ਪੌਲੀ ਇਕੁਏਸ਼ਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{ਕੁਆਂਟਮ ਮਕੈਨਿਕਸ|cTopic=ਸਮੀਕਰਨਾਂ}}" ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
{{ਕੁਆਂਟਮ ਮਕੈਨਿਕਸ|cTopic=ਸਮੀਕਰਨਾਂ}}
 
[[ਕੁਆਂਟਮ ਮਕੈਨਿਕਸ]] ਅੰਦਰ, [[ਪੌਲੀ ਇਕੁਏਸ਼ਨ]] ਜਾਂ [[ਸ਼੍ਰੋਡਿੰਜਰ-ਪੌਲੀ ਇਕੁਏਸ਼ਨ]] [[ਅੱਧਾ-ਸਪਿੱਨ ਕਣ|ਅੱਧਾ ਸਪਿੱਨ ਕਣਾਂ]] ਵਾਸਤੇ ਓਹ ਫਾਰਮੂਲਾ ਵਿਓਂਤਬੰਦੀ ਹੈ, ਜੋ ਕਿਸੇ ਬਾਹਰੀ [[ਇਲੈਕਟ੍ਰੋਮੈਗਨੈਟਿਕ ਫੀਲਡ]] ਨਾਲ ਕਣਾਂ ਦੇ [[ਸਪਿੱਨ (ਭੌਤਿਕ ਵਿਗਿਆਨ)|ਸਪਿੱਨ]] ਦੀ ਪਰਸਪਰ ਕ੍ਰਿਆ ਨੂੰ ਵੀ ਗਿਣਦੀ ਹੈ। ਇਹ [[ਡੀਰਾਕ ਇਕੁਏਸ਼ਨ]] ਦੀ ਗੈਰ-[[ਸਪੈਸ਼ਲ ਰਿਲੇਟੀਵਿਟੀ|ਸਾਪੇਖਿਕ]] ਹੱਦ ਹੈ ਅਤੇ ਇਸਦੀ ਵਰਤੋਂ ਉੱਥੇ ਕੀਤੀ ਜਾ ਸਕਦੀ ਹੈ ਜਿੱਥੇ ਕਣ [[ਪ੍ਰਕਾਸ਼ ਦੀ ਸਪੀਡ]] ਤੋਂ ਬਹੁਤ ਜਿਆਦਾ ਘੱਟ ਸਪੀਡ ਨਾਲ ਗਤੀ ਕਰ ਰਹੇ ਹੁੰਦੇ ਹਨ, ਤਾਂ ਜੋ ਸਾਪੇਖਿਕ ਪ੍ਰਭਾਵਾਂ ਨੂੰ ਅੱਖੋਂ-ਓਹਲੇ ਕੀਤਾ ਜਾ ਸਕੇ । ਇਸਦੀ ਫਾਰਮੂਲਾ ਵਿਓਂਤਬੰਦੀ [[ਵੌਲਫਗੈਂਗ ਪੌਲੀ]] ਦੁਆਰਾ 1927 ਵਿੱਚ ਕੀਤੀ ਗਈ ਸੀ।<ref>Wolfgang Pauli (1927) ''Zur Quantenmechanik des magnetischen Elektrons'' ''Zeitschrift für Physik'' (43) 601-623</ref>