ਗ਼ਰੀਬੀ ਰੇਖਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
No edit summary
ਲਾਈਨ 2:
[[File:Extreme poverty 1981-2008.svg|thumb|ਗ਼ਰੀਬੀ ਰੇਖਾ ਦਾ ਗ਼ਰਾਫ]]
'''ਗਰੀਬੀ ਰੇਖਾ''' ਆਮਦਨ ਦਾ ਘੱਟੋ ਪੱਧਰ ਹੈ ਜੋ ਇੱਕ ਖਾਸ ਦੇਸ਼ ਲਈ ਜ਼ਿੰਦਗੀ ਜਿਉਣ ਲਈ ਕਾਫੀ ਹੈ। ਅੰਤਰਰਾਸ਼ਟਰੀ ਪੱਧਰ ਤੇ ਗਰੀਬੀ ਰੇਖਾ ਦਾ ਪੱਧਰ ਸਾਲ 2008 ਵਿੱਚ ਵਿੱਚ $ 1.25 ਡਾਲਰ ਸੀ।<ref>Hagenaars, Aldi & de Vos, Klaas ''The Definition and Measurement of Poverty''. Journal of Human Resources, 1988</ref><ref>Hagenaars, Aldi & van Praag, Bernard ''A Synthesis of Poverty Line Definitions''. Review of Income and Wealth, 1985</ref>
==[[ਯੋਜਨ ਕਮਿਸ਼ਨ(ਭਾਰਤ)|ਯੋਜਨਾ ਕਮਿਸ਼ਨ (ਭਾਰਤ)]]==
ਭਾਰਤ ਦੇ ਯੋਜਨਾ ਕਮਿਸ਼ਨ ਅਨੁਸਾਰ ਪਿੰਡਾਂ ਵਿੱਚ ਰਹਿਣ ਵਾਲਾ ਵਿਅਕਤੀ ਜਿਸਦਾ ਮਾਸਿਕ ਖ਼ਰਚਾ 816 ਰੁਪਏ ਅਤੇ ਸ਼ਹਿਰਾਂ ਵਿੱਚ ਰਹਿਣ ਵਾਲਾ ਵਿਅਕਤੀ ਜਿਸਦਾ ਮਾਸਿਕ ਖ਼ਰਚਾ 1000 ਰੁਪਏ ਹੋਵੇ, ਉਹ ਗ਼ਰੀਬ ਨਹੀਂ ਹਨ। ਇਸ ਦੇ ਮੁਕਾਬਲੇ ਵਰਤਮਾਨ ਖੋਜ ਅਧਿਐਨ ਲਈ ਸਸ਼ਕਤੀਕਰਨ ਰੇਖਾ ਤੈਅ ਕਰਨ ਲਈ ਪ੍ਰਤੀ ਵਿਅਕਤੀ ਮਾਸਿਕ ਖ਼ਰਚਾ 1336 ਰੁਪਏ ਮਿੱਥਿਆ ਗਿਆ ਹੈ। ਭਾਵੇਂ ਇਹ ਖ਼ਰਚਾ ਸਰਕਾਰੀ ਗ਼ਰੀਬੀ ਰੇਖਾ ਦੇ ਮੁਕਾਬਲੇ ਜ਼ਿਆਦਾ ਹੈ
ਰੰਗਾਰਾਜਨ ਪੈਨਲ ਦੀ ਰਿਪੋਰਟ ਮੁਤਾਬਕ ਜੋ ਪੇਂਡੂ 32 ਰੁਪਏ ਦਿਹਾੜੀ ਤੇ ਸ਼ਹਿਰੀ 47 ਰੁਪਏ ਦਿਹਾੜੀ ਤੋਂ ਘੱਟ ਕਮਾਉਂਦੇ ਹਨ , ਗਰੀਬੀ ਰੇਖਾ ਤੋਂ ਥੱਲੇ ਹਨ।<ref>{{cite web|url=http://www.indiatimes.com/news/more-from-india/new-formula-every-3rd-indian-is-poor-159849.html|title=ਗਰੀਬੀ ਰੇਖਾ ਪ੍ਰੀਭਾਸ਼ਾ ||accessdate=2016-07-09}}</ref>