ਇੰਡੀਅਨ ਪ੍ਰੀਮੀਅਰ ਲੀਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਨੁਕਸਾਨ: ਗਲਤ ਸਮੱਗਰੀ ਮਿਟਾੲੀ
ਟੈਗ: ਮੋਬਾਈਲ ਐਪ ਦੀ ਸੋਧ
ਲਾਈਨ 51:
==ਲਾਭ==
ਆਈ.ਪੀ.ਐਲ. ਦਾ ਨੌਜਵਾਨ ਖੇਤਰੀ ਖਿਡਾਰੀਆਂ ਨੂੰ ਕੁਝ ਹੱਦ ਤੱਕ ਫਾਇਦਾ ਜ਼ਰੂਰ ਪਹੁੰਚਿਆ ਹੈ। ਭਾਰਤ ਦੇ ਕਈ ਉਭਰਦੇ ਹੋਏ ਕ੍ਰਿਕਟ ਖਿਡਾਰੀ ਜੋ ਸ਼ਾਇਦ ਭਾਰਤੀ ਕ੍ਰਿਕਟ ਟੀਮ ਵਿੱਚ ਦਾਖਲੇ ਤੋਂ ਬਹੁਤ ਦੂਰ ਸਨ, ਨੂੰ ਆਈ.ਪੀ.ਐਲ. ਰਾਹੀਂ ਦਰਸ਼ਕਾਂ ਅਤੇ ਰਾਸ਼ਟਰੀ ਪੱਧਰ ਉਤੇ ਆਪਣੇ ਜੌਹਰ ਵਿਖਾਉਣ ਦਾ ਮੌਕਾ ਮਿਲਿਆ ਅਤੇ ਤਜਰਬੇਕਾਰ ਵਿਦੇਸ਼ੀ ਖਿਡਾਰੀਆਂ ਨਾਲ ਖੇਡ ਕੇ ਕਾਫੀ ਕੁਝ ਸਿਖਣ ਨੂੰ ਵੀ ਮਿਲ ਰਿਹਾ ਹੈ।
==ਨੁਕਸਾਨ==
*ਆਈ.ਪੀ.ਐਲ. ਦੀ ਦੌਲਤ, ਸ਼ੌਹਰਤ ਅਤੇ ਚਕਾਚੌਂਧ ਕਰਕੇ ਬਹੁਤੇ ਖਿਡਾਰੀ ਅਜਿਹੇ ਵੀ ਮਿਲਣਗੇ ਜੋ ਰਾਸ਼ਟਰੀ ਟੀਮ ਵਿੱਚ ਖੇਡਣ ਦੀ ਬਜਾਏ ਸ਼ਾਰਟ ਕੱਟ ਰਾਹੀਂ ਕਾਮਯਾਬ ਕਰਨ ਵਾਲੀ ਆਈ.ਪੀ.ਐਲ. ਵਿੱਚ ਖੇਡਣ ਨੂੰ ਹੀ ਆਪਣਾ ਟੀਚਾ ਮੰਨ ਲੈਣਗੇ। *ਆਈ.ਪੀ.ਐਲ. ਵਿੱਚ ਸਿਰਫ ਖੇਤਰੀ ਟੀਮ ਨੂੰ ਲੜਾਇਆ ਨਹੀਂ ਜਾ ਰਿਹਾ ਬਲਕਿ ਉਨ੍ਹਾਂ ਦੇ ਨਾਂ ਵੀ ਭੁਲੇਖਾ ਪਾਊ ਹਨ।
*ਆਈ.ਪੀ. ਐਲ. ਨੇ ਚੀਅਰਲੀਡਰ ਨਚਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
*ਕ੍ਰਿਕਟਰ ਨੂੰ ਵਸਤੂ ਵਰਗ ਬਣਾ ਦਿੱਤਾ ਗਿਆ ਹੈ, ਜਿਸ ਦਾ ਆਪਣੇ ਉਪਰ ਕੋਈ ਅਧਿਕਾਰ ਨਹੀਂ ਕਿਉਂਕਿ ਉਸ ਨੂੰ ਵੇਚਣ ਵਾਲਾ ਕੋਈ ਹੋਰ ਅਤੇ ਖਰੀਦਣ ਵਾਲਾ ਵੀ ਕੋਈ ਹੋਰ ਹੁੰਦਾ ਹੈ।
==2008 ਦੀਆਂ ਟੀਮਾਂ ਅਤੇ ਨਤੀਜੇ==
{{main|2008 ਇੰਡੀਅਨ ਪ੍ਰੀਮੀਅਰ ਲੀਗ}}