ਕੁਆਂਟਮ ਟੱਨਲਿੰਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{ਕੁਆਂਟਮ ਮਕੈਨਿਕਸ|cTopic=ਬੁਨਿਆਦੀ ਧਾਰਨਾਵਾਂ}} ਕੁਆਂਟਮ ਟੱਨਲਿੰਗ ਜਾ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 2:
 
[[ਕੁਆਂਟਮ ਟੱਨਲਿੰਗ]] ਜਾਂ '''ਟੱਨਲਿੰਗ''' (ਸੁਰੰਗ ਬਣਾਉਣਾ) ਓਸ [[ਕੁਆਂਟਮ ਮਕੈਨਿਕਸ|ਕੁਆਂਟਮ ਮਕੈਨੀਕਲ]] ਵਰਤਾਰੇ ਵੱਲ ਇਸ਼ਾਰਾ ਕਰਦੀ ਹੈ ਜਿੱਥੇ ਕੋਈ ਕਣ ਕਿਸੇ [[ਪੁਟੈਂਸ਼ਲ ਬੈਰੀਅਰ|ਬੈਰੀਅਰ]] ਨੂੰ ਇਸ ਤਰਾਂ ਸੁਰੰਗ ਬਣਾ ਕੇ ਲੰਘ ਜਾਂਦਾ ਹੈ ਕਿ [[ਕਲਾਸੀਕਲ ਮਕੈਨਿਕਸ|ਕਲਾਸੀਕਲ ਤੌਰ ਤੇ]] ਇੰਝ ਕਰ ਹੀ ਨਹੀਂ ਸਕਦਾ ਸੀ। ਇਹ ਕਈ ਭੌਤਿਕੀ ਵਰਤਾਰਿਆਂ ਅੰਦਰ ਇੱਕ ਲਾਜ਼ਮੀ ਭੂਮਿਕਾ ਅਦਾ ਕਰਦੀ ਹੈ, ਜਿਵੇਂ [[ਸੂਰਜ]] ਵਰਗੇ [[ਮੁੱਖ ਲੜੀ]] ਦੇ ਤਾਰਿਆਂ ਵਿੱਚ ਵਾਪਰਨ ਵਾਲਾ [[ਨਿਊਕਲੀਅਰ ਫਿਊਜ਼ਨ]]। <ref>{{cite book |title=College Physics |volume=2 |last=Serway |last2=Vuille |year=2008 |publisher=Brooks/Cole |location=Belmont |isbn=978-0-495-55475-2 |edition=Eighth }}</ref> ਇਸਦੀਆਂ ਮਹੱਤਵਪੂਰਨ [[ਕੁਆਂਟਮ ਟੱਨਲਿੰਗ#ਐਪਲੀਕੇਸ਼ਨਾਂ|ਐਪਲੀਕੇਸ਼ਨਾਂ]] [[ਟੱਨਲ ਡਾਇਓਡ]],<ref>{{cite book |last=Taylor |first=J. |title=Modern Physics for Scientists and Engineers |page=234 |publisher=Prentice Hall |year=2004 |isbn=0-13-805715-X }}</ref> [[ਕੁਆਂਟਮ ਕੰਪਿਊਟਿੰਗ]], ਅਤੇ [[ਸਕੈਨਿੰਗ ਟੱਨਲਿੰਗ ਮਾਈਕ੍ਰੋਸਕੋਪ]] ਵਰਗੇ ਮਾਡਰਨ ਡਿਵਾਈਸਾਂ ਵਿੱਚ ਹਨ। ਇਸ ਪ੍ਰਭਾਵ ਨੂੰ 20ਵੀਂ ਸਦੀ ਦੀ ਸ਼ੁਰੂਆਤ ਵਿੱਚ ਅਨੁਮਾਨਿਤ ਕੀਤਾ ਗਿਆ ਸੀ। ਅਤੇ ਇੱਕ ਸਰਵ ਸਧਾਰਨ ਵਰਤਾਰੇ ਦੇ ਤੌਰ ਤੇ ਇਸਦੀ ਸਵੀਕ੍ਰਿਤੀ ਅੱਧੀ ਸਦੀ ਤੱਕ ਆਈ ਸੀ।<ref name="Razavy">{{cite book |first=Mohsen |last=Razavy |title=Quantum Theory of Tunneling |pages=4, 462 |publisher=World Scientific |year=2003 |isbn=9812564888 }}</ref>
 
ਟੱਨਲਿੰਗ ਨੂੰ ਅਕਸਰ [[ਹੇਜ਼ਨਬਰਗ ਅਨਸਰਟਨਟੀ ਪ੍ਰਿੰਸੀਪਲ]] ਅਤੇ ਪਦਾਰਥ ਦੀ [[ਵੇਵ-ਪਾਰਟੀਕਲ ਡਿਓਐਲਟੀ]] ਵਰਤ ਕੇ ਸਮਝਾਇਆ ਜਾਂਦਾ ਹੈ। ਸ਼ੁੱਧ ਕੁਆਂਟਮ ਮਕੈਨੀਕਲ ਧਾਰਨਾਵਾਂ ਵਰਤਾਰੇ ਪ੍ਰਤਿ ਕੇਂਦਰੀ ਹਨ, ਇਸਲਈ ਕੁਆਂਟਮ ਟੱਨਲਿੰਗ ਕੁਆਂਟਮ ਮਕੈਨਿਕਸ ਦੇ ਉੱਤਮ ਨਤੀਜਿਆਂ ਵਿੱਚੋਂ ਇੱਕ ਹੈ।