਇੱਕ ਅਜਿਹਾ ਵਰਤਾਰਾ ਹੁੰਦਾ ਹੈ ਜਿਸ ਵਿੱਚ ਦੋ [[ਤਰੰਗ|ਤਰੰਗਾਂ]] [[ਸੁਪਰਪੁਜੀਸ਼ਨ ਪ੍ਰਿੰਸੀਪਲ|ਸੁਪਰਪੋਜ਼]] ਕਰ (ਇੱਕ ਦੂਜੀ ਉੱਤੇ ਚੜ) ਕੇ ਨਤੀਜੇ ਵਜੋਂ ਇੱਕ ਜਿਆਦਾ, ਘੱਟ, ਜਾਂ ਬਰਾਬਰ [[ਐਂਪਲੀਟਿਊਡ]] ਵਾਲੀ ਤਰੰਗ ਰਚਦੀਆਂ ਹਨ। ਇੰਟਰਫੇਰੈਂਸ ਆਮ ਤੌਰ ਤੇ ਉਹਨਾਂ ਤਰੰਗਾਂ ਦੀ ਪਰਸਪਰ ਕ੍ਰਿਆ ਵੱਲ ਇਸ਼ਾਰਾ ਕਰਦੀ ਹੈ ਜੋ ਸਹਿਸਬੰਧਤ ਹੁੰਦੀਆਂ ਹਨ ਜਾਂ ਇੱਕ ਦੂਜੀ ਨਾਲ [[ਕੋਹਰੰਸ (ਭੌਤਿਕ ਵਿਗਿਆਨ)|ਕੋਹਰੰਟ]] (ਸਪੱਸ਼ਟ) ਸਮੇਤ ਹੁੰਦੀਆਂ ਹਨ, ਜਿਸਦਾ ਕਾਰਣ ਜਾਂ ਤਾਂ ਇਹ ਹੁੰਦਾ ਹੈ ਕਿਉਂਕਿ ਉਹ ਇੱਕੋ ਸੋਮੇ ਤੋਂ ਆ ਰਹੀਆਂ ਹੁੰਦੀਆਂ ਹਨ ਜਾਂ ਇਹ ਹੁੰਦਾ ਹੈ ਕਿ ਉਹਨਾਂ ਦੀ ਇੱਕ ਸਮਾਨ ਜਾਂ ਲੱਗਪਗ ਇੱਕੋ ਜਿਹੀ [[ਫ੍ਰੀਕੁਐਂਸੀ]] ਹੁੰਦੀ ਹੈ। ਇੰਟ੍ਰਫੇਰੈਂਸ ਪ੍ਰਭਾਵਾਂ ਨੂੰ ਜਰੇਕ ਕਿਸਮ ਦੀਆਂ ਤਰੰਗਾਂ ਨਾਲ ਦੇਖਿਆ ਜਾ ਸਕਦਾ ਹੈ, ਉਦਾਹਰਨ ਦੇ ਤੌਰ ਤੇ, [[ਪ੍ਰਕਾਸ਼ ਤਰੰਗ|ਪ੍ਰਕਾਸ਼]], [[ਰੇਡੀਓ ਤਰੰਗ|ਰੇਡੀਓ]], [[ਸਾਊਂਡ ਤਰੰਗ|ਧੁਨੀ]], [[ਸਤਹਿ ਤਰੰਗ|ਸਤਹਿ ਪਾਣੀ ਤਰੰਗ]] ਜਾਂ [[ਪਦਾਰਥ ਤਰੰਗ]] ।